ਪੜਚੋਲ ਕਰੋ

AC stars Energy Efficiency Ratio: ਬਿਜਲੀ ਬਿੱਲ ਦਾ ਨਹੀਂ ਲੱਗੇਗਾ ਝਟਕਾ! ਬੱਸ ਏਸੀ ਖਰੀਦਣ ਵੇਲੇ ਇਨ੍ਹਾਂ ਗੱਲਾਂ ਦਾ ਰੱਖੋ ਖਿਆਲ

AC stars Energy Efficiency Ratio: ਗਰਮੀਆਂ ਸ਼ੁਰੂ ਹੋਣ ਜਾ ਰਹੀਆਂ ਹਨ। ਕਈ ਲੋਕ ਏਸੀ ਖਰੀਦਣ ਦੀ ਪਲਾਨਿੰਗ ਕਰ ਰਹੇ ਹਨ। ਇਸ ਲਈ ਬਾਜ਼ਾਰ 'ਚ ਲੋਕ ਜਦੋਂ ਏਸੀ ਖਰੀਦਣ ਜਾਂਦੇ ਹਨ ਤਾਂ ਉਨ੍ਹਾਂ ਦੇ ਮਨ 'ਚ ਬਹੁਤ ਸਾਰੇ ਸਵਾਲ ਹੁੰਦੇ ਹਨ।

AC stars Energy Efficiency Ratio: ਗਰਮੀਆਂ ਸ਼ੁਰੂ ਹੋਣ ਜਾ ਰਹੀਆਂ ਹਨ। ਕਈ ਲੋਕ ਏਸੀ ਖਰੀਦਣ ਦੀ ਪਲਾਨਿੰਗ ਕਰ ਰਹੇ ਹਨ। ਇਸ ਲਈ ਬਾਜ਼ਾਰ 'ਚ ਲੋਕ ਜਦੋਂ ਏਸੀ ਖਰੀਦਣ ਜਾਂਦੇ ਹਨ ਤਾਂ ਉਨ੍ਹਾਂ ਦੇ ਮਨ 'ਚ ਬਹੁਤ ਸਾਰੇ ਸਵਾਲ ਹੁੰਦੇ ਹਨ। ਇਨ੍ਹਾਂ 'ਚੋਂ ਇੱਕ ਇਹ ਵੀ ਹੁੰਦਾ ਹੈ ਕਿ ਕਿੰਨੀ ਸਟਾਰ ਰੇਟਿੰਗ ਵਾਲਾ ਏਸੀ ਖਰੀਦੀਏ। ਕਈ ਲੋਕ ਕਹਿੰਦੇ ਹਨ ਕਿ 1 ਸਟਾਰ ਵਾਲਾ ਏਸੀ 2 ਸਟਾਰ ਵਾਲੇ ਏਸੀ ਨਾਲੋਂ ਵੱਧ ਬਿਜਲੀ ਦੀ ਖਪਤ ਕਰਦਾ ਹੈ ਤੇ 5 ਸਟਾਰ ਏਸੀ ਬਹੁਤ ਘੱਟ ਬਿਜਲੀ ਖਪਤ ਕਰਦਾ ਹੈ।

ਅਜਿਹੀ ਸਥਿਤੀ 'ਚ ਇਹ ਜਾਣਨਾ ਜ਼ਰੂਰੀ ਹੈ ਕਿ ਇਨ੍ਹਾਂ ਸਟਾਰ ਰੇਟਿੰਗਾਂ ਦਾ ਕੀ ਮਤਲਬ ਹੈ। ਦਰਅਸਲ, ਇਹ ਐਨਰਜੀ ਐਫ਼ਿਸੀਐਂਸੀ ਦੇ ਫ਼ਾਰਮੂਲੇ 'ਤੇ ਕੰਮ ਕਰਦਾ ਹੈ। ਇਹ ਏਸੀ 'ਚ ਕੂਲਿੰਗ ਆਊਟਪੁਟ ਤੇ ਪਾਵਰ ਇਨਪੁਟ 'ਤੇ ਫਿਕਸ ਹੁੰਦਾ ਹੈ। ਮਿਸਾਲ ਵਜੋਂ ਇੱਕ ਟਨ ਏਸੀ ਪ੍ਰਤੀ ਘੰਟਾ 3516 ਵਾਟ ਦੀ ਖਪਤ ਕਰਦਾ ਹੈ।

