ਪੜਚੋਲ ਕਰੋ

YouTube 'ਤੇ ਕਦੋਂ ਮਿਲਦਾ Silver Button ਅਤੇ ਫਿਰ ਹੁੰਦੀ ਕਿੰਨੀ ਕਮਾਈ! ਇੱਥੇ ਦੇਖੋ ਪੂਰੀ ਜਾਣਕਾਰੀ

ਅੱਜ ਦੇ ਡਿਜੀਟਲ ਯੁੱਗ ਵਿੱਚ YouTube ਕੰਟੈਂਟ ਕ੍ਰਿਏਟਰਸ ਲਈ ਇੱਕ ਵਧੀਆ ਪਲੇਟਫਾਰਮ ਬਣ ਗਿਆ ਹੈ। ਲੋਕ ਇੱਥੇ ਵੀਡੀਓ ਬਣਾ ਕੇ ਨਾ ਸਿਰਫ਼ ਆਪਣੀ ਪਛਾਣ ਬਣਾ ਰਹੇ ਹਨ, ਸਗੋਂ ਇਸ ਤੋਂ ਚੰਗੀ ਕਮਾਈ ਵੀ ਕਰ ਰਹੇ ਹਨ।

Youtube Silver Button: ਅੱਜ ਦੇ ਡਿਜੀਟਲ ਯੁੱਗ ਵਿੱਚ YouTube ਕੰਟੈਂਟ ਕ੍ਰਿਏਟਰਸ ਲਈ ਇੱਕ ਵਧੀਆ ਪਲੇਟਫਾਰਮ ਬਣ ਗਿਆ ਹੈ। ਲੋਕ ਇੱਥੇ ਵੀਡੀਓ ਬਣਾ ਕੇ ਨਾ ਸਿਰਫ਼ ਆਪਣੀ ਪਛਾਣ ਬਣਾ ਰਹੇ ਹਨ, ਸਗੋਂ ਇਸ ਤੋਂ ਚੰਗੀ ਕਮਾਈ ਵੀ ਕਰ ਰਹੇ ਹਨ। ਪਰ ਯੂਟਿਊਬ 'ਤੇ ਸਫਲਤਾ ਪ੍ਰਾਪਤ ਕਰਨ ਦਾ ਇੱਕ ਖਾਸ ਤਰੀਕਾ ਹੈ - ਵੱਧ ਤੋਂ ਵੱਧ ਸਬਸਕ੍ਰਾਈਬਰਸ ਅਤੇ ਵਿਊਜ਼ ਲੈਣਾ।

ਯੂਟਿਊਬ ਆਪਣੇ ਕ੍ਰਿਏਟਰਸ ਨੂੰ ਉਨ੍ਹਾਂ ਦੇ ਸਬਸਕ੍ਰਾਈਬਰਸ ਮਾਈਲਸਟੋਨ 'ਤੇ ਪਲੇ ਬਟਨ (YouTube Creator Awards) ਦਿੰਦਾ ਹੈ। ਇਸ ਵਿੱਚ ਪਹਿਲਾ ਅਤੇ ਸਭ ਤੋਂ ਮਸ਼ਹੂਰ ਪੁਰਸਕਾਰ ਸਿਲਵਰ ਪਲੇ ਬਟਨ ਹੈ। ਆਓ ਤੁਹਾਨੂੰ ਦੱਸਦੇ ਹਾਂ ਇਹ ਕਦੋਂ ਮਿਲਦਾ ਹੈ ਅਤੇ ਇਸ ਤੋਂ ਕਿੰਨੀ ਕਮਾਈ ਹੁੰਦੀ ਹੈ।

YouTube ਸਿਲਵਰ ਬਟਨ ਕਦੋਂ ਮਿਲਦਾ ਹੈ?

