Village seeks development| 'ਪੁਰੀ,ਸਿੱਧੂ ਅਤੇ ਫਿਰ ਔਜਲਾ ਨੇ ਪਿੰਡ ਲਿਆ ਗੋਦ, ਪਰ ਵਿਕਾਸ ਦੀ ਖੁੱਲ੍ਹ ਰਹੀ ਪੋਲ' !
Village seeks development| 'ਪੁਰੀ,ਸਿੱਧੂ ਅਤੇ ਫਿਰ ਔਜਲਾ ਨੇ ਪਿੰਡ ਲਿਆ ਗੋਦ, ਪਰ ਵਿਕਾਸ ਦੀ ਖੁੱਲ੍ਹ ਰਹੀ ਪੋਲ' !
#Amritsar #MP #Gurjeetaujla #Navjotsidhu #BJP #AAP #LokSabhaElections2024 #Campaign #development #abpsanjha
ਪਿੰਡ ਵਾਲੇ ਸੜਕ ਤੇ ਖੜੇ ਪਾਣੀ ਤੋਂ ਇੰਨੇ ਔਖੇ ਨੇ ਕਿ ਇਸ ਤਲਾਬ ਚ ਮੱਛੀਆਂ ਛੱਡਣ ਨੂੰ ਤਿਆਰ ਹਨ ਅਤੇ ਅੰਮ੍ਰਿਤਸਰ ਦੇ ਇਸ ਪਿੰਡ ਇਹ ਹਾਲ ਸੁਧਾਰਣ ਤਾਂ ਕਈ ਆਏ ਪਰ ਕਿਸੇ ਤੋਂ ਹੋਇਆ ਕੁਝ ਨਾ, ਅੰਮ੍ਰਿਤਸਰ ਦੇ ਬਾਹਰੀ ਇਲਾਕੇ ਵਿੱਚ ਵਸੇ ਪਿੰਡ ਮੁਧਲ ਨੂੰ ਪਿਛਲੇ ਕੁਝ ਸਾਲਾਂ ਵਿੱਚ ਤਿੰਨ MPs ਨੇ ਗੋਦ ਲਿਆ ਪਰ ਪਿੰਡ ਅੱਜ ਵੀ ਬਦਹਾਲ ਹੈ। ਵਿਕਾਸ ਤੋਂ ਕੋਹਾਂ ਦੂਰ ਇਸ ਪਿੰਡ ਵਿੱਚ ਵੀ ਹਰ ਸੜਕ ਟੁੱਟੀ ਹੋਈ ਹੈ ਅਤੇ ਕੂੜੇ ਦੇ ਢੇਰ ਨਜ਼ਰ ਆਉਂਦੇ ਹਨ,
ਇਹ ਪਿੰਡ ਸਭ ਤੋਂ ਪਹਿਲਾਂ ਅੰਮ੍ਰਿਤਸਰ ਤੋਂ ਲੋਕ ਹਨ ਨਵਜੋਤ ਸਿੰਘ ਸਿੱਧ ਨੇ ਗੋਦ ਲਿਆ ਸੀ। ਇਸ ਤੋਂ ਬਾਅਦ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਪਿੰਡ ਨੂੰ ਗੋਦ ਲਿਆ ਪਰ ਉਹ ਚੋਣ ਹਾਰ ਗਏ ਫਿਰ ਗੁਰਜੀਤ ਔਜਲਾ ਨੇ ਪਿੰਡ ਗੋਦ ਲਿਆ |






















