ਪੜਚੋਲ ਕਰੋ
Advertisement
PNB ਦੇ ATM 'ਚੋਂ ਚੋਰ ਲੁੱਟ ਕੇ ਲੈ ਗਏ ਲੱਖਾਂ ਰੁਪਏ
ਹੁਸ਼ਿਆਰਪੁਰ 'ਚ ਬੇਖੌਫ ਲੁਟੇਰੇ ATM ਚੋਂ ਕਰੀਬ ਕਰੀਬ 15 ਲੱਖ ਦੀ ਲੁੱਟ ਕਰਕੇ ਫਰਾਰ ਹੋ ਗਏ... ਗੈਸ ਕਟਰ ਨਾਲ ਲੁਟੇਰਿਆਂ ਨੇ ਏਟੀਐਮ ਮਸ਼ੀਨ ਤੋੜੀ ਅਤੇ ਕੈਸ਼ ਲੁੱਟ ਕੇ ਫਰਾਰ ਹੋ ਗਏ.. ਹੁਸ਼ਿਆਰਪੁਰ ਦੇ ਪਿੰਡ ਭਾਮ ਦਾ ਇਹ ਮਾਮਲਾ... CCTV 'ਚ ਏਟੀਆਮ ਤੋੜਦੇ ਲੁਟੇਰੇ ਕੈਦ ਹੋਏ ਨੇ... ਤਸਵੀਰਾਂ ਚ ਦੇਖ ਸਕਦੇ ਹੋ ਕਿ ਕਿਵੇਂ ਦੋ ਨਕਾਬਪੋਸ਼ ਲੁਟੇਰੇ ਗੈਸ ਕਟਰ ਨਾਲ ਏਟੀਐਮ ਮਸ਼ੀਨ ਤੋੜ ਰਹੇ..ਇਨਾਂ ਚੋਂ ਇਕ ਲੁਟੇਰਾ ਸੀਸੀਟੀਵੀ ਕੈਮਰੇ ਤੇ ਸਪ੍ਰੇਅ ਮਾਰ ਦਿੰਦਾ ਤਾਂ ਜੋ ਕੁਝ ਨਜ਼ਰ ਨਾ ਆਵੇ.. ਪਰ ਦੋਵੇਂ ਲੁਟੇਰੇ ਅੰਦਰ ਦਾਖਲ ਹੁੰਦੇ ਸਾਫ ਦੇਖੇ ਜਾ ਸਕਦੇ ਨੇ.... ਫਿਲਹਾਲ ਪੁਲਿਸ ਸੀਸੀਟੀਵੀ ਫੂਟੇਜ ਦੇ ਆਧਾਰ ਤੇ ਲੁਟੇਰਿਆਂ ਦੀ ਤਲਾਸ਼ ਚ ਜੁਟੀ ਹੈ
ਅਪਰਾਧ
Ranjeet Singh Dadrianwala | ਰਣਜੀਤ ਸਿੰਘ ਢੱਡਰੀਆਂ ਵਾਲਾ ਖਿਲਾਫ ਮਾਮਲਾ ਦਰਜ | Abp sanjha|
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਦੇਸ਼
ਪੰਜਾਬ
ਟ੍ਰੈਂਡਿੰਗ ਟੌਪਿਕ
Advertisement