ਪੜਚੋਲ ਕਰੋ
ਨਸ਼ਾ ਗੁਜਰਾਤ ਤੋਂ ਆਉਂਦਾ, ਗੈਂਗਸਟਰਵਾਦ ਹਰਿਆਣਾ ‘ਚ ਵਧਿਆ, ਫਿਰ ਬਦਨਾਮ ਪੰਜਾਬ ਕਿਉਂ ?
ਨਸ਼ਾ ਗੁਜਰਾਤ ਤੋਂ ਆਉਂਦਾ, ਗੈਂਗਸਟਰਵਾਦ ਹਰਿਆਣਾ ‘ਚ ਵਧਿਆ, ਫਿਰ ਬਦਨਾਮ ਪੰਜਾਬ ਕਿਉਂ ?
ਭਾਜਪਾ ਆਗੂ ਹਰਦੀਪ ਪੁਰੀ ‘ਤੇ ਪਲਟਵਾਰ ਕਰਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਿਹਾ ਕਿ ਲੱਗਦਾ ਹੈ ਕਿ ਕੇਂਦਰੀ ਮੰਤਰੀ ਤੱਥਾਂ ਤੋਂ ਅਣਜਾਣ ਹਨ ਇਸ ਲਈ ਉਹ ਇਸ ਤਰ੍ਹਾਂ ਦਗ ਬੇਬੁਨਿਆਦ ਬਿਆਨ ਦੇ ਰਹੇ ਹਨ। ‘ਆਪ’ ਨੇ ਕਿਹਾ ਕਿ ਹਰਦੀਪ ਪੁਰੀ ਨੂੰ ਆਪਣੇ ਕੈਬਨਿਟ ਸਾਥੀ ਸ਼ਿਵਰਾਜ ਸਿੰਘ ਚੌਹਾਨ ਤੋਂ ਪੰਜਾਬ ‘ਚ ਪਰਾਲੀ ਸਾੜਨ ਦੇ ਮਾਮਲਿਆਂ ‘ਚ ਕਮੀ ਬਾਰੇ ਪੁੱਛਣਾ ਚਾਹੀਦਾ ਹੈ।
‘ਆਪ’ ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਸ਼ਾਇਦ ਹਰਦੀਪ ਪੁਰੀ ਨੂੰ ਤਾਜ਼ਾ ਅੰਕੜਿਆਂ ਦਾ ਪਤਾ ਨਹੀਂ ਹੈ, ਪੰਜਾਬ ਵਿੱਚ ਪਰਾਲੀ ਸਾੜਨ ਦਾ ਸਿਲਸਿਲਾ 50% ਘਟ ਗਿਆ ਹੈ।
Tags :
Malwinder Singh Kangਹੋਰ ਵੇਖੋ






















