ਪੜਚੋਲ ਕਰੋ

ਦੁਨੀਆ ਦੇ ਧੱਕੜ ਮੋਟਰਸਾਈਕਲ, ਕਾਰਾਂ ਦੇ ਇੰਜਣ ਫਿੱਟ

2007 ਵਿੱਚ ਕੈਨ-ਏਐਮ ਬ੍ਰਾਂਡ ਦੇ ਤਹਿਤ 'ਸਪਾਈਡਰ' ਟ੍ਰਾਈਕ ਲਾਂਚ ਕੀਤੀ ਗਈ ਸੀ। ਇਸ ਵਿੱਚ ਦੋ ਵ੍ਹੀਲ ਲੱਗੇ ਸੀ ਤੇ ਇੱਕ ਪਿੱਛੇ ਸੀ ਪਰ ਇਸ ਦੀ ਰਾਈਡਿੰਗ ਪੁਜ਼ੀਸ਼ਨ ਰਵਾਇਤੀ ਮੋਟਰਸਾਈਕਲ ਵਰਗੀ ਸੀ। ਟ੍ਰੰਕ ਵਿੱਚ ਸਾਮਾਨ ਰੱਖਣ ਦੀ ਕਾਫੀ ਥਾਂ ਸੀ। ਯੂਐਸ ਵਿੱਚ ਸਪਾਈਡਰ ਨੂੰ ਖੂਬ ਪਸੰਦ ਕੀਤਾ ਗਿਆ। ਪਿਛਲੇ ਸਾਲ ਕੰਪਨੀ ਨੇ ਛੋਟੀ ਸਪਾਈਡਰ ਕੱਢੀ ਸੀ ਜਿਸ ਦਾ ਨਾਂ 'ਰਾਇਕਰ' ਰੱਖਿਆ ਗਿਆ ਸੀ।

