ਪੜਚੋਲ ਕਰੋ
ISI ਦੀ 'ਕਠਪੁਤਲੀ' ਸੁੱਖ ਭਿਖਾਰੀਵਾਲ ਕਾਬੂ
ਗੈਂਗਸਟਰ ਸੁੱਖ ਭਿਖਾਰੀਵਾਲ ਨੂੰ ਦੁਬਈ ਪੁਲਿਸ ਨੇ ਲਿਆ ਹਿਰਾਸਤ 'ਚ.ਦਿੱਲੀ ਪੁਲਿਸ ਨੇ ਦੱਸੀ ਲੋਕੇਸ਼ਨ, ਦੁਬਈ ਪੁਲਿਸ ਨੇ ਦਬੋਚਿਆ.ਸੋਮਵਾਰ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤੇ ਗਏ ਸਨ ਦੋ ਮੁਲਜ਼ਮ.16 ਅਕਤੂਬਰ ਨੂੰ ਹੋਇਆ ਸੀ ਬਲਵਿੰਦਰ ਸੰਧੂ ਦਾ ਕਤਲ.ਸ਼ੌਰਯਾ ਚੱਕਰ ਵਿਜੇਤਾ ਸਨ ਬਲਵਿੰਦਰ ਸਿੰਘ ਸੰਧੂ.ਫੜੇ ਗਏ ਗੁਰਜੀਤ-ਸੁਖਦੀਪ ਦੇ ਤਾਰ ਸੁੱਖ ਭਿਖਾਰੀਵਾਲ ਨਾਲ ਸਨ ਜੁੜੇ.ਦਿੱਲੀ ਪੁਲਿਸ ਨੇ ਕਤਲ ਪਿੱਛੇ ਦੱਸੇ ISI ਦੇ ਹੈਂਡਲਰ.ਬਲਵਿੰਦਰ ਸੰਧੂ ਦੇ ਪਰਿਵਾਰ ਨੇ ਗ੍ਰਿਫਤਾਰੀ ਨੂੰ ਦੱਸਿਆ ਵੱਡੀ ਸਫਲਤਾ
ਹੋਰ ਵੇਖੋ






















