ਪੜਚੋਲ ਕਰੋ

Online ਪਿਆਰ ਸਾਬਤ ਹੋਇਆ ਮਹਿੰਗਾ, 4 ਕਰੋੜ ਤੋਂ ਵੱਧ ਦਾ ਨੁਕਸਾਨ ਕਰਵਾਕੇ ਔਰਤ ਹੋਈ ਬੇਘਰ, ਇੱਕ ਨਹੀਂ ਸਗੋਂ ਦੋ ਵਾਰ ਹੋਈ ਸ਼ਿਕਾਰ

ਦਰਅਸਲ, ਔਰਤ ਆਪਣੇ 33 ਸਾਲਾਂ ਦੇ ਵਿਆਹੁਤਾ ਜੀਵਨ ਦੇ ਟੁੱਟਣ ਤੋਂ ਬਾਅਦ ਸਦਮੇ ਵਿੱਚ ਸੀ ਤੇ ਇਸ ਤੋਂ ਉਭਰਨਾ ਮੁਸ਼ਕਲ ਹੋ ਰਿਹਾ ਸੀ। ਇਸ ਦੌਰਾਨ ਇੱਕ ਨਵੇਂ ਸਾਥੀ ਦੀ ਭਾਲ ਵਿੱਚ, ਔਰਤ ਨੇ ਔਨਲਾਈਨ ਡੇਟਿੰਗ ਸ਼ੁਰੂ ਕੀਤੀ ਤੇ ਆਪਣੀ ਸਾਰੀ ਬੱਚਤ ਗੁਆ ਦਿੱਤੀ ਅਤੇ ਬੇਘਰ ਹੋ ਗਈ।

ਆਸਟ੍ਰੇਲੀਆ ਤੋਂ ਇੱਕ ਤਾਜ਼ਾ ਉਦਾਹਰਣ ਸਾਹਮਣੇ ਆਈ ਹੈ ਕਿ ਕਿਵੇਂ ਸਾਈਬਰ ਅਪਰਾਧੀ ਲੋਕਾਂ ਦੀਆਂ ਭਾਵਨਾਵਾਂ ਦਾ ਫਾਇਦਾ ਉਠਾਉਂਦੇ ਹਨ ਅਤੇ ਉਨ੍ਹਾਂ ਨੂੰ ਧੋਖਾ ਦਿੰਦੇ ਹਨ। ਜਿੱਥੇ ਇੱਕ ਔਰਤ ਨੇ ਔਨਲਾਈਨ ਸੱਚਾ ਪਿਆਰ ਲੱਭਣ ਦੀ ਕੋਸ਼ਿਸ਼ ਕਰਦੇ ਹੋਏ 7,80,000 ਆਸਟ੍ਰੇਲੀਆਈ ਡਾਲਰ (ਭਾਵ 4.3 ਕਰੋੜ ਰੁਪਏ ਤੋਂ ਵੱਧ) ਗੁਆ ਦਿੱਤੇ। 

ਦਰਅਸਲ, ਔਰਤ ਆਪਣੇ 33 ਸਾਲਾਂ ਦੇ ਵਿਆਹੁਤਾ ਜੀਵਨ ਦੇ ਟੁੱਟਣ ਤੋਂ ਬਾਅਦ ਸਦਮੇ ਵਿੱਚ ਸੀ ਤੇ ਇਸ ਤੋਂ ਉਭਰਨਾ ਮੁਸ਼ਕਲ ਹੋ ਰਿਹਾ ਸੀ। ਇਸ ਦੌਰਾਨ ਇੱਕ ਨਵੇਂ ਸਾਥੀ ਦੀ ਭਾਲ ਵਿੱਚ, ਔਰਤ ਨੇ ਔਨਲਾਈਨ ਡੇਟਿੰਗ ਸ਼ੁਰੂ ਕੀਤੀ ਤੇ ਆਪਣੀ ਸਾਰੀ ਬੱਚਤ ਗੁਆ ਦਿੱਤੀ ਅਤੇ ਬੇਘਰ ਹੋ ਗਈ।

