ਪੜਚੋਲ ਕਰੋ

ਕੁੜੀ ਨੂੰ ਮਿਲਣ ਛੱਤ 'ਤੇ ਪਹੁੰਚਿਆ ਪ੍ਰੇਮੀ, ਮਾਂ ਨੇ ਦੇਖਦੇ ਹੀ ਲੜਕੇ ਦੀ ਕਰ ਦਿੱਤੀ ਛਿੱਤਰ ਪਰੇਡ, ਵੀਡੀਓ ਵਾਇਰਲ

ਇਸ ਵੀਡੀਓ 'ਚ ਲੜਕੀ ਦੀ ਮਾਂ ਲੜਕੇ ਨੂੰ ਕੁੱਟਦੀ ਨਜ਼ਰ ਆ ਰਹੀ ਹੈ। ਵਾਇਰਲ ਵੀਡੀਓ 'ਚ ਲੜਕੀ ਨੇ ਸਕਰਟ ਅਤੇ ਟਾਪ ਪਾਇਆ ਹੋਇਆ ਹੈ, ਜਦਕਿ ਲੜਕਾ ਸਕੂਲ ਦੀ ਵਰਦੀ ਪਾਏ ਨਜ਼ਰ ਆ ਰਿਹਾ ਹੈ। ਦੋਵੇਂ ਸ਼ਾਇਦ ਲੜਕੀ ਦੇ ਘਰ ਦੀ ਛੱਤ 'ਤੇ ਮਿਲ ਰਹੇ ਸਨ।

Trending Video : ਵੈਲੇਨਟਾਈਨ ਡੇਅ ਖਤਮ ਹੁੰਦੇ ਹੀ ਇਸ ਦੇ ਕੁਝ ਨੈਗੇਟਿਵ ਰੁਝਾਨ ਸਾਹਮਣੇ ਆਉਣ ਲੱਗੇ ਹਨ। ਇਹ ਦਿਨ ਪਿਆਰ ਕਰਨ ਵਾਲਿਆਂ ਲਈ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ ਅਤੇ 14 ਫ਼ਰਵਰੀ ਤੋਂ ਇਕ ਹਫ਼ਤਾ ਤੋਂ ਚਾਕਲੇਟ ਡੇਅ, ਟੈਡੀ ਡੇਅ, ਪ੍ਰਪੋਜ਼ ਡੇਅ, ਪ੍ਰੋਮਿਸ ਡੇਅ, ਕਿੱਸ ਡੇਅ ਆਦਿ ਜਿਹੇ ਰੋਮਾਂਟਿਕ ਅਤੇ ਕਿਊਟ ਦਿਨ ਵਜੋਂ ਵੱਖ-ਵੱਖ ਤਰੀਕਿਆਂ ਨਾਲ ਮਨਾਇਆ ਜਾਂਦਾ ਹੈ। ਜਿੱਥੇ ਲੋਕ ਇਸ ਦਿਨ ਨੂੰ ਖ਼ਾਸ ਬਣਾਉਣ ਲਈ ਆਪਣੇ ਬੁਆਏਫ੍ਰੈਂਡ ਅਤੇ ਗਰਲਫ੍ਰੈਂਡ ਨੂੰ ਕਈ ਤਰ੍ਹਾਂ ਦੇ ਸਰਪ੍ਰਾਈਜ਼ ਦੇ ਕੇ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ, ਉੱਥੇ ਹੀ ਇੱਕ ਅਜਿਹੀ ਵੀਡੀਓ ਵੀ ਵਾਇਰਲ ਹੋਈ ਹੈ, ਜਿਸ 'ਚ ਇੱਕ ਲੜਕੇ ਨੂੰ ਆਪਣੀ ਗਰਲਫ੍ਰੈਂਡ ਨੂੰ ਸਰਪ੍ਰਾਈਜ਼ ਦੇਣਾ ਉਦੋਂ ਭਾਰੀ ਪੈ ਗਿਆ, ਜਦੋਂ ਕੁੜੀ ਦੀ ਮਾਂ ਨੇ ਉਨ੍ਹਾਂ ਦੋਹਾਂ ਨੂੰ ਮਿਲਦੇ ਹੋਏ ਦੇਖ ਲਿਆ ਅਤੇ ਮੁੰਡੇ ਦੀ ਰੱਜ ਕੇ ਕੁਟਾਈ ਕੀਤੀ।

