ਪੜਚੋਲ ਕਰੋ
ਖੰਨਾ 'ਚ NRI ਦੀ ਪਤਨੀ ਦਾ ਕਤਲ
ਖੰਨਾ ਦੇ ਵਿੱਚ ਇੱਕ NRI ਦੀ ਪਤਨੀ ਦਾ ਕਤਲ ਕੀਤਾ ਗਿਐ, ਮ੍ਰਿਤਕਾ ਦੀ ਪਛਾਣ 43 ਸਾਲਾ ਰਣਜੀਤ ਕੌਰ ਵਜੋਂ ਹੋਈ ਐ, ਮ੍ਰਿਤਕਾ ਦਾ ਪਤੀ ਇਟਲੀ ਰਹਿੰਦੈ, ਜਦਕਿ ਇੱਕ ਬੇਟਾ ਕੈਨੇਡਾ ਅਤੇ ਦੂਜਾ ਪੁਰਤਗਾਲ ਰਹਿ ਰਿਹੈ, ਪਾਇਲ ਕਸਬੇ ਦੇ ਵਿੱਚ ਬਣੇ ਮਕਾਨ 'ਚ ਰਣਜੀਤ ਕੌਰ ਘਰ ਵਿੱਚ ਇਕੱਲੀ ਹੀ ਰਹਿ ਰਹੀ ਸੀ, ਕੈਨੇਡਾ ਰਹਿੰਦੇ ਪੁੱਤਰ ਨੇ ਮਾਂ ਵੱਲੋਂ ਫੋਨ ਨਾ ਚੁੱਕਣ 'ਤੇ ਆਪਣੇ ਦੋਸਤ ਨੂੰ ਘਰ ਭੇਜਿਆ ਅਤੇ ਵਾਰਦਾਤ ਸਾਹਮਣੇ ਆਈ, ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ,
ਹੋਰ ਵੇਖੋ






