57 ਸਾਲਾ ਐਨੇਟ ਫੋਰਡ ਨੂੰ ਔਨਲਾਈਨ ਡੇਟਿੰਗ ਦੀ ਇੰਨੀ ਆਦੀ ਹੋ ਗਈ ਕਿ ਉਹ ਸਾਈਬਰ ਅਪਰਾਧੀਆਂ ਦੇ ਜਾਲ ਵਿੱਚ ਫਸ ਗਈ। ਉਹ ਵਿਲੀਅਮ ਨਾਮ ਦੇ ਇੱਕ ਆਦਮੀ ਨੂੰ ਔਨਲਾਈਨ ਮਿਲੀ, ਜਿਸਨੇ ਕਈ ਦਿਨਾਂ ਦੀ ਡੇਟਿੰਗ ਦੌਰਾਨ ਉਸਦਾ ਵਿਸ਼ਵਾਸ ਜਿੱਤਣ ਤੋਂ ਬਾਅਦ, ਇੱਕ ਦਿਨ ਉਸਨੂੰ ਦੱਸਿਆ ਕਿ ਉਹ ਤਣਾਅ ਵਿੱਚ ਸੀ ਕਿਉਂਕਿ ਉਸਦਾ ਪਰਸ ਚੋਰੀ ਹੋ ਗਿਆ ਸੀ। ਫਿਰ ਹੰਝੂਆਂ ਭਰੀ ਆਵਾਜ਼ ਵਿੱਚ ਉਸਨੇ ਐਨੇਟ ਤੋਂ 5,000 ਆਸਟ੍ਰੇਲੀਅਨ ਡਾਲਰ (2.75 ਲੱਖ ਰੁਪਏ ਤੋਂ ਵੱਧ) ਦੀ ਮਦਦ ਮੰਗੀ ਤਾਂ ਜੋ ਉਹ ਜ਼ਰੂਰੀ ਘਰੇਲੂ ਖਰਚਿਆਂ ਨੂੰ ਪੂਰਾ ਕਰ ਸਕੇ।

ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਉਸਨੇ ਬਿਨਾਂ ਕੁਝ ਸੋਚੇ ਵਿਲੀਅਮ ਨੂੰ ਪੈਸੇ ਦੇ ਦਿੱਤੇ।  ਇਸ ਤੋਂ ਬਾਅਦ ਉਸਨੇ ਐਨੇਟ ਨੂੰ ਦੱਸਿਆ ਕਿ ਉਹ ਹਸਪਤਾਲ ਵਿੱਚ ਹੈ ਅਤੇ ਉਸਨੂੰ ਡਾਕਟਰ ਨੂੰ ਪੈਸੇ ਦੇਣੇ ਪੈਣਗੇ ਫਿਰ ਔਰਤ ਨੇ ਪੈਸੇ ਦੇ ਦਿੱਤੇ।

ਘੁਟਾਲੇਬਾਜ਼ਾਂ ਨੇ ਸੋਚਿਆ ਕਿ ਐਨੇਟ ਹੁਣ ਉਨ੍ਹਾਂ ਦੇ ਚੁੰਗਲ ਵਿੱਚ ਹੈ। ਇਸ ਤੋਂ ਬਾਅਦ ਉਸਨੇ ਔਰਤ ਤੋਂ ਹਸਪਤਾਲ ਦੇ ਬਿੱਲਾਂ, ਹੋਟਲ ਵਿੱਚ ਠਹਿਰਨ ਤੇ ਸਟਾਫ ਨੂੰ ਭੁਗਤਾਨ ਕਰਨ ਦੇ ਨਾਮ 'ਤੇ ਹੋਰ ਪੈਸੇ ਮੰਗੇ ਤੇ ਕਿਹਾ ਕਿ ਉਹ ਬੈਂਕ ਕਾਰਡਾਂ ਦੀ ਵਰਤੋਂ ਕਰਨ ਦੇ ਯੋਗ ਨਹੀਂ ਹੈ। ਹਾਲਾਂਕਿ, ਐਨੇਟ ਨੂੰ ਸ਼ੱਕ ਹੋ ਗਿਆ ਤੇ ਉਸਨੇ ਵਿਲੀਅਮ 'ਤੇ ਵਰ੍ਹਦਿਆਂ ਉਸਨੂੰ ਇੱਕ ਘੁਟਾਲਾ ਕਰਨ ਵਾਲਾ ਕਿਹਾ ਪਰ ਉਹ ਫਿਰ ਉਸ ਦੀਆਂ ਗੱਲਾਂ ਵਿੱਚ ਆ ਗਈ।