ਇਹ ਵੀਡੀਓ ਵੈਲੇਨਟਾਈਨ ਡੇਅ ਤੋਂ ਠੀਕ ਇਕ ਦਿਨ ਪਹਿਲਾਂ ਮਤਲਬ ਮਤਲਬ ਕਿੱਸ ਡੇਅ ਦੀ ਦੱਸੀ ਜਾ ਰਹੀ ਹੈ। ਇਸ ਵੀਡੀਓ 'ਚ ਲੜਕੀ ਦੀ ਮਾਂ ਲੜਕੇ ਨੂੰ ਕੁੱਟਦੀ ਨਜ਼ਰ ਆ ਰਹੀ ਹੈ। ਵਾਇਰਲ ਵੀਡੀਓ 'ਚ ਲੜਕੀ ਨੇ ਸਕਰਟ ਅਤੇ ਟਾਪ ਪਾਇਆ ਹੋਇਆ ਹੈ, ਜਦਕਿ ਲੜਕਾ ਸਕੂਲ ਦੀ ਵਰਦੀ ਪਾਏ ਨਜ਼ਰ ਆ ਰਿਹਾ ਹੈ। ਦੋਵੇਂ ਸ਼ਾਇਦ ਲੜਕੀ ਦੇ ਘਰ ਦੀ ਛੱਤ 'ਤੇ ਮਿਲ ਰਹੇ ਸਨ। ਉਦੋਂ ਇੱਕ ਬਜ਼ੁਰਗ ਔਰਤ, ਜੋ ਸ਼ਾਇਦ ਲੜਕੀ ਦੀ ਮਾਂ ਵਰਗੀ ਦਿਖਾਈ ਦਿੰਦੀ ਹੈ, ਉਨ੍ਹਾਂ ਦੀ ਇਸ ਮੁਲਾਕਾਤ ਨੂੰ ਬਰਬਾਦ ਕਰ ਦਿੰਦੀ ਹੈ।

ਵੀਡੀਓ ਦੇਖੋ :

ਕੁੱਟ-ਕੁੱਟ ਕੇ ਭਜਾਇਆ ਮੁੰਡਾ

ਵੀਡੀਓ 'ਚ ਤੁਸੀਂ ਦੇਖਿਆ ਕਿ ਲੜਕੀ ਦੀ ਮਾਂ ਨੂੰ ਦੇਖ ਕੇ ਮੁੰਡਾ ਲੁਕਣ ਦੀ ਕੋਸ਼ਿਸ਼ ਕਰਦਾ ਹੈ ਪਰ ਮਾਂ ਦੀ ਨਜ਼ਰ ਉਸ 'ਤੇ ਪੈ ਜਾਂਦੀ ਹੈ ਅਤੇ ਲੜਕੇ ਨੂੰ ਕੁੱਟਣਾ ਸ਼ੁਰੂ ਕਰ ਦਿੰਦੀ ਹੈ। ਮੁੰਡਾ ਕੁੱਟ ਖਾ ਕੇ ਉੱਥੋਂ ਫਟਾਫਟ ਭੱਜ ਜਾਂਦਾ ਹੈ। ਫਿਰ ਮਾਂ ਮੁੜ ਕੇ ਕੁੜੀ ਵੱਲ ਵਧਦੀ ਹੈ। ਫਿਰ ਇਹ ਵੀਡੀਓ ਇੱਥੇ ਹੀ ਖਤਮ ਹੋ ਜਾਂਦੀ ਹੈ। ਇਸ ਵੀਡੀਓ ਨੂੰ ਜਿਸ ਤਰ੍ਹਾਂ ਨਾਲ ਪੇਸ਼ ਕੀਤਾ ਗਿਆ ਹੈ, ਉਹ ਕਾਫੀ ਮਜ਼ੇਦਾਰ ਹੈ। ਪਰ ਕਾਫੀ ਹੱਦ ਤੱਕ ਇਹ ਵੀਡੀਓ ਡਰਾਮਾ ਲੱਗ ਰਿਹਾ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਟਾਪ ਹੈਡਲਾਈਨ

