ਪੜਚੋਲ ਕਰੋ
Advertisement
Nafe Singh Rathee | ਨਫੇ ਸਿੰਘ ਰਾਠੀ ਦੇ ਸ਼ੂਟਰਾਂ ਦਾ CCTV, ਚਾਰੋਂ ਇਕੱਠੇ ਸਨ ਤਾਂ ਦੋ ਕਿਵੇਂ ਹੋਏ ਫਰਾਰ ?
Nafe Singh Rathee | ਨਫੇ ਸਿੰਘ ਰਾਠੀ ਦੇ ਸ਼ੂਟਰਾਂ ਦਾ CCTV, ਚਾਰੋਂ ਇਕੱਠੇ ਸਨ ਤਾਂ ਦੋ ਕਿਵੇਂ ਹੋਏ ਫਰਾਰ ?
#NafeSinghRathee #CCTV #NafeSinghRathee #Haryanapolice #abpsanjha #abplive
ਨਫੇ ਸਿੰਘ ਰਾਠੀ ਦੇ ਸ਼ੂਟਰਾਂ ਦਾ CCTV ਸਾਹਮਣੇ ਆਇਆ ਹੈ,ਹੁਣ ਸਵਾਲ ਇਹ ਕਿ ਚਾਰੋਂ ਇਕੱਠੇ ਸਨ ਤਾਂ ਦੋ ਕਿਵੇਂ ਹੋਏ ਫਰਾਰ ?ਹਰਿਆਣਾ ਵਿੱਚ ਇਨੈਲੋ ਲੀਡਰ ਨਫੈ ਸਿੰਘ ਰਾਠੀ ਤੇ ਗੋਲੀਆਂ ਚਲਾਈਆਂ ਸਨ ਅਤੇ ਹੁਣ ਇਹ ਸੀਸੀਟੀਵੀ ਫੁਟੇਜ ਆਈ ਹੈ, ਨਫੇ ਸਿੰਘ ਰਾਠੀ ਦਾ 25 ਫਰਵਰੀ ਨੂੰ ਅੰਨੇਵਾਹ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ ਗਿਆ ਸੀ, ਨਫੇ ਸਿੰਘ ਰਾਠੀ ਬਹਾਦਰਗੜ੍ਹ ਵਿਧਾਨ ਸਭਾ ਤੋਂ 2 ਵਾਰ ਐੱਮਐੱਲਏ ਰਹਿ ਚੁੱਕੇ ਹਨ।
ਉਹ 1996 ਤੋਂ ਲੈ ਕੇ 2004 ਤੱਕ ਐੱਮਐੱਲਏ ਰਹੇ ਸਨ।ਨਫੇ ਸਿੰਘ ਰਾਠੀ 2009 ਵਿੱਚ ਲੋਕ ਸਭਾ ਚੋਣਾਂ ਵਿੱਚ ਵੀ ਖੜ੍ਹੇ ਹੋਏ ਸਨ।
ਅਪਰਾਧ
Ranjeet Singh Dadrianwala | ਰਣਜੀਤ ਸਿੰਘ ਢੱਡਰੀਆਂ ਵਾਲਾ ਖਿਲਾਫ ਮਾਮਲਾ ਦਰਜ | Abp sanjha|
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
ਟ੍ਰੈਂਡਿੰਗ ਟੌਪਿਕ
Advertisement