YouTube ਸਿਲਵਰ ਪਲੇ ਬਟਨ ਉਦੋਂ ਦਿੱਤਾ ਜਾਂਦਾ ਹੈ ਜਦੋਂ ਕੋਈ ਚੈਨਲ 1 ਲੱਖ (100K) ਸਬਸਕ੍ਰਾਈਬਰਸ ਪੂਰੇ ਕਰ ਲੈਂਦਾ ਹੈ। ਸਿਲਵਰ ਪਲੇ ਬਟਨ ਪ੍ਰਾਪਤ ਕਰਨ ਲਈ ਆਹ ਚੀਜ਼ਾਂ ਕਰਨੀਆਂ ਪੈਂਦੀਆਂ ਹਨ।

100,000 ਸਬਸਕ੍ਰਾਈਬਰਸ ਹੋਣੇ ਚਾਹੀਦੇ ਹਨ।
YouTube ਦੀ ਕਮਿਊਨਿਟੀ ਗਾਈਡਲਾਈਂਸ ਅਤੇ ਪਾਲਿਸੀ ਦੀ ਪਾਲਣਾ ਕਰਨੀ ਜ਼ਰੂਰੀ ਹੈ।
ਚੈਨਲ ਵਿੱਚ ਅਸਲੀ ਅਤੇ ਆਰਗੈਨਿਕ ਸਬਸਕ੍ਰਾਈਬਰਸ ਹੋਣੇ ਚਾਹੀਦੇ ਹਨ, ਨਕਲੀ ਜਾਂ ਖਰੀਦੇ ਗਏ ਸਬਸਕ੍ਰਾਈਬਰਸ ਨਹੀਂ ਹੋਣੇ ਚਾਹੀਦੇ।
ਚੈਨਲਾਂ ਨੂੰ YouTube ਦੀ ਰਿਵਿਊ ਪ੍ਰੋਸੈਸ ਵਿੱਚੋਂ ਲੰਘਣਾ ਚਾਹੀਦਾ ਹੈ, ਜੋ ਇਹ ਨਿਰਧਾਰਤ ਕਰਦੀ ਹੈ ਕਿ ਤੁਸੀਂ ਇਨਾਮਾਂ ਲਈ ਯੋਗ ਹੋ ਜਾਂ ਨਹੀਂ।
ਜੇਕਰ ਤੁਹਾਡਾ ਚੈਨਲ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਹੈ, ਤਾਂ ਤੁਹਾਨੂੰ YouTube ਵੱਲੋਂ ਇੱਕ ਸਿਲਵਰ ਪਲੇ ਬਟਨ ਭੇਜਿਆ ਜਾਂਦਾ ਹੈ।

ਸਿਲਵਰ ਬਟਨ ਤੋਂ ਬਾਅਦ ਕਿੰਨੀ ਹੁੰਦੀ ਕਮਾਈ?

ਸਿਲਵਰ ਬਟਨ ਮਿਲਣ 'ਤੇ YouTube ਖੁਦ ਤੁਹਾਨੂੰ ਕੋਈ ਪੈਸਾ ਨਹੀਂ ਦਿੰਦਾ, ਇਹ ਇਸ ਗੱਲ ਦਾ ਸੰਕੇਤ ਹੁੰਦਾ ਹੈ ਕਿ ਤੁਹਾਡਾ ਚੈਨਲ ਮਸ਼ਹੂਰ ਹੋ ਗਿਆ ਹੈ ਅਤੇ ਇਸ ਨਾਲ ਕਮਾਈ ਦੇ ਚੰਗੇ ਮੌਕੇ ਮਿਲ ਸਕਦੇ ਹਨ।

YouTube ਤੋਂ ਕਮਾਈ ਦੇ ਤਰੀਕੇ

ਜੇਕਰ ਤੁਹਾਡੇ ਚੈਨਲ 'ਤੇ 1000 ਸਬਸਕ੍ਰਾਈਬਰਸ ਹਨ ਅਤੇ ਦੇਖਣ ਦਾ ਸਮਾਂ 4000 ਘੰਟੇ ਹੈ, ਤਾਂ ਤੁਸੀਂ YouTube Partner Program ਰਾਹੀਂ Adsense ਆਮਦਨ ਤੋਂ ਕਮਾਈ ਸ਼ੁਰੂ ਕਰ ਸਕਦੇ ਹੋ। 1 ਲੱਖ ਗਾਹਕ ਹੋਣ ਤੋਂ ਬਾਅਦ, ਤੁਸੀਂ ਹਰ ਮਹੀਨੇ ₹30,000 ਤੋਂ ₹1 ਲੱਖ ਜਾਂ ਇਸ ਤੋਂ ਵੱਧ ਕਮਾ ਸਕਦੇ ਹੋ, ਇਹ ਵੀਡੀਓ ਵਿਊਜ਼ ਅਤੇ ਕੰਟੈਂਟ 'ਤੇ ਨਿਰਭਰ ਕਰਦਾ ਹੈ।

