ਬਾਬੇ ਨੇ 909 ਸ਼ਰਧਾਲੂਆਂ ਤੋਂ ਸਵਰਗ ਦਾ ਸੁਪਨਾ ਦਿਖਾ ਕਰਵਾਈ ਖੁਦਕੁਸ਼ੀ, ਸਭ ਤੋਂ ਵੱਡਾ ਸਮੂਹਿਕ ਕਤਲ

ਇਹ ਇੱਕ ਈਸਾਈ ਬਾਬਾ ਸੀ ਜਿਸਨੇ ਆਪਣੇ ਪੰਥ ਦੇ 909 ਲੋਕਾਂ ਨੂੰ ਖੁਦਕੁਸ਼ੀ ਕਰਨ ਲਈ ਮਜ਼ਬੂਰ ਕੀਤਾ ਸੀ। ਉਸਨੇ ਸ਼ਰਧਾਲੂਆਂ ਨੂੰ ਕਿਹਾ ਸੀ ਕਿ ਇਹ ਮੌਤ ਉਨ੍ਹਾਂ ਨੂੰ ਸਿੱਧੇ ਸਵਰਗ ‘ਚ ਲੈ ਜਾਵੇਗੀ। ਬਾਬਾ ਖ਼ੁਦਕੁਸ਼ੀ ਵਾਲੀ ਥਾਂ ‘ਤੇ ਮ੍ਰਿਤਕ ਪਾਇਆ ਗਿਆ

8 ਨਵੰਬਰ 1978 ਨੂੰ ਪੀਪਲਜ਼ ਟੈਂਪਲ ਸੰਪਰਦਾ ਦੇ ਬਾਬਾ ਜਿਮ ਜੋਨਸ ਦੇ ਨਾਲ 909 ਲੋਕਾਂ ਨੇ ਖੁਦਕੁਸ਼ੀ ਕਰ ਲਈ। ਸਾਰੇ ਸ਼ਰਧਾਲੂਆਂ ਨੂੰ ਜ਼ਹਿਰ ਦੇ ਕੇ ਖੁਦਕੁਸ਼ੀ ਕਰਨ ਲਈ ਮਜਬੂਰ ਕੀਤਾ ਗਿਆ ਸੀ। ਇਸ ਨੂੰ ਬਾਅਦ ਵਿੱਚ ਨਸਲਕੁਸ਼ੀ ਕਿਹਾ ਗਿਆ। ਇਹ

Related Articles