ਐਨਰਜੀ ਐਫ਼ਿਸੀਐਂਸੀ ਰੇਸ਼ੋ 'ਤੇ ਤੈਅ ਹੁੰਦੀ ਰੇਟਿੰਗ- ਹਰ ਏਸੀ 'ਤੇ ਇਕ ਐਨਰਜੀ ਐਫ਼ਿਸੀਐਂਸੀ ਲਿਖਿਆ ਹੁੰਦਾ ਹੈ। ਜੇ ਕਿਸੇ ਏਸੀ 'ਤੇ 2.7 ਤੋਂ 2.9 ਈਈਆਰ ਲਿਖਿਆ ਹੋਇਆ ਹੈ ਤਾਂ ਉਹ 1 ਸਟਾਰ ਰੇਟਿੰਗ ਹੈ। 2.9 ਤੋਂ 3.09 ਹੋਣ 'ਤੇ 2 ਸਟਾਰ, 3.1 ਤੋਂ 3.29 ਹੋਣ 'ਤੇ 3 ਸਟਾਰ, 3.3 ਤੋਂ 3.49 ਹੋਣ 'ਤੇ 4 ਸਟਾਰ ਤੇ 3.5 ਤੋਂ ਉੱਪਰ ਹੋਣ 'ਤੇ ਇਹ 5 ਸਟਾਰ ਰੇਟਿੰਗ ਹੈ। ਐਨਰਜੀ ਐਫ਼ਿਸੀਐਂਸੀ ਰੇਸ਼ੋ ਲਈ ਏਸੀ ਦੀ ਕੂਲਿੰਗ ਆਊਟਪੁਟ ਤੇ ਇਨਪੁਟ ਪਾਵਰ ਨੂੰ ਕੈਲਕੁਲੇਟ ਕਰਨੀ ਚਾਹੀਦੀ ਹੈ। ਇਹ ਏਸੀ ਖਰੀਦਣ ਸਮੇਂ ਚੈੱਕ ਕੀਤੀ ਜਾ ਸਕਦੀ ਹੈ, ਜੋ ਪਲੇਟ 'ਤੇ ਲਿਖੀ ਹੁੰਦੀ ਹੈ।

ਇੰਝ ਜਾਣੋ ਏਸੀ ਦੀ ਰੇਟਿੰਗ- ਸਾਰੇ ਏਸੀ ਇਕ ਟਨ ਦੇ ਹੁੰਦੇ ਹਨ ਤੇ ਉਨ੍ਹਾਂ ਦੀ ਕੂਲਿੰਗ ਆਉਟਪੁਟ 3516 ਵਾਟ ਹੁੰਦੀ ਹੈ। ਇਸ ਆਉਟਪੁਟ 'ਚ ਇਨਪੁਟ ਨੂੰ ਭਾਗ ਦਿਆਂਗੇ। ਜਿਵੇਂ ਕੋਈ ਏਸੀ 1250 ਵਾਟ ਦੀ ਇਨਪੁਟ ਪਾਵਰ ਲੈ ਰਿਹਾ ਹੈ ਤਾਂ ਜੇ ਤੁਸੀਂ 3516 'ਚ 1250 ਨੂੰ ਭਾਗ ਦਿੰਦੇ ਹੋ ਤਾਂ ਨਤੀਜਾ 2.00 ਹੈ। ਜੇ ਤੁਸੀਂ ਇਸ ਨੂੰ ਈਈਆਰ ਟੇਬਲ 'ਚ ਵੇਖਦੇ ਹੋ ਤਾਂ 2.00 ਇੱਕ ਸਟਾਰ ਵਾਲੀ ਰੇਟਿੰਗ 'ਚ ਮਿਲੇਗਾ।