ਬ੍ਰਾਂਡ ਸਪਾਂਸਰਸ਼ਿਪ ਅਤੇ ਪ੍ਰਚਾਰ

ਵੱਡੇ ਬ੍ਰਾਂਡ ਤੁਹਾਨੂੰ ਸਪਾਂਸਰਸ਼ਿਪ ਡੀਲਸ ਆਫਰ ਕਰਦੇ ਹਨ, ਜਿਸ ਰਾਹੀਂ ਤੁਸੀਂ ₹10,000 ਤੋਂ ₹5 ਲੱਖ ਜਾਂ ਇਸ ਤੋਂ ਵੱਧ ਕਮਾ ਸਕਦੇ ਹੋ। ਲਾਈਵ ਸਟ੍ਰੀਮਿੰਗ ਦੌਰਾਨ ਸੁਪਰ ਚੈਟ ਅਤੇ ਚੈਨਲ ਮੈਂਬਰਸ਼ਿਪ ਤੋਂ ਵੀ ਚੰਗੀ ਆਮਦਨ ਪੈਦਾ ਕੀਤੀ ਜਾ ਸਕਦੀ ਹੈ।

ਟਾਪ ਹੈਡਲਾਈਨ

ਮਿਊਜ਼ਿਕ, ਕਾਲਸ ਅਤੇ ਰੋਜ਼ ਵਰਤਣ ਲਈ ਆਹ ਚਾਰ ਸ਼ਾਨਦਾਰ TWS Earbuds, ਜਾਣੋ ਕੀਮਤ ਅਤੇ ਫੀਚਰਸ
ਮਿਊਜ਼ਿਕ, ਕਾਲਸ ਅਤੇ ਰੋਜ਼ ਵਰਤਣ ਲਈ ਆਹ ਚਾਰ ਸ਼ਾਨਦਾਰ TWS Earbuds, ਜਾਣੋ ਕੀਮਤ ਅਤੇ ਫੀਚਰਸ
EPFO WhatsApp Service : ਹੁਣ WhatsApp 'ਤੇ ਮਿਲੇਗੀ PF ਨਾਲ ਜੁੜੀ ਸਾਰੀ ਜਾਣਕਾਰੀ !  ਜਾਣੋ ਕਿਵੇਂ 
EPFO WhatsApp Service : ਹੁਣ WhatsApp 'ਤੇ ਮਿਲੇਗੀ PF ਨਾਲ ਜੁੜੀ ਸਾਰੀ ਜਾਣਕਾਰੀ !  ਜਾਣੋ ਕਿਵੇਂ 
boAt ਦੇ ਟਾਪ ਦੇ 3 ਡਿਊਲ ਸਬ-ਵੂਫਰ ਸਾਊਂਡਬਾਰ, ਜਾਣੋ ਫੀਚਰਸ, ਕੀਮਤ ਅਤੇ ਹੋਰ ਜਾਣਕਾਰੀ
boAt ਦੇ ਟਾਪ ਦੇ 3 ਡਿਊਲ ਸਬ-ਵੂਫਰ ਸਾਊਂਡਬਾਰ, ਜਾਣੋ ਫੀਚਰਸ, ਕੀਮਤ ਅਤੇ ਹੋਰ ਜਾਣਕਾਰੀ
iPhone 17 ਲੈਣ ਦੀ ਮੱਚੀ ਹੋੜ, ਟੁੱਟ ਕੇ ਪਏ ਲੋਕ, 20 ਫੀਸਦੀ ਤੱਕ ਮਹਿੰਗਾ ਹੋ ਸਕਦਾ ਫੋਨ
iPhone 17 ਲੈਣ ਦੀ ਮੱਚੀ ਹੋੜ, ਟੁੱਟ ਕੇ ਪਏ ਲੋਕ, 20 ਫੀਸਦੀ ਤੱਕ ਮਹਿੰਗਾ ਹੋ ਸਕਦਾ ਫੋਨ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਚੋਣਾਂ ਤੋਂ ਪਹਿਲਾਂ ਪੰਜਾਬ ਸਿਆਸਤ 'ਚ ਵੱਡਾ ਧਮਾਕਾ, 'ਆਪ' ਨੂੰ ਲੱਗਿਆ ਇੱਕ ਹੋਰ ਝਟਕਾ! ਬਠਿੰਡਾ ਤੋਂ ਕਈ ਸੀਨੀਅਰ ਆਗੂ ਭਾਜਪਾ 'ਚ ਹੋਏ ਸ਼ਾਮਲ...