ਅਜਿਹਾ ਕਰਕੇ ਵਿਲੀਅਮ ਨੇ ਔਰਤ ਤੋਂ 3 ਲੱਖ ਆਸਟ੍ਰੇਲੀਅਨ ਡਾਲਰ (1.65 ਕਰੋੜ ਰੁਪਏ ਤੋਂ ਵੱਧ) ਦੀ ਠੱਗੀ ਮਾਰੀ। ਔਰਤ ਦਾ ਦੋਸ਼ ਹੈ ਕਿ ਉਸਨੇ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਪਰ ਕੋਈ ਜਵਾਬ ਨਹੀਂ ਮਿਲਿਆ। 

ਦਿਲਚਸਪ ਗੱਲ ਇਹ ਹੈ ਕਿ 2022 ਵਿੱਚ ਐਨੇਟ ਫੇਸਬੁੱਕ 'ਤੇ ਨੈਲਸਨ ਨਾਮ ਦੇ ਇੱਕ ਹੋਰ ਘੁਟਾਲੇਬਾਜ਼ ਨੂੰ ਮਿਲੀ ਤੇ ਔਨਲਾਈਨ ਰੋਮਾਂਸ ਦੇ ਨਾਮ 'ਤੇ ਦੁਬਾਰਾ ਧੋਖਾਧੜੀ ਦਾ ਸ਼ਿਕਾਰ ਹੋ ਗਈ। ਨੈਲਸਨ ਨੇ ਉਸ ਤੋਂ 280,000 ਆਸਟ੍ਰੇਲੀਆਈ ਡਾਲਰ (1.54 ਕਰੋੜ ਰੁਪਏ) ਵਸੂਲ ਕੀਤੇ।
ਦੱਸ ਦਈਏ ਕਿ 2023 ਵਿੱਚ ਆਸਟ੍ਰੇਲੀਆ ਵਿੱਚ 3,200 ਤੋਂ ਵੱਧ ਪ੍ਰੇਮ ਘੋਟਾਲੇ ਸਾਹਮਣੇ ਆਏ, ਜਿਨ੍ਹਾਂ ਵਿੱਚ ਲਗਭਗ 130 ਕਰੋੜ ਰੁਪਏ ਦਾ ਨੁਕਸਾਨ ਹੋਇਆ।

ਟਾਪ ਹੈਡਲਾਈਨ

Trending News : ਕੁੜੀਆਂ ਫੌਜੀਆਂ ਨਾਲ ਵਿਆਹ ਕਿਉਂ ਕਰਵਾਉਣਾ ਚਾਹੁੰਦੀਆਂ ਹਨ? ਸਾਹਮਣੇ ਆਈ ਅਸਲੀ ਵਜ੍ਹਾ 
Trending News : ਕੁੜੀਆਂ ਫੌਜੀਆਂ ਨਾਲ ਵਿਆਹ ਕਿਉਂ ਕਰਵਾਉਣਾ ਚਾਹੁੰਦੀਆਂ ਹਨ? ਸਾਹਮਣੇ ਆਈ ਅਸਲੀ ਵਜ੍ਹਾ 
Trending  News : ਲੜਕੀ ਪਹਿਲਾਂ ਤਾਂ ਸ਼ਰਮਾਈ, ਫਿਰ ਚੱਕ ਦਿੱਤੀ ਸੰਗ ਸ਼ਰਮ , ਲੋਕ ਵੀ ਰਹਿਗੇ ਹੱਕੇ-ਬੱਕੇ
Trending  News : ਲੜਕੀ ਪਹਿਲਾਂ ਤਾਂ ਸ਼ਰਮਾਈ, ਫਿਰ ਚੱਕ ਦਿੱਤੀ ਸੰਗ ਸ਼ਰਮ , ਲੋਕ ਵੀ ਰਹਿਗੇ ਹੱਕੇ-ਬੱਕੇ
Agra : ਬਿਨਾਂ ਵਿਆਹ ਦੇ ਪ੍ਰੈਗਨੈਂਟ ਹੋਈ ਬੇਟੀ ,ਪਿਤਾ ਨੇ ਕਰ ਦਿੱਤਾ ਵੱਡਾ ਕਾਰਨਾਮਾ , ਲੋਕਾਂ ਦੇ ਉਡ ਗਏ ਹੋਸ਼ 
Agra : ਬਿਨਾਂ ਵਿਆਹ ਦੇ ਪ੍ਰੈਗਨੈਂਟ ਹੋਈ ਬੇਟੀ ,ਪਿਤਾ ਨੇ ਕਰ ਦਿੱਤਾ ਵੱਡਾ ਕਾਰਨਾਮਾ , ਲੋਕਾਂ ਦੇ ਉਡ ਗਏ ਹੋਸ਼ 
Demand For Wedding : ਵਰਜਿਨ ਤੇ ਆਗਿਆਕਾਰੀ ਵੀ ਹੋਵੇ ,ਲੜਕੇ ਨੇ ਵਿਆਹ ਲਈ ਰੱਖੀਆਂ ਐਹੋ ਜਿਹੀਆਂ ਸ਼ਰਤਾਂ, ਲੋਕ ਵੀ ਰਹਿ ਗਏ ਹੈਰਾਨ   
Demand For Wedding : ਵਰਜਿਨ ਤੇ ਆਗਿਆਕਾਰੀ ਵੀ ਹੋਵੇ ,ਲੜਕੇ ਨੇ ਵਿਆਹ ਲਈ ਰੱਖੀਆਂ ਐਹੋ ਜਿਹੀਆਂ ਸ਼ਰਤਾਂ, ਲੋਕ ਵੀ ਰਹਿ ਗਏ ਹੈਰਾਨ   

