ਪੜਚੋਲ ਕਰੋ

Samsung ਵੱਲੋਂ ਸ਼ਾਨਦਾਰ ਕਰਿਸ਼ਮਾ, ਹੁਣ ਇਸ ਨਵੇਂ ਫੀਚਰ ਨਾਲ Galaxy Ring ਨਾਲ ਟੈਮਪਰੇਚਰ Measuring ਕਰ ਸਕੋਗੇ

Samsung Galaxy Ring 'ਚ ਆਵੇਗਾ ਨਵਾਂ ਫੀਚਰ, ਹੁਣ ਮਾਪਿਆ ਜਾ ਸਕੇਗਾ ਤਾਪਮਾਨ। Samsung ਨੇ ਪਿਛਲੇ ਸਾਲ ਆਪਣੀ Galaxy Ring ਨੂੰ ਲਾਂਚ ਕੀਤਾ ਸੀ। ਇਸ ਛੋਟੀ ਜਿਹੀ ਡਿਵਾਈਸ 'ਚ ਸਮਾਰਟਵਾਚ ਦੇ ਕਈ ਫੀਚਰ ਮਿਲਦੇ ਹਨ।

Samsung Galaxy Ring 'ਚ ਆਵੇਗਾ ਨਵਾਂ ਫੀਚਰ, ਹੁਣ ਮਾਪਿਆ ਜਾ ਸਕੇਗਾ ਤਾਪਮਾਨ। Samsung ਨੇ ਪਿਛਲੇ ਸਾਲ ਆਪਣੀ Galaxy Ring ਨੂੰ ਲਾਂਚ ਕੀਤਾ ਸੀ। ਇਸ ਛੋਟੀ ਜਿਹੀ ਡਿਵਾਈਸ 'ਚ ਸਮਾਰਟਵਾਚ ਦੇ ਕਈ ਫੀਚਰ ਮਿਲਦੇ ਹਨ। ਹੁਣ ਕੰਪਨੀ ਇਸ ਨੂੰ ਹੋਰ ਲਾਭਕਾਰੀ ਬਣਾਉਣ ਲਈ ਨਵੇਂ ਫੀਚਰ ਸ਼ਾਮਲ ਕਰਨ ਜਾ ਰਹੀ ਹੈ। ਇਕ ਪੇਟੈਂਟ ਤੋਂ ਖੁਲਾਸਾ ਹੋਇਆ ਹੈ ਕਿ ਗੈਲੈਕਸੀ ਰਿੰਗ ਦੇ ਨਵੇਂ ਮਾਡਲ 'ਚ ਤਾਪਮਾਨ ਮਾਪਣ ਦਾ ਫੀਚਰ ਮਿਲ ਸਕਦਾ ਹੈ। ਇਸ ਤੋਂ ਇਲਾਵਾ, ਕੰਪਨੀ ਉਪਭੋਗਤਾ ਨੂੰ ਰਿੰਗ ਰਾਹੀਂ ਹੀ ਅਲਰਟ ਕਰਨ ਦੇ ਨਵੇਂ ਤਰੀਕੇ ਵੀ ਲੱਭ ਰਹੀ ਹੈ।

ਗੈਲੈਕਸੀ ਰਿੰਗ 'ਚ ਮਿਲੇਗਾ ਨਵਾਂ ਸੈਂਸਰ

Samsung Galaxy Ring ਦੇ ਮੌਜੂਦਾ ਮਾਡਲ 'ਚ ਇੱਕ Temperature Sensor ਦਿੱਤਾ ਗਿਆ ਹੈ, ਪਰ ਯੂਜ਼ਰ ਆਪਣੀ ਮਰਜ਼ੀ ਨਾਲ ਇਸ ਨੂੰ ਚਾਲੂ ਨਹੀਂ ਕਰ ਸਕਦੇ। ਇਹ ਸੈਂਸਰ ਖ਼ਾਸ ਤੌਰ 'ਤੇ ਔਰਤਾਂ ਦੇ ਮਾਸਿਕ ਚੱਕਰ (Menstrual Cycle) ਦਾ ਅੰਦਾਜ਼ਾ ਲਗਾਉਣ ਲਈ ਰਾਤ ਵੇਲੇ ਸਰੀਰ ਦੇ ਤਾਪਮਾਨ ਨੂੰ ਮਾਪਦਾ ਹੈ।