ਚੋਣਾਂ ਤੋਂ ਪਹਿਲਾਂ ਪੰਜਾਬ ਸਿਆਸਤ 'ਚ ਵੱਡਾ ਧਮਾਕਾ, 'ਆਪ' ਨੂੰ ਲੱਗਿਆ ਇੱਕ ਹੋਰ ਝਟਕਾ! ਬਠਿੰਡਾ ਤੋਂ ਕਈ ਸੀਨੀਅਰ ਆਗੂ ਭਾਜਪਾ 'ਚ ਹੋਏ ਸ਼ਾਮਲ...
Weather Update: ਮੌਨਸੂਨ ਦੀ ਵਾਪਸੀ ਦਾ ਐਲਾਨ, ਇਨ੍ਹਾਂ ਸੂਬਿਆਂ 'ਚ ਵਰ੍ਹੇਗਾ ਭਾਰੀ ਮੀਂਹ-ਗਰਜਣਗੇ ਬੱਦਲ, 60 KM ਤੇਜ਼ ਰਫ਼ਤਾਰ ਤੂਫ਼ਾਨ ਮਚਾਏਗਾ ਤਬਾਹੀ, ਜਾਣੋ ਮੌਸਮ ਨੂੰ ਲੈ ਕੇ ਵੱਡਾ ਅਪਡੇਟ...
ਮੌਨਸੂਨ ਦੀ ਵਾਪਸੀ ਦਾ ਐਲਾਨ, ਇਨ੍ਹਾਂ ਸੂਬਿਆਂ 'ਚ ਵਰ੍ਹੇਗਾ ਭਾਰੀ ਮੀਂਹ-ਗਰਜਣਗੇ ਬੱਦਲ, 60 KM ਤੇਜ਼ ਰਫ਼ਤਾਰ ਤੂਫ਼ਾਨ ਮਚਾਏਗਾ ਤਬਾਹੀ, ਜਾਣੋ ਮੌਸਮ ਨੂੰ ਲੈ ਕੇ ਵੱਡਾ ਅਪਡੇਟ...
Punjab News: ਪੰਜਾਬ 'ਆਪ' ਨੂੰ ਚੋਣਾਂ ਤੋਂ ਪਹਿਲਾਂ ਵੱਡਾ ਝਟਕਾ, ਸਾਬਕਾ ਸਰਪੰਚ ਅਤੇ ਸਾਥੀਆਂ ਸਣੇ ਭਾਜਪਾ 'ਚ ਹੋਏ ਸ਼ਾਮਲ, ਜ਼ਿਲ੍ਹਾ ਪ੍ਰਧਾਨ ਨੇ ਕੀਤਾ ਸਵਾਗਤ; ਬੋਲੇ- 'ਇਮਾਨਦਾਰੀ ਨਾਲ...'
ਪੰਜਾਬ 'ਆਪ' ਨੂੰ ਚੋਣਾਂ ਤੋਂ ਪਹਿਲਾਂ ਵੱਡਾ ਝਟਕਾ, ਸਾਬਕਾ ਸਰਪੰਚ ਅਤੇ ਸਾਥੀਆਂ ਸਣੇ ਭਾਜਪਾ 'ਚ ਹੋਏ ਸ਼ਾਮਲ, ਜ਼ਿਲ੍ਹਾ ਪ੍ਰਧਾਨ ਨੇ ਕੀਤਾ ਸਵਾਗਤ; ਬੋਲੇ- 'ਇਮਾਨਦਾਰੀ ਨਾਲ...'
Canada Study Visa: ਪੰਜਾਬ ਵਿਦਿਆਰਥੀਆਂ ਨੂੰ ਝਟਕਾ, ਕੈਨੇਡਾ ਵੱਲੋਂ ਸਟੱਡੀ ਵੀਜ਼ਾ ਨਿਯਮਾਂ 'ਚ ਬਦਲਾਅ: ਬੈਂਕ ਬੈਲੇਂਸ ਲਿਮਟ ਪਹਿਲਾਂ ਤੋਂ 2 ਲੱਖ ਵਧਾਏ; 31 ਅਗਸਤ ਤੱਕ ਅਪਲਾਈ ਕਰਨ ਵਾਲਿਆਂ ਨੂੰ...
