ਪੜਚੋਲ ਕਰੋ
ਹੜ੍ਹ ਪੀੜਤਾਂ ਲਈ ਸੈਸ਼ਨ 'ਚ ਕੀ ਕੀਤਾ ? ਆਪਣੀਆਂ ਕੁਰਸੀਆਂ ਬਚਾਉਣ 'ਤੇ ਲੱਗੇ
ਜ਼ਿਲ੍ਹਾ ਸੰਗਰੂਰ ਦੇ ਮੂਣਕੇ ਇਲਾਕੇ ਦੇ ਮਹਾਂ ਸਿੰਘ ਵਾਲਾ ਦੇ ਵਿੱਚ ਕਿਸਾਨਾਂ ਨੇ ਪਰਾਲੀ ਨੂੰ ਲੈ ਕੇ ਪ੍ਰਸ਼ਾਸਨ ਅੱਗੇ ਆਪਣੇ ਮੁਸ਼ਕਿਲ ਰੱਖਦਿਆਂ ਕਿਹਾ ਕਿ ਅਸੀਂ ਲਗਭਗ ਸਾਡੇ ਪਿੰਡ ਵਿੱਚ ਜਿਆਦਾ ਗਿਣਤੀ ਦੇ ਵਿੱਚ ਝੋਨੇ ਦੀ ਫਸਲ ਦੀ ਕਟਾਈ ਕਰ ਚੁੱਕੇ ਹਾਂ ਪਰ ਬੇਲਰ ਦੇ ਨਾਲ ਪਰਾਲੀ ਚੱਕਣ ਵਾਲੇ ਸਾਡੇ ਖੇਤਾਂ ਦੇ ਵਿੱਚੋਂ ਪਰਾਲੀ ਚੱਕਣ ਨਹੀਂ ਆ ਰਹੇ
ਕਿਸਾਨਾਂ ਨੇ ਕਿਹਾ ਕਿ ਜਦੋਂ ਅਸੀਂ ਬੇਲਰ ਵਾਲਿਆਂ ਨਾਲ ਸੰਪਰਕ ਕਰਦੇ ਹਾਂ ਤਾਂ ਉਹ ਆਪਣੀਆਂ ਸ਼ਰਤਾਂ ਰੱਖਦੇ ਹਨ ਕਿਸਾਨਾਂ ਨੇ ਅਪੀਲ ਕਰਦੇ ਆ ਕਿਹਾ ਕਿ ਅਸੀਂ ਪਰਾਲੀ ਨੂੰ ਅੱਗ ਨਹੀਂ ਲਗਾਉਣਾ ਚਾਹੁੰਦੇ ਪਰ ਪ੍ਰਸ਼ਾਸਨ ਖੁਦ ਬੇਲਰ ਵਾਲਿਆਂ ਨਾਲ ਸੰਪਰਕ ਕਰਕੇ ਸਾਡੇ ਖੇਤਾਂ ਦੇ ਵਿੱਚ ਉਹਨਾਂ ਨੂੰ ਭੇਜੇ ਅਤੇ ਸਾਡੇ ਖੇਤਾਂ ਵਿੱਚੋਂ ਪਰਾਲੀ ਚੁਕਵਾਵੇ ਤਾਂ ਜੋ ਸਾਡੀ ਇਹ ਸਮੱਸਿਆ ਦਾ ਹੱਲ ਹੋ ਸਕੇ
Tags :
ABPਹੋਰ ਵੇਖੋ
Advertisement






