Trending News : ਕੁੜੀਆਂ ਫੌਜੀਆਂ ਨਾਲ ਵਿਆਹ ਕਿਉਂ ਕਰਵਾਉਣਾ ਚਾਹੁੰਦੀਆਂ ਹਨ? ਸਾਹਮਣੇ ਆਈ ਅਸਲੀ ਵਜ੍ਹਾ 
Trending News : ਕੁੜੀਆਂ ਫੌਜੀਆਂ ਨਾਲ ਵਿਆਹ ਕਿਉਂ ਕਰਵਾਉਣਾ ਚਾਹੁੰਦੀਆਂ ਹਨ? ਸਾਹਮਣੇ ਆਈ ਅਸਲੀ ਵਜ੍ਹਾ 
Trending  News : ਲੜਕੀ ਪਹਿਲਾਂ ਤਾਂ ਸ਼ਰਮਾਈ, ਫਿਰ ਚੱਕ ਦਿੱਤੀ ਸੰਗ ਸ਼ਰਮ , ਲੋਕ ਵੀ ਰਹਿਗੇ ਹੱਕੇ-ਬੱਕੇ
Trending  News : ਲੜਕੀ ਪਹਿਲਾਂ ਤਾਂ ਸ਼ਰਮਾਈ, ਫਿਰ ਚੱਕ ਦਿੱਤੀ ਸੰਗ ਸ਼ਰਮ , ਲੋਕ ਵੀ ਰਹਿਗੇ ਹੱਕੇ-ਬੱਕੇ
Agra : ਬਿਨਾਂ ਵਿਆਹ ਦੇ ਪ੍ਰੈਗਨੈਂਟ ਹੋਈ ਬੇਟੀ ,ਪਿਤਾ ਨੇ ਕਰ ਦਿੱਤਾ ਵੱਡਾ ਕਾਰਨਾਮਾ , ਲੋਕਾਂ ਦੇ ਉਡ ਗਏ ਹੋਸ਼ 
Agra : ਬਿਨਾਂ ਵਿਆਹ ਦੇ ਪ੍ਰੈਗਨੈਂਟ ਹੋਈ ਬੇਟੀ ,ਪਿਤਾ ਨੇ ਕਰ ਦਿੱਤਾ ਵੱਡਾ ਕਾਰਨਾਮਾ , ਲੋਕਾਂ ਦੇ ਉਡ ਗਏ ਹੋਸ਼ 
Demand For Wedding : ਵਰਜਿਨ ਤੇ ਆਗਿਆਕਾਰੀ ਵੀ ਹੋਵੇ ,ਲੜਕੇ ਨੇ ਵਿਆਹ ਲਈ ਰੱਖੀਆਂ ਐਹੋ ਜਿਹੀਆਂ ਸ਼ਰਤਾਂ, ਲੋਕ ਵੀ ਰਹਿ ਗਏ ਹੈਰਾਨ   
Demand For Wedding : ਵਰਜਿਨ ਤੇ ਆਗਿਆਕਾਰੀ ਵੀ ਹੋਵੇ ,ਲੜਕੇ ਨੇ ਵਿਆਹ ਲਈ ਰੱਖੀਆਂ ਐਹੋ ਜਿਹੀਆਂ ਸ਼ਰਤਾਂ, ਲੋਕ ਵੀ ਰਹਿ ਗਏ ਹੈਰਾਨ   

