ਪੜਚੋਲ ਕਰੋ

New Year 2022 : Google ਨੇ Doodle ਬਣਾ ਕੇ ਇਸ ਤਰ੍ਹਾਂ ਕੀਤਾ ਨਵੇਂ ਸਾਲ ਦਾ ਸਵਾਗਤ, ਕੀ ਤੁਸੀਂ ਦੇਖਿਆ

ਨਵੇਂ ਸਾਲ 2022 ਦੇ ਸਵਾਗਤ 'ਚ 31 ਦਸੰਬਰ ਨੂੰ ਰਾਤ 12 ਵਜੇ ਇਹ ਪਾਪ ਕਰਨ ਲਈ ਤਿਆਰ ਹੋ ਗਈ ਸੀ ਤੇ ਠੀਕ ਰਾਤ ਦੇ 12 ਵਜਦੇ ਹੀ ਇਸ 'ਚ ਐਨੀ

Welcome 2022: Google ਨੇ ਨਵੇਂ ਸਾਲ ਦੇ ਮੌਕੇ 'ਤੇ ਇਕ ਸ਼ਾਨਦਾਰ Doodle ਬਣਾਇਆ ਹੈ। ਇਸ Doodle ਨੂੰ ਰਾਤ 12 ਵਜੇ ਤੋਂ ਹੀ ਲਾਈਵ ਕਰ ਦਿੱਤਾ ਗਿਆ। Google ਨੇ ਆਪਣੇ ਨਵੇਂ ਤੇ ਕਿਊਟ Doodle ‘ਚ 2022  ਕੈਪਸ਼ਨ ਵਾਲੀ ਟੋਪੀ ਤੇ ਕੈਂਡੀ ਦਿਖਾਈ ਹੈ। ਨਵੇਂ ਸਾਲ 2022 ਦੇ ਸਵਾਗਤ 'ਚ 31 ਦਸੰਬਰ ਨੂੰ ਰਾਤ 12 ਵਜੇ ਇਹ ਪਾਪ ਕਰਨ ਲਈ ਤਿਆਰ ਹੋ ਗਈ ਸੀ ਤੇ ਠੀਕ ਰਾਤ ਦੇ 12 ਵਜਦੇ ਹੀ ਇਸ 'ਚ ਐਨੀਮੇਸ਼ਨ ਹੋਣ ਲੱਗ ਗਈ ਸੀ।

Google ਦਾ ਸ਼ਾਨਦਾਰ Doodle

ਸਾਲ 2021 ਨੂੰ ਵਿਦਾ ਦਿੰਦੇ ਹੋਏ ਦੁਨੀਆਭਰ ਦੇ ਲੋਕ ਨਵਾਂ ਸਾਲ 2022 ਦਾ ਸਵਾਗਤ ਕਰ ਰਹੇ ਹਨ। Google ਨੇ ਪਹਿਲਾ ਤੋਂ ਹੀ ਨਵੇਂ ਸਾਲ ਦੇ ਜਸ਼ਨ ਦੀ ਸ਼ੁਰੂਆਤ ਆਪਣੀ ਪਰਪਲ ਕੈਂਡੀ 2021 ਕੈਪਸ਼ਨ ਨਾਲ ਕੀਤੀ ਸੀ। ਜਿਵੇਂ ਹੀ ਘੜੀ ਨੇ ਅੱਧੀ ਰਾਤ ਨੂੰ ਦਸਤਕ ਦਿੱਤੀ ਤਾਂ ਬੈਂਗਣੀ ਕੈਂਡੀ ਦੋ ਹਿੱਸਿਆਂ 'ਚ ਵੰਡੀ ਗਈ ਤੇ ਉਸ 'ਚੋਂ ਗੁਲਾਬੀ ਰੰਗ 'ਚ ਟੋਪੀ ਨਾਲ 2022 ਨਿਕਲਿਆ, ਹੁਣ ਤੁਸੀਂ ਗੂਗਲ ਦੇ ਇਸ ਸ਼ਾਨਦਾਰ Doodle ‘ਤੇ ਕਲਿੱਕ ਕਰੋਗੇ ਤਾਂ ਤੁਹਾਡੇ ਸਾਹਮਣੇ ਇਕ ਪੇਜ਼ ਓਪਨ ਹੋ ਜਾਂਦਾ ਹੈ। ਜਿਸ 'ਚ ਨਿਊ ਈਅਰ Doodle ਨਾਲ ਸਬੰਧਿਤ ਕਈ ਜਾਣਕਾਰੀਆਂ ਹਨ। ਨਾਲ ਹੀ ਨਵੇਂ ਸਾਲ 2022 (New Year 2022) ਦਾ ਸਵਾਗਤ ਕਰਦੇ ਹੋਏ ਕਲਰਫੁੱਲ ਪੇਪਰ ਦੇ ਟੁਕੜਿਆਂ 'ਚੋਂ ਹੇਠਾਂ ਡਿੱਗਦੇ ਦੇਖੇ ਜਾ ਸਕਦੇ ਹਨ।