ਇਸ ਲਈ ਇਹ ਏਸੀ ਇਕ ਸਟਾਰ ਰੇਟਿੰਗ ਦਾ ਹੈ। ਇਸੇ ਤਰ੍ਹਾਂ ਜੇ ਏਸੀ ਦੀ ਇਨਪੁਟ ਪਾਵਰ 11750 ਵਾਟ ਹੈ ਤਾਂ 3516 ਨਾਲ ਭਾਗ ਦੇਣ 'ਤੇ 2.99 ਆਵੇਗਾ। ਟੇਬਲ 'ਚ ਵੇਖਣ 'ਤੇ 2.9 ਤੋਂ 3.09 ਰੇਟਿੰਗ 2 ਸਟਾਰ ਰੇਟਿੰਗ 'ਚ ਹੈ ਤੇ ਇਹ ਏਸੀ 2 ਸਟਾਰ ਰੇਟਿੰਗ ਦਾ ਹੋਵੇਗਾ। ਇਸੇ ਤਰ੍ਹਾਂ ਸਾਰੇ ਸਟਾਰਾਂ ਦੀ ਰੇਟਿੰਗ ਕੱਢੀ ਜਾ ਸਕਦੀ ਹੈ।

ਇਹ ਵੀ ਪੜ੍ਹੋ: Punjab News: ਅਮਨ ਅਰੋੜਾ ਦੇ ਬਿਆਨ 'ਤੇ ਗੁੱਸੇ 'ਚ ਆਏ ਮੂਸੇਵਾਲਾ ਦੇ ਪਿਤਾ, ਕਿਹਾ- ਗਲਤੀਆਂ ਛੁਪਾਉਣ ਲਈ ਲੱਭ ਰਹੇ ਨੇ ਨੁਕਸ

ਏਸੀ ਜਿੰਨੀ ਘੱਟ ਇਨਪੁੱਟ ਪਾਵਰ ਲਵੇਗਾ, ਉਸ ਦੀ ਓਨੀ ਜ਼ਿਆਦਾ ਰੇਟਿੰਗ ਹੋਵੇਗੀ। ਬਿਜਲੀ ਦੀ ਖਪਤ ਆਪਣੇ ਆਪ ਇਨਪੁਟ ਪਾਵਰ ਨਾਲ ਵੱਧਦੀ ਹੈ। ਇਸ ਲਈ ਜ਼ਿਆਦਾ ਰੇਟਿੰਗ ਵਾਲਾ ਏਸੀ ਘੱਟ ਖਪਤ ਕਰਦਾ ਹੈ।

ਇਹ ਵੀ ਪੜ੍ਹੋ: Karachi: ਪਾਕਿਸਤਾਨ ਦੇ ਕਰਾਚੀ 'ਚ 16 ਮੰਜ਼ਿਲਾ ਇਮਾਰਤ ਨੂੰ ਲੱਗੀ ਅੱਗ, ਸਭ ਕੁਝ ਸੜ ਕੇ ਹੋ ਗਿਆ ਸੁਆਹ