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਚੋਣਾਂ ਤੋਂ ਪਹਿਲਾਂ ਸਿਆਸਤ 'ਚ ਵੱਡੀ ਹਲਚਲ, BJP ਨੇ ਨਵੀਂ ਟੀਮ ਦਾ ਕੀਤਾ ਐਲਾਨ; ਦੇਖੋ ਕਿਸ-ਕਿਸ ਨੂੰ ਮਿਲੀ ਜ਼ਿੰਮੇਵਾਰੀ
ਚੋਣਾਂ ਤੋਂ ਪਹਿਲਾਂ ਸਿਆਸਤ 'ਚ ਵੱਡੀ ਹਲਚਲ, BJP ਨੇ ਨਵੀਂ ਟੀਮ ਦਾ ਕੀਤਾ ਐਲਾਨ; ਦੇਖੋ ਕਿਸ-ਕਿਸ ਨੂੰ ਮਿਲੀ ਜ਼ਿੰਮੇਵਾਰੀ
ਘੱਟ ਜਾਂ ਵੱਧ? 18 ਤਰੀਕ ਨੂੰ ਕਿੰਨੇ ਰੁਪਏ ਦਾ ਮਿਲ ਰਿਹਾ ਇੱਕ ਲੀਟਰ ਪੈਟਰੋਲ, ਜਾਣ ਲਓ ਅੱਜ ਦੇ ਰੇਟ
ਘੱਟ ਜਾਂ ਵੱਧ? 18 ਤਰੀਕ ਨੂੰ ਕਿੰਨੇ ਰੁਪਏ ਦਾ ਮਿਲ ਰਿਹਾ ਇੱਕ ਲੀਟਰ ਪੈਟਰੋਲ, ਜਾਣ ਲਓ ਅੱਜ ਦੇ ਰੇਟ
ਤਰਨਤਾਰਨ 'ਚ ਕੱਪੜੇ ਦੀ ਦੁਕਾਨ 'ਤੇ ਚੱਲੀਆਂ ਤਾੜਤਾੜ ਗੋਲੀਆਂ, ਮੱਚਿਆ ਹੜਕੰਪ; ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਤਰਨਤਾਰਨ 'ਚ ਕੱਪੜੇ ਦੀ ਦੁਕਾਨ 'ਤੇ ਚੱਲੀਆਂ ਤਾੜਤਾੜ ਗੋਲੀਆਂ, ਮੱਚਿਆ ਹੜਕੰਪ; ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18 ਅਗਸਤ 2026
BJP ਨੇ ਨਵੀਂ ਟੀਮ ਦਾ ਕੀਤਾ ਐਲਾਨ, ਮਨਪ੍ਰੀਤ ਬਾਦਲ ਨੂੰ ਬਣਾਇਆ ਗਿਆ ਭਾਜਪਾ ਦਾ ਕੌਮੀ ਮੀਤ ਪ੍ਰਧਾਨ
BJP ਨੇ ਨਵੀਂ ਟੀਮ ਦਾ ਕੀਤਾ ਐਲਾਨ, ਮਨਪ੍ਰੀਤ ਬਾਦਲ ਨੂੰ ਬਣਾਇਆ ਗਿਆ ਭਾਜਪਾ ਦਾ ਕੌਮੀ ਮੀਤ ਪ੍ਰਧਾਨ
Bank Holiday :  ਅੱਜ ਨਾਗ ਪੰਚਮੀ ’ਤੇ ਬੈਂਕ ਬੰਦ ਹਨ ਜਾਂ ਖੁੱਲ੍ਹੇ? ਦੇਖੋ 17 ਤੋਂ 23 ਅਗਸਤ ਤੱਕ ਦੀ ਛੁੱਟੀਆਂ ਦੀ ਲਿਸਟ
Bank Holiday :  ਅੱਜ ਨਾਗ ਪੰਚਮੀ ’ਤੇ ਬੈਂਕ ਬੰਦ ਹਨ ਜਾਂ ਖੁੱਲ੍ਹੇ? ਦੇਖੋ 17 ਤੋਂ 23 ਅਗਸਤ ਤੱਕ ਦੀ ਛੁੱਟੀਆਂ ਦੀ ਲਿਸਟ
Twisha Sharma Death Case : ਮਾਡਲ-ਅਦਾਕਾਰਾ ਟਵਿਸ਼ਾ ਸ਼ਰਮਾ ਦੀ ਮੌਤ ਦਾ ਮਾਮਲਾ : ਚਾਰਜਸ਼ੀਟ 'ਚ ਸੱਚ ਆਇਆ ਸਾਹਮਣੇ    

Embed widget