ਕੋਰੋਨਾ ਵਾਇਰਸ ਮਹਾਮਾਰੀ 'ਚ ਭਾਰਤ ਸਣੇ ਪੂਰੀ ਦੁਨੀਆ ਨੇ ਨਵੇਂ ਸਾਲ ਦਾ ਸਵਾਗਤ ਕੀਤਾ ਹੈ। ਦੁਨੀਆਭਰ ਦੇ ਕਈ ਸ਼ਹਿਰਾਂ 'ਚ ਪਾਬੰਦੀਆਂ ਨਾਲ ਪਾਰਟੀ ਤੇ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਲੋਕ ਇਕ ਦੂਜੇ ਨੂੰ ਸੁੱਖ ਸ਼ਾਂਤੀ ਦੀ ਕਾਮਨਾ ਕਰਦੇ ਹੋਏ ਨਵੇਂ ਸਾਲ ਦੀ ਵਧਾਈ ਦੇ ਰਹੇ ਹਨ। ਇਸ 'ਚ Google ਦੇ ਸ਼ਾਨਦਾਰ Doodle ਨੂੰ ਲੋਕ ਖੂਬ ਪਸੰਦ ਕਰ ਰਹੇ ਹਨ।

ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/

https://apps.apple.com/in/app/811114904

ਟਾਪ ਹੈਡਲਾਈਨ

Recharge Price Hike : ਇਸ ਕੰਪਨੀ ਨੇ ਮਹਿੰਗਾ ਕੀਤਾ ਰੀਚਾਰਜ ਪਲਾਨ! ਹੁਣ ਗਾਹਕਾਂ ਨੂੰ ਦੇਣੇ ਪੈਣਗੇ ਇੰਨੇ ਪੈਸੇ
Recharge Price Hike : ਇਸ ਕੰਪਨੀ ਨੇ ਮਹਿੰਗਾ ਕੀਤਾ ਰੀਚਾਰਜ ਪਲਾਨ! ਹੁਣ ਗਾਹਕਾਂ ਨੂੰ ਦੇਣੇ ਪੈਣਗੇ ਇੰਨੇ ਪੈਸੇ
Instagram 'ਤੇ ਹੁਣ 90 ਮਿੰਟ ਤੱਕ ਦੀਆਂ ਵੀਡੀਓਜ਼ ! YouTube ਨੂੰ ਟੱਕਰ ਦੇਣ ਦੀ ਤਿਆਰੀ, ਜਾਣੋ ਨਵਾਂ ਫੀਚਰ
Instagram 'ਤੇ ਹੁਣ 90 ਮਿੰਟ ਤੱਕ ਦੀਆਂ ਵੀਡੀਓਜ਼ ! YouTube ਨੂੰ ਟੱਕਰ ਦੇਣ ਦੀ ਤਿਆਰੀ, ਜਾਣੋ ਨਵਾਂ ਫੀਚਰ
Jio ਅਤੇ Airtel ਦੇ ਰੀਚਾਰਜ ਪਲਾਨਾਂ 'ਚ ਸਿਰਫ਼ 11 ਰੁਪਏ ਦਾ ਫ਼ਰਕ, ਜਾਣੋ ਡਾਟਾ ਤੇ ਵੈਲਿਡਿਟੀ ਦੇ ਮਾਮਲੇ 'ਚ ਕੌਣ ਅੱਗੇ?
Jio ਅਤੇ Airtel ਦੇ ਰੀਚਾਰਜ ਪਲਾਨਾਂ 'ਚ ਸਿਰਫ਼ 11 ਰੁਪਏ ਦਾ ਫ਼ਰਕ, ਜਾਣੋ ਡਾਟਾ ਤੇ ਵੈਲਿਡਿਟੀ ਦੇ ਮਾਮਲੇ 'ਚ ਕੌਣ ਅੱਗੇ?
Winter Tips : ਪਾਣੀ ਗਰਮ ਕਰਨ ਵਾਲੀ ਰਾਡ ਜਾਂ ਗੀਜ਼ਰ, ਕਿਹੜਾ ਖਾਂਦਾ ਹੈ ਜ਼ਿਆਦਾ ਬਿਜਲੀ? ਬਿੱਲ ਬਚਾਉਣ ਲਈ ਜਾਣੋ ਇਹ ਗੱਲਾਂ
