ਪੜਚੋਲ ਕਰੋ
ਬਠਿੰਡਾ 'ਚ ਨਸ਼ਾ ਵੇਚਣ ਤੋਂ ਰੋਕਣ ‘ਤੇ ਜਾਨਲੇਵਾ ਹਮਲਾ, ਤੋੜੀਆਂ ਲੱਤਾਂ
ਨਸ਼ਾ ਤਸਕਰਾਂ ‘ਤੇ ਕੁੱਟਮਾਰ ਕਰਨ ਦੇ ਇਲਜ਼ਾਮ
ਬਠਿੰਡਾ ਦੇ ਪਿੰਡ ਚੌਕੇ ਵਾਸੀਆਂ ਦਾ ਗੰਭੀਰ ਇਲਜ਼ਾਮ
ਪਿੰਡ ਵਾਸੀਆਂ ਦੀਆਂ ਲੱਤਾਂ-ਬਾਹਾਂ ਤੋੜੀਆਂ ਗਈਆਂ
ਨਸ਼ਾ ਵੇਚਣ ਤੋਂ ਰੋਕਣ ‘ਤੇ ਜਾਨਲੇਵਾ ਹਮਲਾ-ਪਿੰਡਵਾਸੀ
ਪੁਲਿਸ ਨਹੀਂ ਕਰਦੀ ਸੁਣਵਾਈ-ਪਿੰਡ ਵਾਸੀ
ਮਾਮਲਾ ਦਰਜ ਕਰ ਲਿਆ ਗਿਆ-SHO
ਗਰਾਊੰਡ ‘ਚ ਚਿੱਟਾ ਵੇਚਣ ਦਾ ਇਲਜ਼ਾਮ
‘ਬੱਚਿਆਂ ਸਾਹਮਣੇ ਨਸ਼ਾ ਵੇਚਣ ਤੋਂ ਰੋਕਿਆ ਸੀ’
ਮੁੱਖ ਮੰਤਰੀ ਨਸ਼ੇ ਦਾ ਲੱਕ ਤੋੜਣ ਦਾ ਕਰ ਚੁੱਕੇ ਦਾਅਵਾ
ਕੀ ਪੰਜਾਬ ‘ਚ ਇਓਂ ਨਸ਼ੇ ਦਾ ਲੱਕ ਟੁੱਟ ਗਿਆ ?
ਮੁਲਜ਼ਮ ਅਜੇ ਤੱਕ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ
40 ਲੋਕਾਂ ਨੇ 7 ਲੋਕਾਂ ਨੂੰ ਕੀਤਾ ਗੰਭੀਰ ਜਖ਼ਮੀ
ਹੋਰ ਵੇਖੋ






















