Kulhad Pizza Couple New Viral Video: ਕੁੱਲ੍ਹੜ ਪੀਜ਼ਾ ਕਪਲ ਦਾ ਇੱਕ ਹੋਰ ਰੋਮਾਂਟਿਕ ਵੀਡੀਓ ਵਾਇਰਲ

Sehaj Arora & Gurpreet Kaur: ਇਨੀਂ ਦਿਨੋਂ ਕਪਲ ਦਾ ਇਕ ਹੋਰ ਰੋਮਾਂਟਿਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਜਿਸ ‘ਤੇ ਲੋਕ ਖੂਬ ਰਿਏਕਟ ਕਰ ਰਹੇ ਹਨ।

Kulhad Pizza Couple New Viral Video: ਲੰਘੇ ਸਾਲ ਸੋਸ਼ਲ ਮੀਡੀਆ ‘ਤੇ ਜਲੰਧਰ ਦਾ ਕੁੱਲ੍ਹੜ ਪੀਜ਼ਾ ਕਪਲ ਭਾਵ ਸਹਿਜ ਅਰੋੜਾ ਅਤੇ ਗੁਰਪ੍ਰੀਤ ਕੌਰ ਛਾਏ ਰਹੇ। ਇਨ੍ਹਾਂ ਨੇ ਦੇਸ਼ ਵਿਚ ਇਕ ਨਵੇਂ ਹੀ ਤਰੀਕੇ ਦਾ ਪੀਜ਼ਾ ਇਜ਼ਾਦ ਕੀਤਾ ਸੀ। ਕੁੱਲ੍ਹੜ ਪੀਜ਼ਾ ਦੇ ਨਾਮ ਨਾਲ ਵਾਇਰਲ

Related Articles