Winter Tips : ਪਾਣੀ ਗਰਮ ਕਰਨ ਵਾਲੀ ਰਾਡ ਜਾਂ ਗੀਜ਼ਰ, ਕਿਹੜਾ ਖਾਂਦਾ ਹੈ ਜ਼ਿਆਦਾ ਬਿਜਲੀ? ਬਿੱਲ ਬਚਾਉਣ ਲਈ ਜਾਣੋ ਇਹ ਗੱਲਾਂ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ-ਚੰਡੀਗੜ੍ਹ 'ਚ ਬਦਲੇਗਾ ਮੌਸਮ, ਪੈ ਸਕਦੇ ਗੜ੍ਹੇ, 50 ਕਿ.ਮੀ. ਦੀ ਰਫਤਾਰ ਨਾਲ ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਮੌਸਮ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਬਦਲੇਗਾ ਮੌਸਮ, ਪੈ ਸਕਦੇ ਗੜ੍ਹੇ, 50 ਕਿ.ਮੀ. ਦੀ ਰਫਤਾਰ ਨਾਲ ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਮੌਸਮ ਦਾ ਹਾਲ
ਮਾਨਸਾ 'ਚ ਨੌਜਵਾਨ ਦੀ ਮੌਤ ਤੋਂ ਬਾਅਦ ਮਾਹੌਲ ਤਣਾਅਪੂਰਨ, ਪ੍ਰਦਰਸ਼ਨਕਾਰੀਆਂ ਤੋਂ ਲਾਸ਼ ਖੋਹ ਕੇ ਲੈ ਗਈ ਪੁਲਿਸ; ਝੋਟਾ ਦੇ ਇਨਸਾਫ ਧਰਨੇ 'ਚ ਲੈਕੇ ਜਾ ਰਹੇ ਸੀ...
ਮਾਨਸਾ 'ਚ ਨੌਜਵਾਨ ਦੀ ਮੌਤ ਤੋਂ ਬਾਅਦ ਮਾਹੌਲ ਤਣਾਅਪੂਰਨ, ਪ੍ਰਦਰਸ਼ਨਕਾਰੀਆਂ ਤੋਂ ਲਾਸ਼ ਖੋਹ ਕੇ ਲੈ ਗਈ ਪੁਲਿਸ; ਝੋਟਾ ਦੇ ਇਨਸਾਫ ਧਰਨੇ 'ਚ ਲੈਕੇ ਜਾ ਰਹੇ ਸੀ...
1 ਤਰੀਕ ਤੋਂ ਬਦਲ ਜਾਵੇਗਾ ਸਕੂਲਾਂ ਦਾ ਸਮਾਂ, ਠੰਡ ਨੂੰ ਧਿਆਨ 'ਚ ਰੱਖ ਕੇ ਲਿਆ ਫੈਸਲਾ
1 ਤਰੀਕ ਤੋਂ ਬਦਲ ਜਾਵੇਗਾ ਸਕੂਲਾਂ ਦਾ ਸਮਾਂ, ਠੰਡ ਨੂੰ ਧਿਆਨ 'ਚ ਰੱਖ ਕੇ ਲਿਆ ਫੈਸਲਾ
ਪੁਤਲੇ 'ਤੇ CM, ਮੇਅਰ ਅਤੇ ਵਿਧਾਇਕ ਦੀ ਫੋਟੋ ਲਾਉਣ 'ਤੇ ਹੰਗਾਮਾ, ਅਕਾਲੀ ਆਗੂ ਸਣੇ ਕਈਆਂ 'ਤੇ FIR ਦਰਜ
ਪੁਤਲੇ 'ਤੇ CM, ਮੇਅਰ ਅਤੇ ਵਿਧਾਇਕ ਦੀ ਫੋਟੋ ਲਾਉਣ 'ਤੇ ਹੰਗਾਮਾ, ਅਕਾਲੀ ਆਗੂ ਸਣੇ ਕਈਆਂ 'ਤੇ FIR ਦਰਜ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28 ਅਕਤੂਬਰ 2026
ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ! ਪੰਜਾਬ 'ਚ ਵੀਰਵਾਰ ਨੂੰ ਰਾਖਵੀਂ ਛੁੱਟੀ ਦਾ ਐਲਾਨ
ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ! ਪੰਜਾਬ 'ਚ ਵੀਰਵਾਰ ਨੂੰ ਰਾਖਵੀਂ ਛੁੱਟੀ ਦਾ ਐਲਾਨ
Gold Price : 2027 ਤੱਕ ਸੋਨੇ ਦੀਆਂ ਕੀਮਤਾਂ ਛੂਹ ਸਕਦੀਆਂ ਹਨ ਅਸਮਾਨ! 10 ਗ੍ਰਾਮ ਦਾ ਭਾਅ ਜਾਣ ਕੇ ਹੋ ਜਾਓਗੇ ਹੈਰਾਨ

Embed widget