ਟਾਪ ਹੈਡਲਾਈਨ

WIFI Enabled AC : ਕੀ ਖਰੀਦਣਾ ਚਾਹੀਦਾ ਹੈ Wi-Fi ਵਾਲਾ AC? ਜਾਣੋ ਇਸ ਦੇ ਕੀ ਹਨ ਫਾਇਦੇ
WIFI Enabled AC : ਕੀ ਖਰੀਦਣਾ ਚਾਹੀਦਾ ਹੈ Wi-Fi ਵਾਲਾ AC? ਜਾਣੋ ਇਸ ਦੇ ਕੀ ਹਨ ਫਾਇਦੇ
Apple Event 2026 : iPhone 18 Pro 'ਚ ਕੀ ਬਦਲੇਗਾ ? 7 ਵੱਡੇ ਅਪਗ੍ਰੇਡਾਂ ਦੀ ਪੂਰੀ ਲਿਸਟ
Apple Event 2026 : iPhone 18 Pro 'ਚ ਕੀ ਬਦਲੇਗਾ ? 7 ਵੱਡੇ ਅਪਗ੍ਰੇਡਾਂ ਦੀ ਪੂਰੀ ਲਿਸਟ
ਇੱਕ ਪਲਾਨ ਨਾਲ ਚੱਲਣਗੇ 4 SIM, Calling ਅਤੇ 5G ਡੇਟਾ ਫ੍ਰੀ! ਜਾਣੋ ਫਾਇਦਾ
ਇੱਕ ਪਲਾਨ ਨਾਲ ਚੱਲਣਗੇ 4 SIM, Calling ਅਤੇ 5G ਡੇਟਾ ਫ੍ਰੀ! ਜਾਣੋ ਫਾਇਦਾ
Technology : ਹੁਣ ਨਵਾਂ ਲੈਪਟਾਪ ਖਰੀਦਣ ਦੀ ਲੋੜ ਨਹੀਂ? 8 ਸਾਲ ਪੁਰਾਣਾ ਕੰਪਿਊਟਰ ਵੀ ਬਣੇਗਾ ‘ਸਮਾਰਟ’ , ਜਾਣੋ ਕਿਵੇਂ 
Technology : ਹੁਣ ਨਵਾਂ ਲੈਪਟਾਪ ਖਰੀਦਣ ਦੀ ਲੋੜ ਨਹੀਂ? 8 ਸਾਲ ਪੁਰਾਣਾ ਕੰਪਿਊਟਰ ਵੀ ਬਣੇਗਾ ‘ਸਮਾਰਟ’ , ਜਾਣੋ ਕਿਵੇਂ 