ਨਵੇਂ ਮਾਡਲ 'ਚ ਇਹ ਤਰੀਕਾ ਬਦਲਣ ਵਾਲਾ ਹੈ
ਨਵੇਂ ਮਾਡਲ 'ਚ ਯੂਜ਼ਰ ਆਪਣੀ ਮਰਜ਼ੀ ਨਾਲ ਟੈਮਪਰੇਚਰ ਮਾਪਣ ਵਾਲੇ ਫੀਚਰ ਨੂੰ ਯੂਜ਼ ਕਰ ਸਕਣਗੇ। ਇਹ ਸੈਂਸਰ ਰਿੰਗ ਦੇ ਅੰਦਰਲੀ ਸਾਈਡ 'ਚ ਹੋਵੇਗਾ ਅਤੇ ਇਸ ਦੀ ਰੀਡਿੰਗ Samsung Health App 'ਚ ਵੇਖੀ ਜਾ ਸਕੇਗੀ।

ਹੋਣਗੇ ਹੋਰ ਵੀ ਖਾਸ ਫੀਚਰ, ਦੂਜਿਆਂ ਦਾ ਟੈਮਪਰੇਚਰ ਵੀ ਮਾਪ ਸਕਣਗੇ ਯੂਜ਼ਰ

Samsung Galaxy Ring ਦੇ ਨਵੇਂ ਮਾਡਲ 'ਚ ਇੱਕ ਹੋਰ ਖਾਸ ਫੀਚਰ ਦਿੱਤਾ ਜਾ ਸਕਦਾ ਹੈ। ਪੈਟੈਂਟ ਡੌਕਯੂਮੈਂਟ ਤੋਂ ਪਤਾ ਲੱਗਾ ਹੈ ਕਿ ਇਸ ਸੈਂਸਰ ਦੀ ਮਦਦ ਨਾਲ ਯੂਜ਼ਰ ਦੂਜਿਆਂ ਦੇ ਟੈਮਪਰੇਚਰ ਨੂੰ ਵੀ ਮਾਪ ਸਕਣਗੇ।

ਇਸ ਲਈ ਯੂਜ਼ਰ ਨੂੰ ਰਿੰਗ ਨੂੰ ਦੂਜੇ ਵਿਅਕਤੀ ਦੇ ਮੱਥੇ 'ਤੇ ਰੱਖਣਾ ਪਵੇਗਾ। ਇਸ ਦੇ ਨਾਲ ਹੀ Samsung ਆਪਣੇ ਨਵੇਂ ਮਾਡਲ 'ਚ ਵਾਈਬ੍ਰੇਸ਼ਨ ਅਲਰਟ ਦਾ ਫੀਚਰ ਵੀ ਜੋੜ ਸਕਦੀ ਹੈ।

ਆਗਾਮੀ ਮਾਡਲ 'ਚ ਇਹ ਫੀਚਰ ਹੋ ਸਕਦੇ ਹਨ:

Temperature Measuring Sensor
Vibration Alert System
Samsung Health App ਨਾਲ ਡਾਇਰੈਕਟ ਕਨੈਕਸ਼ਨ
ਇਹ ਵਾਈਬ੍ਰੇਸ਼ਨ ਅਲਰਟ ਉਸ ਵੇਲੇ ਕੰਮ ਕਰ ਸਕਦਾ ਹੈ ਜਦੋਂ ਕਿਸੇ ਵਿਅਕਤੀ ਦਾ ਟੈਮਪਰੇਚਰ ਵੱਧ ਹੋਵੇ ਜਾਂ ਉਹਨੂੰ ਤੁਰੰਤ ਮਦਦ ਦੀ ਲੋੜ ਹੋਵੇ।

ਕਦੋਂ ਤੱਕ ਆ ਸਕਦਾ ਹੈ ਇਹ ਫੀਚਰ ਵਾਲਾ ਮਾਡਲ?