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Bank Holiday :  ਅੱਜ ਨਾਗ ਪੰਚਮੀ ’ਤੇ ਬੈਂਕ ਬੰਦ ਹਨ ਜਾਂ ਖੁੱਲ੍ਹੇ? ਦੇਖੋ 17 ਤੋਂ 23 ਅਗਸਤ ਤੱਕ ਦੀ ਛੁੱਟੀਆਂ ਦੀ ਲਿਸਟ
Bank Holiday :  ਅੱਜ ਨਾਗ ਪੰਚਮੀ ’ਤੇ ਬੈਂਕ ਬੰਦ ਹਨ ਜਾਂ ਖੁੱਲ੍ਹੇ? ਦੇਖੋ 17 ਤੋਂ 23 ਅਗਸਤ ਤੱਕ ਦੀ ਛੁੱਟੀਆਂ ਦੀ ਲਿਸਟ
Punjab News: ਪੰਜਾਬ ਸਿਆਸਤ 'ਚ ਮੱਚਿਆ ਘਮਸਾਣ, ਕਾਂਗਰਸ ਨੂੰ ਵੱਡਾ ਝਟਕਾ! ਕਈ ਸੀਨੀਅਰ ਆਗੂ 'ਆਪ' 'ਚ ਹੋਏ ਸ਼ਾਮਲ...
Punjab News: ਪੰਜਾਬ ਸਿਆਸਤ 'ਚ ਮੱਚਿਆ ਘਮਸਾਣ, ਕਾਂਗਰਸ ਨੂੰ ਵੱਡਾ ਝਟਕਾ! ਕਈ ਸੀਨੀਅਰ ਆਗੂ 'ਆਪ' 'ਚ ਹੋਏ ਸ਼ਾਮਲ...
BJP Leader Resign: ਭਾਜਪਾ ਨੂੰ ਵੱਡਾ ਝਟਕਾ! ਸੀਨੀਅਰ ਆਗੂ ਨੇ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ, ਸਿਆਸੀ ਜਗਤ 'ਚ ਮੱਚਿਆ ਹੜਕੰਪ...
ਭਾਜਪਾ ਨੂੰ ਵੱਡਾ ਝਟਕਾ! ਸੀਨੀਅਰ ਆਗੂ ਨੇ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ, ਸਿਆਸੀ ਜਗਤ 'ਚ ਮੱਚਿਆ ਹੜਕੰਪ...
Punjab Weather Update: ਪੰਜਾਬ 'ਚ 2 ਦਿਨ ਭਾਰੀ ਮੀਂਹ ਮਚਾਏਗਾ ਤਬਾਹੀ, ਗਰਜ-ਤੂਫ਼ਾਨ ਅਤੇ ਛਾਏ ਰਹਿਣਗੇ ਬੱਦਲ, ਮੌਸਮ ਵਿਭਾਗ ਵੱਲੋਂ ਵੱਡਾ ਅਪਡੇਟ...
ਪੰਜਾਬ 'ਚ 2 ਦਿਨ ਭਾਰੀ ਮੀਂਹ ਮਚਾਏਗਾ ਤਬਾਹੀ, ਗਰਜ-ਤੂਫ਼ਾਨ ਅਤੇ ਛਾਏ ਰਹਿਣਗੇ ਬੱਦਲ, ਮੌਸਮ ਵਿਭਾਗ ਵੱਲੋਂ ਵੱਡਾ ਅਪਡੇਟ...
