ਪੜਚੋਲ ਕਰੋ
ਪਾਕਿਸਤਾਨ 'ਚ ਦੋ ਸਿੱਖ ਮਹਿਲਾਵਾਂ ਨੂੰ ਤੇਜ਼ਾਬੀ ਹਮਲੇ ਦੀ ਧਮਕੀ
ਪੇਸ਼ਾਵਰ 'ਚ ਦੋ ਸਿੱਖ ਮਹਿਲਾਵਾਂ ਨੂੰ ਤੇਜ਼ਾਬੀ ਹਮਲੇ ਦੀ ਧਮਕੀ ਦਾ ਮਾਮਲਾ .ਖ਼ੈਬਰ ਪਖਤੂਨਖਵਾ 'ਚ ਮਹਿਲਾਵਾਂ ਦੀ ਸ਼ਿਕਾਇਤ 'ਤੇ ਕੇਸ ਦਰਜ .ਔਰਤਾਂ ਨੂੰ ਸੋਸ਼ਲ ਮੀਡੀਆ ‘ਤੇ ਤੇਜ਼ਾਬੀ ਹਮਲੇ ਕਰਨ ਦੀ ਮਿਲੀ ਸੀ ਧਮਕੀ .ਸੈਸ਼ਨ ਕੋਰਟ ਦੇ ਦਖ਼ਲ ਦੇ ਬਾਅਦ ਦਰਜ ਕੀਤਾ ਗਿਆ ਮਾਮਲਾ
ਹੋਰ ਵੇਖੋ






















