Google: ਗੂਗਲ ਦੀ ਇਹ ਇੱਕ ਸੈਟਿੰਗ ਹਟਾ ਦੇਵੇਗੀ ਮੋਬਾਈਲ ਤੋਂ ਖ਼ਤਰਨਾਕ ਐਪਸ, ਜਾਣੋ ਕਿਵੇਂ

Google Setting: ਕਈ ਵਾਰ ਸਾਡੇ ਮੋਬਾਈਲ 'ਚ ਕੁਝ ਖਤਰਨਾਕ ਐਪਸ ਵੀ ਇੰਸਟਾਲ ਹੋ ਜਾਂਦੀਆਂ ਹਨ। ਅਜਿਹੇ 'ਚ ਅਸੀਂ ਤੁਹਾਨੂੰ ਗੂਗਲ ਦੀ ਹੀ ਇੱਕ ਸੈਟਿੰਗ ਬਾਰੇ ਦੱਸਣ ਜਾ ਰਹੇ ਹਾਂ, ਜੋ ਖਤਰਨਾਕ ਐਪਸ ਦੀ ਪਛਾਣ ਕਰੇਗੀ।

How Google Play Protect Works: ਅਸੀਂ ਆਪਣੇ ਮੋਬਾਈਲ ਵਿੱਚ ਕਈ ਤਰ੍ਹਾਂ ਦੀਆਂ ਐਪਸ ਦੀ ਵਰਤੋਂ ਕਰਦੇ ਹਾਂ। ਜ਼ਿਆਦਾਤਰ ਲੋਕ ਗੂਗਲ ਪਲੇ ਸਟੋਰ ਤੋਂ ਐਪਸ ਡਾਊਨਲੋਡ ਕਰਦੇ ਹਨ ਤੇ ਉਨ੍ਹਾਂ ਨੂੰ ਆਪਣੇ ਮੋਬਾਈਲ 'ਤੇ ਇੰਸਟਾਲ ਕਰਦੇ ਹਨ। ਪਰ ਕਈ ਵਾਰ ਸਾਡੇ ਮੋਬਾਈਲ 'ਚ

Related Articles