Farmer Protest | ਭਾਰਤ ਬੰਦ ਕਰਕੇ ਰਾਹ ਵਿੱਚ ਫਸੀ ਬਰਾਤ, ਲਾੜੇ ਨੂੰ ਵੀ ਵਿਆਹ ਨਾਲੋਂ ਵੱਧ ਕਿਸਾਨਾਂ ਦੀ ਫਿਕਰ
Farmer Protest | ਭਾਰਤ ਬੰਦ ਕਰਕੇ ਰਾਹ ਵਿੱਚ ਫਸੀ ਬਰਾਤ, ਲਾੜੇ ਨੂੰ ਵੀ ਵਿਆਹ ਨਾਲੋਂ ਵੱਧ ਕਿਸਾਨਾਂ ਦੀ ਫਿਕਰ
#Ludhiana #Khanna #FarmersProtest2024 #BharatBand #FarmersProtests #Haryana #Punjab #DelhiChalo #Sarwansinghpandher
#Pakistan #JagjitSinghDallewal #BhagwantMann #ArjunMunda #PiyushGoyal #Punjab #CMMann #Chandigarh #abpsanjha #abplive
ਖੰਨਾ ਵਿੱਚ ਦਿੱਲੀ ਲੁਧਿਆਣਾ ਨੈਸ਼ਨਲ ਹਾਈਵੇ ਬੰਦ ਹੋਇਆ ਤਾਂ ਬਰਾਤ ਰਾਹ ਵਿੱਚ ਹੀ ਫਸ ਗਈ, ਭਾਰਤ ਬੰਦ ਦਾ ਅਸਰ ਹੈ ਕਿ ਲਾੜਾ ਲੇਟ ਹੋ ਰਿਹਾ ਵਿਆਹ ਕਰਵਾਉਣ ਦੇ ਲਈ ,ਲੁਧਿਆਣਾ ਜਾਣ ਲਈ ਨਿਕਲੀ ਬਰਾਤ ਖੰਨਾ ਵਿੱਚ ਜਾਮ ਵਿੱਚ ਫਸ ਗਈ ਹੈ ਪਰ ਵਿਆਹ ਤੋਂ ਜ਼ਿਆਦਾ ਫਿਕਰ ਲਾੜੇ ਨੂੰ ਕਿਸਾਨਾਂ ਦੀ ਹੈ ਇਸੇ ਲਈ ਤਾਂ ਕਹਿ ਰਹੇ ਨੇ ਕਿਸਾਨਾਂ ਦੇ ਮਸਲੇ ਹੱਲ ਕਰਨ ਵਿੱਚ ਦੇਰ ਨਾ ਕਰੇ ਸਰਕਾਰ |






