ਭਾਰਤ ਵਿੱਚ ਹਾਲੇ ਤਕ ਕਿਸੇ ਕੰਪਨੀ ਨੇ ਵੀ ਆਪਣੀ ਟ੍ਰਾਈਕ ਲਾਂਚ ਨਹੀਂ ਕੀਤੀ ਪਰ ਉਮੀਦ ਕੀਤੀ ਜਾ ਸਕਦੀ ਹੈ ਕਿ ਭਾਰਤ ਵਿੱਚ ਇਸ ਦੇ ਸ਼ੌਕੀਨਾਂ ਨੂੰ ਵੇਖਦਿਆਂ ਕੰਪਨੀਆਂ ਜਲਦ ਇਸ ਦੇ ਮਾਡਲ ਲਾਂਚ ਕਰ ਸਕਦੀਆਂ ਹਨ। ਕਈ ਕੰਪਨੀਆਂ ਤਿੰਨ ਪਹੀਆਂ ਵਾਲੇ ਮੋਟਰਸਾਈਕਲ ਵੇਚ ਰਹੀਆਂ ਹਨ ਤੇ ਦੁਨੀਆ ਭਰ ਵਿੱਚ ਇਨ੍ਹਾਂ ਨੂੰ ਪਸੰਦ ਵੀ ਕੀਤਾ ਜਾ ਰਿਹਾ ਹੈ। ਅੱਜ ਤੁਹਾਨੂੰ ਦੁਨੀਆ ਭਰ ਦੇ ਸਭ ਤੋਂ ਪਾਵਰਫੁਲ ਟ੍ਰਾਈਕ ਮੋਟਰਸਾਈਕਲਾਂ ਬਾਰੇ ਦੱਸਾਂਗੇ। ਕੈਨ-ਏਐਮ ਰਾਇਕਰ 2007 ਵਿੱਚ ਕੈਨ-ਏਐਮ ਬ੍ਰਾਂਡ ਦੇ ਤਹਿਤ 'ਸਪਾਈਡਰ' ਟ੍ਰਾਈਕ ਲਾਂਚ ਕੀਤੀ ਗਈ ਸੀ। ਇਸ ਵਿੱਚ ਦੋ ਵ੍ਹੀਲ ਲੱਗੇ ਸੀ ਤੇ ਇੱਕ ਪਿੱਛੇ ਸੀ ਪਰ ਇਸ ਦੀ ਰਾਈਡਿੰਗ ਪੁਜ਼ੀਸ਼ਨ ਰਵਾਇਤੀ ਮੋਟਰਸਾਈਕਲ ਵਰਗੀ ਸੀ। ਟ੍ਰੰਕ ਵਿੱਚ ਸਾਮਾਨ ਰੱਖਣ ਦੀ ਕਾਫੀ ਥਾਂ ਸੀ। ਯੂਐਸ ਵਿੱਚ ਸਪਾਈਡਰ ਨੂੰ ਖੂਬ ਪਸੰਦ ਕੀਤਾ ਗਿਆ। ਪਿਛਲੇ ਸਾਲ ਕੰਪਨੀ ਨੇ ਛੋਟੀ ਸਪਾਈਡਰ ਕੱਢੀ ਸੀ ਜਿਸ ਦਾ ਨਾਂ 'ਰਾਇਕਰ' ਰੱਖਿਆ ਗਿਆ ਸੀ। ਇਹ 600 ਤੇ 900 CC ਇੰਜਣ ਦੇ ਵਿਕਲਪਾਂ ਵਿੱਚ ਉਪਲੱਬਧ ਹੈ। ਇਸ ਦੀ ਕੀਮਤ ਲਗਪਗ 9 ਲੱਖ ਰੁਪਏ ਹੈ। ਇਸ ਨੂੰ ਚਲਾਉਣ ਲਈ ਕਾਰ ਦਾ ਲਾਇਸੈਂਸ ਮਿਲਦਾ ਹੈ। ਦੁਨੀਆ ਦੇ ਧੱਕੜ ਮੋਟਰਸਾਈਕਲ, ਕਾਰਾਂ ਦੇ ਇੰਜਣ ਫਿੱਟ ਪਿਆਜੀਓ ਐਮਪੀ3 ਪਿਆਜੀਓ ਨੇ 'ਐਮਪੀ3' ਨੂੰ ਸਭ ਤੋਂ ਪਹਿਲਾਂ 2006 ਵਿੱਚ ਉਤਾਰਿਆ ਸੀ। ਸੁਰੱਖਿਆ ਦੇ ਲਿਹਾਜ਼ ਨਾਲ ਸਕੂਟਰ ਅੱਗੇ ਹੋ ਪਹੀਏ ਲਾਏ ਗਏ ਸੀ। ਇਹ ਆਮ ਦੁਪਹੀਆ ਤੋਂ ਕਾਫੀ ਭਾਰੀ ਹੈ। ਫਰੰਟ ਸਸਪੈਂਸ਼ਨ ਨਾਲ ਰਾਈਡ ਆਰਾਮਦਾਇਕ ਹੋ ਜਾਂਦੀ ਹੈ। ਕੰਪਨੀ ਨੇ ਇਸ ਵਰਗੇ ਦੋ ਹੋਰ ਮਾਡਿਊਲ 'ਮੈਟਰੋਪੋਲਿਸ' ਤੇ 'ਸਪੋਰਟਿਅਰ' ਵੀ ਕੱਢੇ ਹਨ। ਦੁਨੀਆ ਦੇ ਧੱਕੜ ਮੋਟਰਸਾਈਕਲ, ਕਾਰਾਂ ਦੇ ਇੰਜਣ ਫਿੱਟ ਯਾਮਾਹਾ ਟ੍ਰਾਈਸਿਟੀ 'ਐਮਪੀ3' ਦੀ ਸਫਲਤਾ ਨੇ ਹੀ 2014 ਵਿੱਚ ਯਾਮਾਹਾ ਨੂੰ 'ਟ੍ਰਾਈਸਿਟੀ 125' ਲਿਆਉਣ ਲਈ ਪ੍ਰੇਰਿਤ ਕੀਤਾ। ਟ੍ਰਾਈਸਿਟੀ ਦੀ ਖੂਬਸੂਰਤੀ ਇਸ ਦੀ ਸਾਦਗੀ ਹੈ ਪਰ ਅੰਦਾਜ਼ ਕਾਰ ਵਾਲਾ ਘੱਟ ਤੇ ਬਾਈਕ ਵਾਲਾ ਜ਼ਿਆਦਾ ਹੈ। ਇਸੇ ਵਜ੍ਹਾ ਕਰਕੇ ਇਹ 'ਐਮਪੀ3' ਦੇ ਮੁਕਾਬਲੇ ਕਾਫੀ ਹਲਕੀ ਰਹੀ। ਦੁਨੀਆ ਦੇ ਧੱਕੜ ਮੋਟਰਸਾਈਕਲ, ਕਾਰਾਂ ਦੇ ਇੰਜਣ ਫਿੱਟ ਹਾਰਲੇ ਡੇਵਿਡਸਨ ਟ੍ਰਾਈ-ਗਲਾਈਡ ਅਲਟਰਾ ਲਗਪਗ ਦਸ ਸਾਲ ਪਹਿਲਾਂ ਕੰਪਨੀ ਨੇ 'ਟ੍ਰਾਈ-ਗਲਾਈਡ ਅਲਟਰਾ' ਨੂੰ ਪੇਸ਼ ਕੀਤਾ ਸੀ। ਹਾਰਲੇ ਨੇ ਇਸ ਦੇ ਪਿੱਛੇ ਦੋ ਵ੍ਹੀਲ ਦਿੱਤੇ ਸੀ। ਇਸ ਕਰਕੇ ਇਹ ਛੋਟੀ ਕਾਰ ਵਰਗੀ ਹੋ ਗਈ। ਯੂਰੋਪ ਵਿੱਚ ਇਸ ਨੂੰ ਕਾਰ ਲਾਇਸੈਂਸ 'ਤੇ ਚਲਾਉਣ ਦੀ ਮਨਜ਼ੂਰੀ ਦਿੱਤੀ ਗਈ। ਕਈ ਮਾਮਲਿਆਂ ਵਿੱਚ ਇਸ ਨੂੰ ਹੈਲਮੇਟ ਪਾਉਣ ਦੀ ਜ਼ਰੂਰਤ ਤੋਂ ਵੀ ਮੁਕਤ ਕਰ ਦਿੱਤਾ ਗਿਆ। ਦੁਨੀਆ ਦੇ ਧੱਕੜ ਮੋਟਰਸਾਈਕਲ, ਕਾਰਾਂ ਦੇ ਇੰਜਣ ਫਿੱਟ ਯਾਮਾਹਾ 'ਨਿਕੇਨ' ਜਦੋਂ ਕੁਝ ਸਾਲ ਪਹਿਲਾਂ ਯਾਮਾਹਾ ਨੇ ਨਿਕੇਨ ਲਾਂਚ ਕੀਤੀ ਤਾਂ ਲੋਕਾਂ ਨੇ ਇਸ ਨੂੰ ਬੜੀ ਉਤਸੁਕਤਾ ਨਾਲ ਵੇਖਿਆ। ਫਰੰਟ ਵ੍ਹੀਲ ਬੇਹੱਦ ਖੂਬਸੂਰਤੀ ਨਾਲ ਲਾਏ ਗਏ ਸੀ। ਅੱਗੇ ਤੋਂ ਇਸ ਨੂੰ ਪਤਲਾ ਰੱਖਿਆ ਗਿਆ ਸੀ। ਅੱਗੇ ਦੋ 15 ਇੰਚ ਦੇ ਵ੍ਹੀਲ ਸੜਕ 'ਤੇ ਇੰਨੀ ਮਜ਼ਬੂਤ ਪਕੜ ਦਿੰਦੇ ਹਨ ਕਿ ਕਰੈਸ਼ ਹੋਣਾ ਨਾਮੁਮਕਿਨ ਹੈ। ਦੁਨੀਆ ਦੇ ਧੱਕੜ ਮੋਟਰਸਾਈਕਲ, ਕਾਰਾਂ ਦੇ ਇੰਜਣ ਫਿੱਟ
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ
ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Ranjeet Singh Neeta: ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
Advertisement
ABP Premium

