ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਹੁਣ ਖੁੱਲ੍ਹ ਕੇ ਚਲਾਓ ਇਟਰਨੈੱਟ! ਚੁਣੋ ਹਾਈ ਸਪੀਡ ਡਾਟਾ ਤੇ ਅਨਲਿਮਟਿਡ ਕਾਲਿੰਗ ਵਾਲੇ ਬ੍ਰਾਡਬੈਂਡ ਪਲੈਨ, ਕੀਮਤ 500 ਰੁ. ਤੋਂ ਵੀ ਘੱਟ
ਜੇ ਤੁਸੀਂ ਇੰਟਰਨੈੱਟ ਦੀ ਸਪੀਡ ਤੋਂ ਪ੍ਰੇਸ਼ਾਨ ਹੋ, ਤਾਂ ਤੁਹਾਡੇ ਲਈ ਬ੍ਰਾਡਬੈਂਡ ਪਲੈਨ ਸਭ ਤੋਂ ਵੱਧ ਬਿਹਤਰ ਆਪਸ਼ਨ ਹਨ। ਤੁਸੀਂ JIO, BSNL ਜਾਂ AIRTEL ਕਿਸੇ ਵੀ ਕੰਪਨੀ ਦਾ ਬ੍ਰਾਡਬੈਂਡ ਪਲੈਨ ਖ਼ਰੀਦ ਸਕਦੇ ਹੋ। ਕੋਰੋਨਾ ਮਹਾਮਾਰੀ ਦੇ ਚੱਲਦਿਆਂ ‘ਵਰਕ ਫ਼੍ਰੌਮ ਹੋਮ’ ਕਰਕੇ ਇੰਟਰਨੈੱਟ ਦੀ ਮੰਗ ਵਧ ਗਈ ਹੈ। ਤੁਸੀਂ ਇਨ੍ਹਾਂ ਪਲੈਨਜ਼ ਵਿੱਚੋਂ ਆਪਣੀ ਪਸੰਦ ਮੁਤਾਬਕ ਚੁਣ ਸਕਦੇ ਹੋ।
![ਹੁਣ ਖੁੱਲ੍ਹ ਕੇ ਚਲਾਓ ਇਟਰਨੈੱਟ! ਚੁਣੋ ਹਾਈ ਸਪੀਡ ਡਾਟਾ ਤੇ ਅਨਲਿਮਟਿਡ ਕਾਲਿੰਗ ਵਾਲੇ ਬ੍ਰਾਡਬੈਂਡ ਪਲੈਨ, ਕੀਮਤ 500 ਰੁ. ਤੋਂ ਵੀ ਘੱਟ Now enjoy high speed internet with unlimited Calling on Broadband plans ਹੁਣ ਖੁੱਲ੍ਹ ਕੇ ਚਲਾਓ ਇਟਰਨੈੱਟ! ਚੁਣੋ ਹਾਈ ਸਪੀਡ ਡਾਟਾ ਤੇ ਅਨਲਿਮਟਿਡ ਕਾਲਿੰਗ ਵਾਲੇ ਬ੍ਰਾਡਬੈਂਡ ਪਲੈਨ, ਕੀਮਤ 500 ਰੁ. ਤੋਂ ਵੀ ਘੱਟ](https://feeds.abplive.com/onecms/images/uploaded-images/2021/02/28/c11ec2a800233a2b4324b1fde3906fc8_original.jpg?impolicy=abp_cdn&imwidth=1200&height=675)
internet_Speed