Samsung Galaxy Ring 'ਚ ਟੈਮਪਰੇਚਰ ਮਾਪਣ ਵਾਲੇ ਨਵੇਂ ਫੀਚਰ ਬਾਰੇ ਹਾਲੇ ਤੱਕ ਸਿਰਫ ਪੈਟੈਂਟ ਦੇ ਕਾਗਜ਼ਾਤ 'ਚ ਹੀ ਜਾਣਕਾਰੀ ਮਿਲੀ ਹੈ।
ਇਸ ਮਾਡਲ ਦੀ ਲਾਂਚਿੰਗ ਬਾਰੇ ਅਧਿਕਾਰਿਕ ਤੌਰ 'ਤੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।

ਅਕਸਰ ਕੰਪਨੀਆਂ ਨਵੇਂ ਟੈਕਨੋਲੋਜੀ ਪੈਟੈਂਟ ਨੂੰ ਭਵਿੱਖ ਲਈ ਵੀ ਸੰਭਾਲ ਕੇ ਰੱਖਦੀਆਂ ਹਨ। ਇਸ ਲਈ ਇਹ ਕਿਹਾ ਨਹੀਂ ਜਾ ਸਕਦਾ ਕਿ Samsung ਇਹ ਫੀਚਰ ਵਾਲਾ ਨਵਾਂ ਮਾਡਲ ਕਦੋਂ ਤੱਕ ਮਾਰਕੀਟ 'ਚ ਲਿਆਉਂਦੀ ਹੈ। Samsung ਦੀ ਨਵੀਨਤਮ Galaxy Ring ਦੀ ਉਡੀਕ ਕਰ ਰਹੇ ਯੂਜ਼ਰਾਂ ਨੂੰ ਹਾਲੇ ਕੁਝ ਸਮਾਂ ਉਡੀਕ ਕਰਨੀ ਪੈ ਸਕਦੀ ਹੈ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਵੱਡਾ ਰੇਲ ਹਾਦਸਾ ! ਮਾਲ ਗੱਡੀ ਅਤੇ ਯਾਤਰੀ ਗੱਡੀ ਦੀ ਹੋਈ ਭਿਆਨਕ ਟੱਕਰ, ਕਈਆਂ ਦੀ ਮੌਤ ਦਾ ਸ਼ੱਕ
ਵੱਡਾ ਰੇਲ ਹਾਦਸਾ ! ਮਾਲ ਗੱਡੀ ਅਤੇ ਯਾਤਰੀ ਗੱਡੀ ਦੀ ਹੋਈ ਭਿਆਨਕ ਟੱਕਰ, ਕਈਆਂ ਦੀ ਮੌਤ ਦਾ ਸ਼ੱਕ
CM ਮਾਨ ਨੇ Video Call 'ਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਦਿੱਤੀ ਵਧਾਈ, ਜਾਣੋ ਕੀ ਕਿਹਾ
CM ਮਾਨ ਨੇ Video Call 'ਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਦਿੱਤੀ ਵਧਾਈ, ਜਾਣੋ ਕੀ ਕਿਹਾ
ਪਟਿਆਲਾ ਵਿੱਚ ਵੀ ਮਿਲੀ ਜਾਇਦਾਦ...? ਭ੍ਰਿਸ਼ਟਾਚਾਰੀ DIG ਭੁੱਲਰ ਦੇ ਮਾਮਲੇ 'ਚ CBI ਦਾ ਵੱਡਾ ਖ਼ੁਲਾਸਾ !
ਪਟਿਆਲਾ ਵਿੱਚ ਵੀ ਮਿਲੀ ਜਾਇਦਾਦ...? ਭ੍ਰਿਸ਼ਟਾਚਾਰੀ DIG ਭੁੱਲਰ ਦੇ ਮਾਮਲੇ 'ਚ CBI ਦਾ ਵੱਡਾ ਖ਼ੁਲਾਸਾ !
Basmati: ਕਿਸਾਨਾਂ ਲਈ ਖੁਸ਼ਖਬਰੀ! ਬਾਸਮਤੀ ਕਰੇਗੀ ਮਾਲੋਮਾਲ, APEDA ਨੇ ਚੁੱਕਿਆ ਵੱਡਾ ਕਦਮ
Basmati: ਕਿਸਾਨਾਂ ਲਈ ਖੁਸ਼ਖਬਰੀ! ਬਾਸਮਤੀ ਕਰੇਗੀ ਮਾਲੋਮਾਲ, APEDA ਨੇ ਚੁੱਕਿਆ ਵੱਡਾ ਕਦਮ
Advertisement