ਵੀਡੀਓਜ਼

ਦਿਲਜੀਤ ਦੋਸਾਂਝ ਦਾ ਲੁਧਿਆਣਾ 'ਚ ਗ੍ਰੈਂਡ ਸ਼ੋਅ , ਪੰਜਾਬੀ ਘਰ ਆ ਗਏ ਓਏਦੋਸਾਂਝਾਵਾਲੇ ਵਾਲੇ ਦਾ ਇੱਕ ਹੋਰ ਟੈਲੇੰਟ , ਬੱਲੇ ਓਏ ਦਿਲਜੀਤ ਹੈ ਪੱਕਾ ਪੰਜਾਬੀਛੋਟੇ ਸਾਹਿਬਜ਼ਾਦਿਆਂ ਲਈ ਦਿਲਜੀਤ ਦੇ ਬੋਲ , ਦਿਲ ਛੂਹ ਜਾਏਗੀ ਦੋਸਾਂਝਾਵਾਲੇ ਦੀ ਗਾਇਕੀਦਿਲਜੀਤ ਨੇ ਕੀਤਾ ਲੁਧਿਆਣਾ ਸ਼ੋਅ ਦਾ ਐਲਾਨ ,  ਮਿੰਟਾ 'ਚ ਹੀ ਵੇਖੋ ਆਖ਼ਰ ਕੀ ਹੋ ਗਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ
ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Ranjeet Singh Neeta: ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
Punjab News: ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
Embed widget