ਪੜਚੋਲ ਕਰੋ
ਸਠਿਆਲੀ ਪੁੱਲ ਗੁਰਦਾਸਪੁਰ ਚ ਕਿਸਾਨਾਂ ਨੇ ਟਾਂਡਾ ਸਟੇਟ ਹਾਈਵੇ ਨੂੰ ਜਾਮ ਕੀਤਾ
ਸਠਿਆਲੀ ਪੁੱਲ ਗੁਰਦਾਸਪੁਰ ਚ ਕਿਸਾਨਾਂ ਨੇ ਟਾਂਡਾ ਸਟੇਟ ਹਾਈਵੇ ਨੂੰ ਜਾਮ ਕੀਤਾ
ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਸੱਦੇ ਦੇ ਉੱਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਬੈਨਰ ਹੇਠ ਸਠਿਆਲੀ ਪੁੱਲ ਗੁਰਦਾਸਪੁਰ ਵਿਖੇ ਕਿਸਾਨਾਂ ਵੱਲੋਂ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਗੁਰਦਾਸਪੁਰ ਟਾਂਡਾ ਸਟੇਟ ਹਾਈਵੇ ਨੂੰ ਜਾਮ ਕੀਤਾ..ਸਰਕਾਰਾਂ ਝੂਠੀਆ ਹਨ । ਵਾਰ ਵਾਰ ਮੀਟਿੰਗਾਂ ਕੀਤੀਆ ਫਿਰ ਵੀ ਕੁਝ ਨਹੀ ਹੋਇਆ। ਕਿਸਾਨ ਮੰਡੀ ਚ ਰੁਲ ਰਿਹਾ ਹੈ । ਝੋਨੇ ਦੀ ਫਸਲ ਦੀ ਖਰੀਦ ਨਹੀ ਹੋ ਰਹੀ । ਕਿਸਾਨਾ ਦੀ ਲੁਟ ਹੋ ਰਹੀ ਹੈ । ਫਸਲ ਦਾ ਮੁਲ ਨਹੀ ਮਿਲ ਰਿਹਾ ਹੈ । ਡੀਸੀ ਨੂੰ ਮਿਲੇ ਹਾ ਪਰ ਕੋਈ ਹਲ ਨਹੀ ਹੋਇਆ
ਹੋਰ ਵੇਖੋ






