ਵੀਡੀਓਜ਼

DIG ਭੁੱਲਰ ਮਾਮਲੇ ਚ ਵੱਡਾ ਖੁਲਾਸਾ , ਪਟਿਆਲਾ 'ਚ ਵੀ ਮਿਲੀ ਜਾਇਦਾਦ ?
ਦਿਲਜੀਤ ਵੱਲ ਸੁੱਟੀ ਐਨਕ , ਦੋਸਾਂਝਾਵਾਲੇ ਨੇ ਦੇ ਦਿੱਤੀ ਘੈਂਟ ਸਲਾਹ
ਚੰਨੀ ਦਾ ਕੇਂਦਰ ਤੇ ਹਮਲਾ , ਪੰਜਾਬ ਤੋਂ PU ਨੂੰ ਵੱਖ ਕਰਨ ਦੀ ਹੈ ਸਾਜਿਸ਼
ਪਹਿਲੀ ਵਾਰ ਕੋਈ ਟ੍ਰੈਵਲ ਏਜੰਟ ਆਇਆ ਸਾਹਮਣੇ, ਕਹਿੰਦਾ ਮੇਰਾ ਕੋਈ ਕਸੂਰ ਨਹੀਂ
ਪੰਜਾਬ ਕੈਬਨਿਟ ਦੀ ਬਰਨਾਲਾ ਨਗਰ ਕੌਂਸਲ ਨੂੰ,  ਨਗਰ ਨਿਗਮ 'ਚ ਤਬਦੀਲ ਕਰਨ ਲਈ ਹਰੀ ਝੰਡੀ
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਵੱਡਾ ਰੇਲ ਹਾਦਸਾ ! ਮਾਲ ਗੱਡੀ ਅਤੇ ਯਾਤਰੀ ਗੱਡੀ ਦੀ ਹੋਈ ਭਿਆਨਕ ਟੱਕਰ, ਕਈਆਂ ਦੀ ਮੌਤ ਦਾ ਸ਼ੱਕ
ਵੱਡਾ ਰੇਲ ਹਾਦਸਾ ! ਮਾਲ ਗੱਡੀ ਅਤੇ ਯਾਤਰੀ ਗੱਡੀ ਦੀ ਹੋਈ ਭਿਆਨਕ ਟੱਕਰ, ਕਈਆਂ ਦੀ ਮੌਤ ਦਾ ਸ਼ੱਕ
CM ਮਾਨ ਨੇ Video Call 'ਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਦਿੱਤੀ ਵਧਾਈ, ਜਾਣੋ ਕੀ ਕਿਹਾ
CM ਮਾਨ ਨੇ Video Call 'ਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਦਿੱਤੀ ਵਧਾਈ, ਜਾਣੋ ਕੀ ਕਿਹਾ
ਪਟਿਆਲਾ ਵਿੱਚ ਵੀ ਮਿਲੀ ਜਾਇਦਾਦ...? ਭ੍ਰਿਸ਼ਟਾਚਾਰੀ DIG ਭੁੱਲਰ ਦੇ ਮਾਮਲੇ 'ਚ CBI ਦਾ ਵੱਡਾ ਖ਼ੁਲਾਸਾ !
ਪਟਿਆਲਾ ਵਿੱਚ ਵੀ ਮਿਲੀ ਜਾਇਦਾਦ...? ਭ੍ਰਿਸ਼ਟਾਚਾਰੀ DIG ਭੁੱਲਰ ਦੇ ਮਾਮਲੇ 'ਚ CBI ਦਾ ਵੱਡਾ ਖ਼ੁਲਾਸਾ !
