ਪੜਚੋਲ ਕਰੋ
ਰਾਜਪੁਰਾ 'ਚ ਨਜਾਇਜ਼ ਸ਼ਰਾਬ ਦੇ ਪਲਾਂਟ ਦਾ ਪਰਦਾਫਾਸ਼
ਰਾਜਪੁਰਾ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਜ਼ਿਲ੍ਹਾ ਪਟਿਆਲਾ ਵਿਚ ਇਕ ਸਾਲ ਦੇ ਅੰਦਰ ਹੀ ਸ਼ਰਾਬ ਦੀ ਇਕ ਹੋਰ ਫੈਕਟਰੀ ਫੜੀ ਗਈ। ਦੀਪੇਸ਼ ਨਾਂਅ ਦੇ ਵਿਅਕਤੀ ਵੱਲੋਂ ਇਹ ਸ਼ਰਾਬ ਦੀ ਫੈਕਟਰੀ ਚਲਾਈ ਜਾ ਰਹੀ ਸੀ। ਇਸ ਦੇ ਨਾਲ ਹੀ ਛੋਟੇ ਬੌਟਲਿੰਗ ਪਲਾਂਟ ਦਾ ਵੀ ਮੌਕੇ 'ਤੇ ਪਰਦਾਫਾਸ਼ ਕੀਤਾ।
ਹੋਰ ਵੇਖੋ






















