ਪੜਚੋਲ ਕਰੋ

Viral CCTV Video: ਦਿਨ-ਦਿਹਾੜੇ ਸੋਨੇ ਦੇ ਗਹਿਣੇ ਲੁੱਟਣ ਪਹੁੰਚੀ ਲੁਟੇਰੀ! ਦੁਕਾਨਦਾਰ ਨੇ ਕੁੱਟ-ਕੁੱਟ ਕੀਤਾ ਬੁਰਾ ਹਾਲ

Viral CCTV Video: ਚੋਰਨੀ ਨੇ ਧੋਖਾ ਦੇਣ ਲਈ ਦੁਕਾਨਦਾਰ ਦੇ ਮੂੰਹ 'ਤੇ ਸਪਰੇਅ ਦਾ ਛਿੜਕਾਅ ਵੀ ਕੀਤਾ ਪਰ ਦੁਕਾਨਦਾਰ ਹਾਰ ਨਹੀਂ ਮੰਨਦਾ ਤੇ ਉਸੇ ਵੇਲੇ ਚੋਰਨੀ ਨੂੰ ਸਬਕ ਸਿਖਾ ਦਿੰਦਾ ਹੈ। ਦੁਕਾਨਦਾਰ ਨੇ ਬਿਨਾਂ ਦੇਰੀ ਕੀਤੇ ਔਰਤ ਦੀ ਅਕਲ ਟਿਕਾਣੇ ਲਿਆ ਦਿੱਤੀ।

Viral CCTV Video: ਦੁਕਾਨਾਂ 'ਚ ਦਿਨ-ਦਿਹਾੜੇ ਚੋਰੀ ਦੀਆਂ ਵੀਡੀਓਜ਼ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹੁਣ ਇੱਕ ਤਾਜ਼ਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਇੱਕ ਮਹਿਲਾ ਚੋਰ ਸੋਨੇ ਦੀ ਦੁਕਾਨ 'ਚ ਦਾਖਲ ਹੋ ਕੇ ਗਹਿਣੇ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। 

ਚੋਰਨੀ ਨੇ ਧੋਖਾ ਦੇਣ ਲਈ ਦੁਕਾਨਦਾਰ ਦੇ ਮੂੰਹ 'ਤੇ ਸਪਰੇਅ ਦਾ ਛਿੜਕਾਅ ਵੀ ਕੀਤਾ ਪਰ ਦੁਕਾਨਦਾਰ ਹਾਰ ਨਹੀਂ ਮੰਨਦਾ ਤੇ ਉਸੇ ਵੇਲੇ ਚੋਰਨੀ ਨੂੰ ਸਬਕ ਸਿਖਾ ਦਿੰਦਾ ਹੈ। ਦੁਕਾਨਦਾਰ ਨੇ ਬਿਨਾਂ ਦੇਰੀ ਕੀਤੇ ਔਰਤ ਦੀ ਅਕਲ ਟਿਕਾਣੇ ਲਿਆ ਦਿੱਤੀ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਸ਼ੇਅਰ ਕੀਤੀ ਜਾ ਰਹੀ ਹੈ।

ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਔਰਤ ਗਹਿਣੇ ਖਰੀਦਣ ਦੇ ਬਹਾਨੇ ਦੁਕਾਨ 'ਚ ਦਾਖਲ ਹੁੰਦੀ ਹੈ। ਇਸ ਤੋਂ ਬਾਅਦ ਉਹ ਦੁਕਾਨਦਾਰ ਨੂੰ ਧੋਖਾ ਦੇ ਕੇ ਗਹਿਣੇ ਹਥਿਆਉਣਾ ਚਾਹੁੰਦੀ ਹੈ ਪਰ ਦੁਕਾਨਦਾਰ ਪਿੱਛੇ ਮੁੜ ਕੇ ਦੇਖ ਲੈਂਦਾ ਹੈ। ਫਿਰ ਔਰਤ ਸਪਰੇਅ ਕੱਢ ਕੇ ਉਸ ਦੇ ਚਿਹਰੇ 'ਤੇ ਪਾ ਦਿੰਦੀ ਹੈ ਪਰ ਦੁਕਾਨਦਾਰ ਹਾਰ ਨਹੀਂ ਮੰਨਦਾ। 

ਪਹਿਲਾਂ ਉਹ ਔਰਤ ਤੋਂ ਗਹਿਣੇ ਵਾਪਸ ਲੈ ਲੈਂਦਾ ਹੈ, ਫਿਰ ਔਰਤ ਚੋਰ ਦੀ ਕੁੱਟਮਾਰ ਵੀ ਕਰਦਾ ਹੈ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਲੋਕ ਹੁਣ ਇਸ ਵੀਡੀਓ ਨੂੰ ਵੱਡੇ ਪੱਧਰ 'ਤੇ ਸ਼ੇਅਰ ਕਰ ਰਹੇ ਹਨ। ਘਟਨਾ ਦੀ ਪੂਰੀ ਵੀਡੀਓ ਦੇਖੋ।