Basmati: ਕਿਸਾਨਾਂ ਲਈ ਖੁਸ਼ਖਬਰੀ! ਬਾਸਮਤੀ ਕਰੇਗੀ ਮਾਲੋਮਾਲ, APEDA ਨੇ ਚੁੱਕਿਆ ਵੱਡਾ ਕਦਮ
Basmati: ਕਿਸਾਨਾਂ ਲਈ ਖੁਸ਼ਖਬਰੀ! ਬਾਸਮਤੀ ਕਰੇਗੀ ਮਾਲੋਮਾਲ, APEDA ਨੇ ਚੁੱਕਿਆ ਵੱਡਾ ਕਦਮ
Big Announcement: '14 ਜਨਵਰੀ ਤੱਕ ਪੂਰੇ ਸਾਲ ਲਈ ਹਰ ਔਰਤ ਦੇ ਖਾਤੇ 'ਚ ਆਉਣਗੇ 30 ਹਜ਼ਾਰ ਰੁਪਏ', ਚੋਣਾਂ ਤੋਂ ਪਹਿਲਾਂ ਹੋਇਆ ਵੱਡਾ ਐਲਾਨ...
'14 ਜਨਵਰੀ ਤੱਕ ਪੂਰੇ ਸਾਲ ਲਈ ਹਰ ਔਰਤ ਦੇ ਖਾਤੇ 'ਚ ਆਉਣਗੇ 30 ਹਜ਼ਾਰ ਰੁਪਏ', ਚੋਣਾਂ ਤੋਂ ਪਹਿਲਾਂ ਹੋਇਆ ਵੱਡਾ ਐਲਾਨ...
Women’s World Cup 2025: ਵਿਸ਼ਵ ਕੱਪ ਸਟਾਰ ਦੀਪਤੀ ਸ਼ਰਮਾ UP ਪੁਲਿਸ 'ਚ DSP, ਜਾਣੋ ਕਿਵੇਂ ਮਿਲੀ ਨੌਕਰੀ ਅਤੇ ਕਿੰਨੀ ਤਨਖਾਹ ?
ਵਿਸ਼ਵ ਕੱਪ ਸਟਾਰ ਦੀਪਤੀ ਸ਼ਰਮਾ UP ਪੁਲਿਸ 'ਚ DSP, ਜਾਣੋ ਕਿਵੇਂ ਮਿਲੀ ਨੌਕਰੀ ਅਤੇ ਕਿੰਨੀ ਤਨਖਾਹ ?
ਬਿਨ੍ਹਾਂ ਡਿਗਰੀ ਵਾਲੇ ਇੰਫਲੂਐਂਸਰ ਬੈਨ! ਨਵੇਂ ਕਾਨੂੰਨ ਨੇ ਸੋਸ਼ਲ ਮੀਡੀਆ 'ਤੇ ਮਚਾਈ ਤਰਥੱਲੀ
ਬਿਨ੍ਹਾਂ ਡਿਗਰੀ ਵਾਲੇ ਇੰਫਲੂਐਂਸਰ ਬੈਨ! ਨਵੇਂ ਕਾਨੂੰਨ ਨੇ ਸੋਸ਼ਲ ਮੀਡੀਆ 'ਤੇ ਮਚਾਈ ਤਰਥੱਲੀ
ਪੰਜਾਬ ਦੇ ਚਾਰ ਸ਼ਹਿਰਾਂ ਦੀ ਹਵਾ ਖ਼ਰਾਬ, ਪਰਾਲੀ ਸਾੜਨ ਦੇ ਕੇਸ 2500 ਤੋਂ ਪਾਰ, ਸੰਗਰੂਰ 'ਚ 61 ਥਾਵਾਂ 'ਤੇ ਲੱਗੀ ਅੱਗ
ਪੰਜਾਬ ਦੇ ਚਾਰ ਸ਼ਹਿਰਾਂ ਦੀ ਹਵਾ ਖ਼ਰਾਬ, ਪਰਾਲੀ ਸਾੜਨ ਦੇ ਕੇਸ 2500 ਤੋਂ ਪਾਰ, ਸੰਗਰੂਰ 'ਚ 61 ਥਾਵਾਂ 'ਤੇ ਲੱਗੀ ਅੱਗ
Embed widget