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News : ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੇ DA ਨੂੰ ਲੈ ਕੇ ਵੱਡਾ ਅੱਪਡੇਟ , ਪੰਜਾਬ ਸਰਕਾਰ ਲੈ ਸਕਦੀ ਵੱਡਾ ਫ਼ੈਸਲਾ 
Punjab News : ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੇ DA ਨੂੰ ਲੈ ਕੇ ਵੱਡਾ ਅੱਪਡੇਟ , ਪੰਜਾਬ ਸਰਕਾਰ ਲੈ ਸਕਦੀ ਵੱਡਾ ਫ਼ੈਸਲਾ 
Bryan Johnson : ਸ਼ਾਮ 5 ਵਜੇ ਤੋਂ ਬਾਅਦ ਗਰਲਫ੍ਰੈਂਡ ਨਾਲ ਬਹਿਸ ਨਹੀਂ ਕਰਦਾ ਇਹ ਸ਼ਖ਼ਸ ! ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ
Bryan Johnson : ਸ਼ਾਮ 5 ਵਜੇ ਤੋਂ ਬਾਅਦ ਗਰਲਫ੍ਰੈਂਡ ਨਾਲ ਬਹਿਸ ਨਹੀਂ ਕਰਦਾ ਇਹ ਸ਼ਖ਼ਸ ! ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ
Sukhpal Khaira ਨੇ ਡਾ. ਗੁਰਪ੍ਰੀਤ ਕੌਰ ਮਾਨ ਦਾ ਲੀਗਲ ਨੋਟਿਸ ਪਾੜਿਆ , ਕਿਹਾ - ਜੋ ਕਰਨਾ ਹੈ ਕਰ ਲਓ, ਮੈਂ ਜਵਾਬ ਨਹੀਂ ਦਿਆਂਗਾ
Sukhpal Khaira ਨੇ ਡਾ. ਗੁਰਪ੍ਰੀਤ ਕੌਰ ਮਾਨ ਦਾ ਲੀਗਲ ਨੋਟਿਸ ਪਾੜਿਆ , ਕਿਹਾ - ਜੋ ਕਰਨਾ ਹੈ ਕਰ ਲਓ, ਮੈਂ ਜਵਾਬ ਨਹੀਂ ਦਿਆਂਗਾ
Punjab CM ਦਫ਼ਤਰ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਮਾਮਲੇ ਦੀ ਸੁਣਵਾਈ ਟਲੀ , ਹੁਣ 8 ਅਕਤੂਬਰ ਨੂੰ ਹੋਵੇਗੀ ,DGP ਨੂੰ 3 ਵਾਰ ਭੇਜੇ ਗਏ ਪੱਤਰ
Punjab CM ਦਫ਼ਤਰ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਮਾਮਲੇ ਦੀ ਸੁਣਵਾਈ ਟਲੀ , ਹੁਣ 8 ਅਕਤੂਬਰ ਨੂੰ ਹੋਵੇਗੀ ,DGP ਨੂੰ 3 ਵਾਰ ਭੇਜੇ ਗਏ ਪੱਤਰ
Mohali 'ਚ ਕਰੰਟ ਲੱਗਣ ਨਾਲ ਵਿਅਕਤੀ ਦੀ ਮੌਤ ,ਸਾਈਕਲ ’ਤੇ ਦਫ਼ਤਰ ਜਾਂਦੇ ਸਮੇਂ ਵਾਪਰਿਆ ਹਾਦਸਾ 
Mohali 'ਚ ਕਰੰਟ ਲੱਗਣ ਨਾਲ ਵਿਅਕਤੀ ਦੀ ਮੌਤ ,ਸਾਈਕਲ ’ਤੇ ਦਫ਼ਤਰ ਜਾਂਦੇ ਸਮੇਂ ਵਾਪਰਿਆ ਹਾਦਸਾ 
WIFI Enabled AC : ਕੀ ਖਰੀਦਣਾ ਚਾਹੀਦਾ ਹੈ Wi-Fi ਵਾਲਾ AC? ਜਾਣੋ ਇਸ ਦੇ ਕੀ ਹਨ ਫਾਇਦੇ
WIFI Enabled AC : ਕੀ ਖਰੀਦਣਾ ਚਾਹੀਦਾ ਹੈ Wi-Fi ਵਾਲਾ AC? ਜਾਣੋ ਇਸ ਦੇ ਕੀ ਹਨ ਫਾਇਦੇ
SBI ਦੀ UPI ਸਰਵਿਸ ਅੱਜ ਰਹੇਗੀ ਬੰਦ, ਜਾਣੋ ਕਿੰਨੀ ਦੇਰ ਨਹੀਂ ਕਰ ਸਕੋਗੇ ਲੈਣ-ਦੇਣ
SBI ਦੀ UPI ਸਰਵਿਸ ਅੱਜ ਰਹੇਗੀ ਬੰਦ, ਜਾਣੋ ਕਿੰਨੀ ਦੇਰ ਨਹੀਂ ਕਰ ਸਕੋਗੇ ਲੈਣ-ਦੇਣ
ਏਅਰਪੋਰਟ 'ਤੇ ਵਾਪਰਿਆ ਭਿਆਨਕ ਹਾਦਸਾ, ਜਹਾਜ਼ ਦਾ ਬ੍ਰੇਕ ਸਿਸਟਮ ਹੋਇਆ ਫੇਲ; ਲੋਕਾਂ ਦੇ ਸੁੱਕੇ ਸਾਹ
ਏਅਰਪੋਰਟ 'ਤੇ ਵਾਪਰਿਆ ਭਿਆਨਕ ਹਾਦਸਾ, ਜਹਾਜ਼ ਦਾ ਬ੍ਰੇਕ ਸਿਸਟਮ ਹੋਇਆ ਫੇਲ; ਲੋਕਾਂ ਦੇ ਸੁੱਕੇ ਸਾਹ
Embed widget