ਲੋਕਾਂ ਨੇ ਅਜਿਹਾ ਪ੍ਰਤੀਕਰਮ ਦਿੱਤਾ

ਲੋਕ ਇਸ ਵੀਡੀਓ ਨੂੰ ਕਾਫੀ ਵਾਇਰਲ ਕਰ ਰਹੇ ਹਨ। ਇਸ 'ਤੇ ਲੋਕ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, 'ਇਸ ਤਰ੍ਹਾਂ ਦੇ ਲੋਕਾਂ ਨਾਲ ਅਜਿਹਾ ਹੀ ਹੋਣਾ ਚਾਹੀਦਾ ਹੈ।' 

ਇੱਕ ਹੋਰ ਯੂਜ਼ਰ ਨੇ ਲਿਖਿਆ, 'ਚੋਰਾਂ ਤੋਂ ਹਮੇਸ਼ਾ ਸਾਵਧਾਨ ਰਹਿਣਾ ਚਾਹੀਦਾ ਹੈ।' ਇਸ ਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਲਿਖਿਆ, 'ਚੋਰਾਂ ਦੀ ਜ਼ਿਆਦਾ ਇੱਜ਼ਤ ਨਹੀਂ ਹੁੰਦੀ।' ਤੁਹਾਨੂੰ ਦੱਸ ਦਈਏ ਕਿ ਇਸ ਵੀਡੀਓ ਨੂੰ ਹੁਣ ਤੱਕ ਹਜ਼ਾਰਾਂ ਲੋਕ ਦੇਖ ਚੁੱਕੇ ਹਨ ਤੇ ਕਈ ਲੋਕਾਂ ਨੇ ਇਸ ਨੂੰ ਸ਼ੇਅਰ ਵੀ ਕੀਤਾ ਹੈ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Amritsar Airport 'ਤੇ ਇੱਕ ਯਾਤਰੀ ਕੋਲੋਂ 6 ਕਿਲੋ ਤੋਂ ਵੱਧ ਗਾਂਜਾ ਬਰਾਮਦ , ਕਰੋੜਾਂ ਰੁਪਏ ਦੱਸੀ ਜਾ ਰਹੀ ਹੈ ਕੀਮਤ 

Delhi-Weather Update : ਦਿੱਲੀ 'ਚ ਮੌਸਮ ਨੇ ਦਿੱਤੀ ਰਾਹਤ, ਕਈ ਇਲਾਕਿਆਂ ਵਿੱਚ ਮੀਂਹ; IMD ਨੇ ਜਾਰੀ ਕੀਤਾ ਯੈਲੋ ਅਲਰਟ

Punjab News : ਕੇਂਦਰ ਸਰਕਾਰ ਨੇ ਕਣਕ ਖਰੀਦ ਮਾਪਦੰਡਾਂ 'ਚ ਦਿੱਤੀ ਢਿੱਲ , ਮੀਂਹ ਅਤੇ ਗੜੇਮਾਰੀ ਕਾਰਨ ਫਸਲਾਂ ਦਾ ਹੋਇਆ ਭਾਰੀ ਨੁਕਸਾਨ 

Police Recruitment 2026 :  ਪੁਲਿਸ ਦੇ ਫਿਜ਼ੀਕਲ ਟੈਸਟ ਦੀ ਬਦਲੀ ਤਾਰੀਕ ,ਅੱਜ ਜਾਰੀ ਹੋਣਗੇ ਐਡਮਿਟ ਕਾਰਡ

ਵੀਡੀਓਜ਼

Punjab ‘ਚ ਵੱਡੇ ਫੈਸਲੇ! ਕੈਬਿਨੇਟ ਮੀਟਿੰਗ ਦੀ ਪੂਰੀ ਅਪਡੇਟ
ਭਾਰਤ ਦਾ ਲੋਕਤੰਤਰ ਖਤਰੇ ‘ਚ? CM ਮਾਨ ਦੀ ਵੱਡੀ ਚੇਤਾਵਨੀ
One Nation One Election ‘ਤੇ CM ਮਾਨ ਨੇ ਕੀ ਕਹਿ ਦਿੱਤਾ?
ਭਾਰਤ ਦੀ ਸਰਕਾਰ ਟਰੰਪ ਚਲਾ ਰਿਹਾ , CM ਦਾ ਮੋਦੀ ਤੇ ਤਿੱਖਾ ਵਾਰ
ਜਿੰਨੀ ਮਰਜ਼ੀ ਰੇਡ ਕਰਵਾ ਲਓ, ਅਸੀਂ ਨਹੀਂ ਡਰਦੇ : CM