ਪੰਜਾਬ ਵਿਦਿਆਰਥੀਆਂ ਨੂੰ ਝਟਕਾ, ਕੈਨੇਡਾ ਵੱਲੋਂ ਸਟੱਡੀ ਵੀਜ਼ਾ ਨਿਯਮਾਂ 'ਚ ਬਦਲਾਅ: ਬੈਂਕ ਬੈਲੇਂਸ ਲਿਮਟ ਪਹਿਲਾਂ ਤੋਂ 2 ਲੱਖ ਵਧਾਏ; 31 ਅਗਸਤ ਤੱਕ ਅਪਲਾਈ ਕਰਨ ਵਾਲਿਆਂ ਨੂੰ...
EPFO WhatsApp Service : ਹੁਣ WhatsApp 'ਤੇ ਮਿਲੇਗੀ PF ਨਾਲ ਜੁੜੀ ਸਾਰੀ ਜਾਣਕਾਰੀ !  ਜਾਣੋ ਕਿਵੇਂ 
EPFO WhatsApp Service : ਹੁਣ WhatsApp 'ਤੇ ਮਿਲੇਗੀ PF ਨਾਲ ਜੁੜੀ ਸਾਰੀ ਜਾਣਕਾਰੀ !  ਜਾਣੋ ਕਿਵੇਂ 
UPI ਪੇਮੈਂਟ ’ਤੇ ਹੁਣ ਦੇਣੀ ਪਵੇਗੀ ਫੀਸ ? ਜਾਣੋ 5 ਹਜ਼ਾਰ ਅਤੇ 10 ਹਜ਼ਾਰ ਰੁਪਏ ’ਤੇ ਕਿੰਨੇ ਕੱਟਣਗੇ ਰੁਪਏ 
UPI ਪੇਮੈਂਟ ’ਤੇ ਹੁਣ ਦੇਣੀ ਪਵੇਗੀ ਫੀਸ ? ਜਾਣੋ 5 ਹਜ਼ਾਰ ਅਤੇ 10 ਹਜ਼ਾਰ ਰੁਪਏ ’ਤੇ ਕਿੰਨੇ ਕੱਟਣਗੇ ਰੁਪਏ 
Aadhaar Card : ਮਾਪੇ ਧਿਆਨ ਦੇਣ ! 30 ਸਤੰਬਰ ਤੋਂ ਪਹਿਲਾਂ ਬੱਚਿਆਂ ਦੇ ਆਧਾਰ ਵਿੱਚ ਕਰਵਾ ਲਓ ਅਪਡੇਟ, ਹੁਣ ਨਹੀਂ ਲੱਗੇਗੀ ਫੀਸ
Aadhaar Card : ਮਾਪੇ ਧਿਆਨ ਦੇਣ ! 30 ਸਤੰਬਰ ਤੋਂ ਪਹਿਲਾਂ ਬੱਚਿਆਂ ਦੇ ਆਧਾਰ ਵਿੱਚ ਕਰਵਾ ਲਓ ਅਪਡੇਟ, ਹੁਣ ਨਹੀਂ ਲੱਗੇਗੀ ਫੀਸ
LPG e-KYC ਦੇ ਨਾਮ 'ਤੇ OTP ਮੰਗਣ ਵਾਲਿਆਂ ਤੋਂ ਸਾਵਧਾਨ, ਖਾਲੀ ਹੋ ਸਕਦਾ ਹੈ ਬੈਂਕ ਖਾਤਾ !
LPG e-KYC ਦੇ ਨਾਮ 'ਤੇ OTP ਮੰਗਣ ਵਾਲਿਆਂ ਤੋਂ ਸਾਵਧਾਨ, ਖਾਲੀ ਹੋ ਸਕਦਾ ਹੈ ਬੈਂਕ ਖਾਤਾ !
Embed widget