(Source: ECI/ABP News)
Mukatsar 'ਚ ਗੁੰਡਾਗਰਦੀ ਦਾ ਨੰਗਾ ਨਾਚ - ਹਥਿਆਰਾਂ ਦੇ ਦਮ 'ਤੇ ਮਕਾਨ 'ਤੇ ਕਬਜ਼ਾ
Mukatsar 'ਚ ਗੁੰਡਾਗਰਦੀ ਦਾ ਨੰਗਾ ਨਾਚ - ਹਥਿਆਰਾਂ ਦੇ ਦਮ 'ਤੇ ਮਕਾਨ 'ਤੇ ਕਬਜ਼ਾ
#Crime #CCTV #Mukatsar #abplive
ਸ੍ਰੀ ਮੁਕਤਸਰ ਸਾਹਿਬ ਚ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਹੈ
ਜਿਥੇ ਦਿਨ ਦਿਹਾੜੇ ਹਥਿਆਰਾਂ ਦੇ ਦਮ 'ਤੇ ਇਕ ਮਕਾਨ 'ਤੇ ਕਬਜ਼ਾ ਕੀਤਾ ਗਿਆ ਹੈ |
ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ
ਜਾਣਕਾਰੀ ਮੁਤਾਬਕ ਮਸਲਾ ਬੋਹਰਾ ਕਾਲੋਨੀ ਸਥਿਤ ਇਕ ਮਕਾਨ ਦਾ ਹੈ
ਜਿਸ 'ਤੇ 2 ਧਿਰਾਂ ਹੱਕ ਜਤਾ ਰਹੀਆਂ ਹਨ | ਇਸੀ ਵਿਵਾਦ ਦੇ ਚਲਦਿਆਂ ਇਕ ਧਿਰ ਦੇ ਵਲੋਂ 15-20 ਹਮਲਾਵਰਾਂ ਨਾਲ ਮਕਾਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ |
ਜਿਸ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ | ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਚ ਪੁਲਿਸ ਨੇ ਪਲਾਟ ਮਾਲਕ ਤੇ ਹੀ ਮਾਮਲਾ ਦਰਜ ਕਰ ਦਿੱਤਾ ਹੈ | ਜਿਸ ਤੋਂ ਨਾਰਾਜ਼ ਸ਼ਹਿਰ ਦੀਆਂ ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦੇ ਪਹੁੰਚੇ ਐਸ ਐਸ ਪੀ ਦਫਤਰ|ਫਿਲਹਾਲ ਇਸ ਮਾਮਲੇ ਚ ਪੁਲਿਸ ਦਾ ਬਿਆਨ ਲੈਣ ਦੀ ਕੋਸ਼ਿਸ਼ ਜਾਰੀ ਹੈ |
Subscribe Our Channel: ABP Sanjha
/ @abpsanjha
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...





ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