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Amritsar Airport 'ਤੇ ਇੱਕ ਯਾਤਰੀ ਕੋਲੋਂ 6 ਕਿਲੋ ਤੋਂ ਵੱਧ ਗਾਂਜਾ ਬਰਾਮਦ , ਕਰੋੜਾਂ ਰੁਪਏ ਦੱਸੀ ਜਾ ਰਹੀ ਹੈ ਕੀਮਤ 
Amritsar Airport 'ਤੇ ਇੱਕ ਯਾਤਰੀ ਕੋਲੋਂ 6 ਕਿਲੋ ਤੋਂ ਵੱਧ ਗਾਂਜਾ ਬਰਾਮਦ , ਕਰੋੜਾਂ ਰੁਪਏ ਦੱਸੀ ਜਾ ਰਹੀ ਹੈ ਕੀਮਤ 
Delhi-Weather Update : ਦਿੱਲੀ 'ਚ ਮੌਸਮ ਨੇ ਦਿੱਤੀ ਰਾਹਤ, ਕਈ ਇਲਾਕਿਆਂ ਵਿੱਚ ਮੀਂਹ; IMD ਨੇ ਜਾਰੀ ਕੀਤਾ ਯੈਲੋ ਅਲਰਟ
Delhi-Weather Update : ਦਿੱਲੀ 'ਚ ਮੌਸਮ ਨੇ ਦਿੱਤੀ ਰਾਹਤ, ਕਈ ਇਲਾਕਿਆਂ ਵਿੱਚ ਮੀਂਹ; IMD ਨੇ ਜਾਰੀ ਕੀਤਾ ਯੈਲੋ ਅਲਰਟ
Punjab News : ਕੇਂਦਰ ਸਰਕਾਰ ਨੇ ਕਣਕ ਖਰੀਦ ਮਾਪਦੰਡਾਂ 'ਚ ਦਿੱਤੀ ਢਿੱਲ , ਮੀਂਹ ਅਤੇ ਗੜੇਮਾਰੀ ਕਾਰਨ ਫਸਲਾਂ ਦਾ ਹੋਇਆ ਭਾਰੀ ਨੁਕਸਾਨ 
Punjab News : ਕੇਂਦਰ ਸਰਕਾਰ ਨੇ ਕਣਕ ਖਰੀਦ ਮਾਪਦੰਡਾਂ 'ਚ ਦਿੱਤੀ ਢਿੱਲ , ਮੀਂਹ ਅਤੇ ਗੜੇਮਾਰੀ ਕਾਰਨ ਫਸਲਾਂ ਦਾ ਹੋਇਆ ਭਾਰੀ ਨੁਕਸਾਨ 
Police Recruitment 2026 :  ਪੁਲਿਸ ਦੇ ਫਿਜ਼ੀਕਲ ਟੈਸਟ ਦੀ ਬਦਲੀ ਤਾਰੀਕ ,ਅੱਜ ਜਾਰੀ ਹੋਣਗੇ ਐਡਮਿਟ ਕਾਰਡ
Police Recruitment 2026 :  ਪੁਲਿਸ ਦੇ ਫਿਜ਼ੀਕਲ ਟੈਸਟ ਦੀ ਬਦਲੀ ਤਾਰੀਕ ,ਅੱਜ ਜਾਰੀ ਹੋਣਗੇ ਐਡਮਿਟ ਕਾਰਡ
6 ਜ਼ਿਲ੍ਹਿਆਂ ਦੇ ਰਿਜ਼ਰਵੇਸ਼ਨ ਰੋਸਟਰ ਨੂੰ ਦਿੱਤੀ ਮੰਜ਼ੂਰੀ, ਪੰਜਾਬ ਕੈਬਨਿਟ ਦੀ ਮੀਟਿੰਗ 'ਚ ਲਏ ਅਹਿਮ ਫੈਸਲੇ

Raghav Chadha ਨੇ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਰਾਜ ਸਭਾ 'ਚ ਆਖੀ ਵੱਡੀ ਗੱਲ 

ਸੰਜੀਵ ਅਰੋੜਾ ਦੇ ਘਰ ਈਡੀ ਦੀ ਰੇਡ 'ਤੇ ਭੜਕੇ CM ਮਾਨ, ਕਿਹਾ - ਅਸੀਂ ਡਰਨ ਵਾਲੇ ਨਹੀਂ ਹਾਂ...

ਲੁਧਿਆਣਾ ਦੇ ਰੈਸਟੋਰੈਂਟ 'ਚ ਨਾਈਟ ਈਵੈਂਟ ਵਿੱਚ ਹੰਗਾਮਾ, ਨੌਜਵਾਨ ਦੀ ਕੀਤੀ ਕੁੱਟਮਾਰ, ਕੱਪੜੇ ਵੀ ਫਾੜੇ; ਮੱਚੀ ਹਫੜਾ-ਦਫੜੀ

Embed widget