ਗ੍ਰਾਫਿਕ ਡਿਜ਼ਾਈਨਿੰਗ ਸਿੱਖੀ ਤੇ ਖੜਾ ਕਰ'ਤਾ 100 ਕਰੋੜ ਰੁਪਏ ਦਾ ਸਾਮਰਾਜ, ਸ਼ਾਤਿਰ ਇੰਨਾ ਕਿ ਪਿਛਲੇ 5 ਸਾਲਾਂ ਤੋਂ ਫੜਿਆ ਨਹੀਂ ਜਾ ਸਕਿਆ

Delhi Police : ਦਿੱਲੀ ਪੁਲਸ ਨੂੰ ਮਨੋਜ ਮੋਂਗਾ ਦੇ ਘਰ ਤੋਂ ਫਰਜ਼ੀ ਵੀਜ਼ਾ ਕਾਰੋਬਾਰ ਦਾ ਕੋਈ ਸਬੂਤ ਨਹੀਂ ਮਿਲਿਆ। ਪੁਲਸ ਨੂੰ ਮੋਂਗਾ ਦੇ ਛੁਪਣਗਾਹ ਦੇ ਇੱਕ ਵਿਸ਼ਾਲ ਹਾਲ ਵਿੱਚੋਂ ਸੈਂਕੜੇ ਅਸ਼ਟਾਮ, ਕਈ ਕਾਗਜ਼ਾਤ ਤੇ ਸਟੇਸ਼ਨਰੀ ਦਾ ਸਮਾਨ ਮਿਲਿਆ।

ਦਿੱਲੀ ਪੁਲਿਸ ਨੇ ਹਾਲ ਹੀ ਵਿੱਚ ਫਰਜ਼ੀ ਵੀਜ਼ਾ ਬਣਾਉਣ ਵਾਲੀ ਫੈਕਟਰੀ ਫੜੀ ਸੀ। ਇਸ ਫੈਕਟਰੀ ਦੇ ਮਾਸਟਰਮਾਈਂਡ ਮਨੋਜ ਮੋਂਗਾ ਨੂੰ ਪੁਲਸ ਨੇ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ ਹੈ। ਮਨੋਜ ਮੋਂਗਾ ਦੀ ਗਰੀਬੀ ਤੋਂ ਅਮੀਰੀ ਵੱਲ ਵਧਣ ਦੀ ਕਹਾਣੀ

Related Articles