ਪੜਚੋਲ ਕਰੋ
Advertisement
ਲੁਧਿਆਣਾ ਤੋਂ ਗੋਲਡੀ ਬਰਾੜ ਦਾ ਸਾਥੀ ਕਾਬੂ, ਗੋਲਡੀ ਦੇ ਇਸ਼ਾਰੇ 'ਤੇ ਕਰਦਾ ਸੀ ਹਥਿਆਰਾਂ ਸੀ ਸਪਲਾਈ
ਲੁਧਿਆਣਾ ਤੋਂ ਪੰਜਾਬ ਪੁਲਿਸ (Punjab Police) ਨੇ ਗੋਲਡੀ ਬਰਾੜ ਦੇ ਇੱਕ ਸਾਥੀ ਨੂੰ ਕਾਬੂ ਕੀਤਾ ਹੈ। ਦੱਸ ਦਈਏ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦਾ ਨਾਂ ਜਸਕਰਨ ਸਿੰਘ ਹੈ ਜੋ ਵਾਂਟੇਡ ਗੈਂਗਸਟਰ ਗੋਲਡੀ ਬਰਾੜ ਦੇ ਇਸਾਰੇ 'ਤੇ ਹਥਿਆਰ ਸਪਲਾਈ ਕਰਦਾ ਹੈ। ਹੁਣ ਪੁਲਿਸ ਮੂਸੇਵਾਲਾ ਕਤਲ 'ਚ ਲੀ ਜਸਕਰਨ ਦੀ ਭੂਮਿਕਾ ਜਾਂਚ ਰਹੀ ਹੈ। ਪੁਲਿਸ ਪਤਾ ਕਰਨਾ ਚਾਹੁੰਦੀ ਹੈ ਕਿ ਮੂਸੇਵਾਲਾ ਦੇ ਕਤਲ ਲਈ ਇਸਤੇਮਾਲ ਹਥਿਆਰਾਂ ਦੀ ਸਪਲਾਈ 'ਚ ਜਸਕਰਨ ਦਾ ਕੋਈ ਰੋਲ ਰਿਹਾ ਸੀ ਜਾਂ ਨਹੀਂ।
ਅਪਰਾਧ
Ranjeet Singh Dadrianwala | ਰਣਜੀਤ ਸਿੰਘ ਢੱਡਰੀਆਂ ਵਾਲਾ ਖਿਲਾਫ ਮਾਮਲਾ ਦਰਜ | Abp sanjha|
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਲੁਧਿਆਣਾ
ਦੇਸ਼
ਟ੍ਰੈਂਡਿੰਗ ਟੌਪਿਕ
Advertisement