ਪੜਚੋਲ ਕਰੋ
Advertisement
120Hz ਡਿਸਪਲੇਅ ਸਕਰੀਨ ਵਾਲਾ ਸਭ ਤੋਂ ਸਸਤਾ ਫੋਨ ਲਾਂਚ, ਜਾਣੋ ਹੋਰ ਖੂਬੀਆਂ
Xiaomi ਦੀ ਮਲਕੀਅਤ ਵਾਲੇ ਫੋਨ ਬ੍ਰਾਂਡ Poco ਨੇ Poco X2 ਨਾਂ ਦਾ ਫੋਨ ਭਾਰਤੀ ਬਜ਼ਾਰ 'ਚ ਲਾਂਚ ਕੀਤਾ ਜਿਸ ਦੇ ਪਿਛਲੇ ਪਾਸੇ ਕਵਾਡ-ਕੈਮਰਾ ਸਿਸਟਮ ਹੈ ਤੇ ਇਸ ਦੇ ਡਿਸਪਲੇਅ ਸਕਰੀਨ 120Hz ਹੈ।
Xiaomi ਦੀ ਮਲਕੀਅਤ ਵਾਲੇ ਫੋਨ ਬ੍ਰਾਂਡ Poco ਨੇ Poco X2 ਨਾਂ ਦਾ ਫੋਨ ਭਾਰਤੀ ਬਜ਼ਾਰ 'ਚ ਲਾਂਚ ਕੀਤਾ ਜਿਸ ਦੇ ਪਿਛਲੇ ਪਾਸੇ ਕਵਾਡ-ਕੈਮਰਾ ਸਿਸਟਮ ਹੈ ਤੇ ਇਸ ਦੇ ਡਿਸਪਲੇਅ ਸਕਰੀਨ 120Hz ਹੈ।
ਇਹ X2 ਨੂੰ 120Hz ਡਿਸਪਲੇਅ ਦੀ ਵਿਸ਼ੇਸ਼ਤਾ ਲਈ ਸਭ ਤੋਂ ਘੱਟ ਕੀਮਤ ਵਾਲਾ ਫੋਨ ਬਣਾਉਂਦਾ ਹੈ। ਪੂਰੀ HD+ ਸਕ੍ਰੀਨ ਵਿੱਚ 20: 9 ਆਸਪੈਕਟ ਰੇਸ਼ੋ ਹੈ ਤੇ ਡਬਲ ਸੈਲਫੀ ਕੈਮਰਾ ਜੋੜਨ ਲਈ ਉੱਪਰ-ਸੱਜੇ ਕੋਨੇ 'ਤੇ ਪੰਚ ਹੋਲ ਦੀ ਵਿਸ਼ੇਸ਼ਤਾ ਹੈ।
ਇਹ ਫੋਨ 4500 mAh ਬੈਟਰੀ ਨਾਲ ਤੇ 27Watt ਫਾਸਟ ਚਾਰਜਿੰਗ ਨਾਲ ਲੈਸ ਹੈ।
ਸਪੈਸੀਫਿਕੇਸ਼ਨ
ਡਿਸਪਲੇਅ: 6.7 ਇੰਚ ਦੀ ਫੁੱਲ HD+ ਡਿਸਪਲੇਅ, 120 Hz ਰਿਫਰੈਸ਼ ਰੇਟ ਦੇ ਨਾਲ
ਪ੍ਰੋਸੈਸਰ: Qualcomm ਸਨੈਪਡ੍ਰੈਗਨ 730G
ਰੈਮ: 6 GB/ 8 GB
ਰੀਅਰ ਕੈਮਰਾ: 64-ਮੈਗਾਪਿਕਸਲ ਦਾ ਮੁੱਖ ਸੈਂਸਰ + 8-ਮੈਗਾਪਿਕਸਲ ਦਾ ਵਾਈਡ-ਐਂਗਲ ਸੈਂਸਰ + 2-ਮੈਗਾਪਿਕਸਲ ਡੈਪਥ ਸੈਂਸਰ + 2-ਮੈਗਾਪਿਕਸਲ ਮੈਕਰੋ ਸੈਂਸਰ
ਫਰੰਟ ਕੈਮਰਾ: 20-ਮੈਗਾਪਿਕਸਲ + 2-ਮੈਗਾਪਿਕਸਲ
ਅੰਦਰੂਨੀ ਸਟੋਰੇਜ: 128GB / 256GB
ਬੈਟਰੀ: 4,500 mAh, 27W ਫਾਸਟ ਚਾਰਜਿੰਗ ਸਪੋਰਟ ਦੇ ਨਾਲ
ਸਾੱਫਟਵੇਅਰ: Android 10 'ਤੇ ਅਧਾਰਤ MIUI 11
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਲੰਧਰ
ਪੰਜਾਬ
ਦੇਸ਼
Advertisement