8th Pay Commission: ਸਰਕਾਰੀ ਕਰਮਚਾਰੀਆਂ ਦੀ ਲੱਗੀ ਮੌਜ, ਘੱਟੋ-ਘੱਟ ਤਨਖਾਹ 69,000 ਹੋ ਜਾਵੇਗੀ? 3.83 ਫਿਟਮੈਂਟ ਫੈਕਟਰ ਨਾਲ ਮੁਲਾਜ਼ਮ ਹੋਣਗੇ ਮਾਲੋਮਾਲ...
ਸਰਕਾਰੀ ਕਰਮਚਾਰੀਆਂ ਦੀ ਲੱਗੀ ਮੌਜ, ਘੱਟੋ-ਘੱਟ ਤਨਖਾਹ 69,000 ਹੋ ਜਾਵੇਗੀ? 3.83 ਫਿਟਮੈਂਟ ਫੈਕਟਰ ਨਾਲ ਮੁਲਾਜ਼ਮ ਹੋਣਗੇ ਮਾਲੋਮਾਲ...
Earthquake News: ਭੂਚਾਲ ਕਾਰਨ ਮੱਚੀ ਤਬਾਹੀ ਨੇ ਢਾਇਆ ਕਹਿਰ, ਹੁਣ ਤੱਕ 51 ਲੋਕਾਂ ਦੀ ਮੌਤ, 900 ਤੋਂ ਵੱਧ ਘਰ ਪੂਰੀ ਤਰ੍ਹਾਂ ਤਬਾਹ ਅਤੇ 450 ਹੋਰ ਨੁਕਸਾਨੇ ਗਏ...
ਭੂਚਾਲ ਕਾਰਨ ਮੱਚੀ ਤਬਾਹੀ ਨੇ ਢਾਇਆ ਕਹਿਰ, ਹੁਣ ਤੱਕ 51 ਲੋਕਾਂ ਦੀ ਮੌਤ, 900 ਤੋਂ ਵੱਧ ਘਰ ਪੂਰੀ ਤਰ੍ਹਾਂ ਤਬਾਹ ਅਤੇ 450 ਹੋਰ ਨੁਕਸਾਨੇ ਗਏ...
Twin Firing Incident: ਵੱਡੀ ਵਾਰਦਾਤ ਨਾਲ ਪ੍ਰਸ਼ਾਸਨ 'ਚ ਮੱਚਿਆ ਹੜਕੰਪ, 24 ਘੰਟਿਆਂ ਵਿੱਚ ਦੋ ਵਾਰ ਹੋਈ ਗੋਲੀਬਾਰੀ, 6 ਲੋਕਾਂ ਦੀ ਮੌਤ; ਫੈਲੀ ਦਹਿਸ਼ਤ...
ਵੱਡੀ ਵਾਰਦਾਤ ਨਾਲ ਪ੍ਰਸ਼ਾਸਨ 'ਚ ਮੱਚਿਆ ਹੜਕੰਪ, 24 ਘੰਟਿਆਂ ਵਿੱਚ ਦੋ ਵਾਰ ਹੋਈ ਗੋਲੀਬਾਰੀ, 6 ਲੋਕਾਂ ਦੀ ਮੌਤ; ਫੈਲੀ ਦਹਿਸ਼ਤ...
Punjab Congress Crisis: ਕਾਂਗਰਸ ਦੇ ਕਾਟੋਕਲੇਸ਼ ਵਿਚਾਲੇ ਛਿੜਿਆ ਨਵਾਂ ਵਿਵਾਦ, ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਚੰਨੀ ਧੜੇ ਨੇ ਖੋਲ੍ਹਿਆ ਮੋਰਚਾ; ਜਾਣੋ ਪੂਰਾ ਮਾਮਲਾ...
ਕਾਂਗਰਸ ਦੇ ਕਾਟੋਕਲੇਸ਼ ਵਿਚਾਲੇ ਛਿੜਿਆ ਨਵਾਂ ਵਿਵਾਦ, ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਚੰਨੀ ਧੜੇ ਨੇ ਖੋਲ੍ਹਿਆ ਮੋਰਚਾ; ਜਾਣੋ ਪੂਰਾ ਮਾਮਲਾ...
Embed widget