ਜੇ ਤੁਸੀਂ ਇੰਟਰਨੈੱਟ ਦੀ ਸਪੀਡ ਤੋਂ ਪ੍ਰੇਸ਼ਾਨ ਹੋ, ਤਾਂ ਤੁਹਾਡੇ ਲਈ ਬ੍ਰਾਡਬੈਂਡ ਪਲੈਨ ਸਭ ਤੋਂ ਵੱਧ ਬਿਹਤਰ ਆਪਸ਼ਨ ਹਨ। ਤੁਸੀਂ JIO, BSNL ਜਾਂ AIRTEL ਕਿਸੇ ਵੀ ਕੰਪਨੀ ਦਾ ਬ੍ਰਾਡਬੈਂਡ ਪਲੈਨ ਖ਼ਰੀਦ ਸਕਦੇ ਹੋ। ਕੋਰੋਨਾ ਮਹਾਮਾਰੀ ਦੇ ਚੱਲਦਿਆਂ ‘ਵਰਕ ਫ਼੍ਰੌਮ ਹੋਮ’ ਕਰਕੇ ਇੰਟਰਨੈੱਟ ਦੀ ਮੰਗ ਵਧ ਗਈ ਹੈ। ਤੁਸੀਂ ਇਨ੍ਹਾਂ ਪਲੈਨਜ਼ ਵਿੱਚੋਂ ਆਪਣੀ ਪਸੰਦ ਮੁਤਾਬਕ ਚੁਣ ਸਕਦੇ ਹੋ।
BSNL ਦਾ 449 ਰੁਪਏ ਦਾ ਬ੍ਰਾਡਬੈਂਡ
BSNL ਦਾ ‘ਫ਼ਾਈਬਰ ਬੇਸਿਕ’ ਨਾਂ ਦਾ ਇਹ ਡਾਟਾ ਪਲੈਨ ਵਧੀਆ ਹੈ। ਇਸ ਵਿੱਚ 30Mbps ਦੀ ਸਪੀਡ ਨਾਲ 3,300GB ਡਾਟਾ ਤੁਹਾਨੂੰ ਮਿਲਦਾ ਹੈ। ਜਦੋਂ ਇਹ ਡਾਟਾ ਸਮੇਂ ਤੋਂ ਪਹਿਲਾਂ ਖ਼ਤਮ ਹੋ ਜਾਂਦਾ ਹੈ, ਤਾਂ ਤੁਹਾਡੇ ਪਲੈਨ ਦੀ ਸਪੀਡ ਘਟ ਕੇ 2Mbps ਰਹਿ ਜਾਂਦੀ ਹੈ। ਇਸ ਪਲੈਨ ਵਿੱਚ ਅਨਲਿਮਟਿਡ ਕਾਇਲੰਗ ਦੀ ਸੁਵਿਧਾ ਮਿਲਦੀ ਹੈ।
JIO ਦਾ 399 ਰੁਪਏ ਦਾ ਬ੍ਰਾਡਬੈਂਡ
ਜਿਓ ਦਾ ਇਹ ਸਭ ਤੋਂ ਸਸਤਾ ਪਲੈਨ ਹੈ। ਇਸ ਵਿੱਚ 10Mbps ਦੀ ਸਪੀਡ ਨਾਲ ਅਨਲਿਮਟਿਡ ਡਾਟਾ ਦਿੱਤਾ ਜਾਦਾ ਹੈ। ਇਸ ਤੋਂ ਇਲਾਵਾ 399 ਰੁਪਏ ਦੇ ਇਸ ਪਲੈਨ ਵਿੱਚ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਵੀ ਹੈ।
Airtel ਦਾ 499 ਰੁਪਏ ਦਾ ਬ੍ਰਾੱਡਬੈਂਡ
ਏਅਰਟੈੱਲ ਦੇ ਇਸ ਪਲੈਨ ਵਿੱਚ ਯੂਜ਼ਰਜ਼ ਲਈ 40Mbps ਦੀ ਸਪੀਡ ਨਾਲ ਅਨਲਿਮਟਿਡ ਡਾਟਾ ਮਿਲਦਾ ਹੈ। ਨਾਲ ਹੀ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਹੈ। ਇਸ ਪਲੈਨ ਵਿੱਚ ਤੁਹਾਨੂੰ ਏਅਰਟੈੱਲ ਐਕਸਟ੍ਰੀਮ ਤੇ ਵਿੰਕ ਮਿਊਜ਼ਿਕ ਜਿਹੇ ਪ੍ਰੀਮੀਅਮ ਐਪ ਦੀ ਮੁਫ਼ਤ ਸਬਸਕ੍ਰਿਪਸ਼ਨ ਵੀ ਦਿੱਤੀ ਜਾ ਰਹੀ ਹੈ।

Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)