(Source: Poll of Polls)
Punjab Police| ਪੰਜਾਬ ਪੁਲਿਸ ਦਾ ਇਹ ਕਾਰਾ.. 'ਯੁੱਧ ਨਸ਼ੇ ਵਿਰੁੱਧ' ਦਾ ਅਸਲ ਸੱਚ| Hoshiarpur| Nasha kardi police
ਪੰਜਾਬ ਪੁਲਿਸ ਦਾ ਇਹ ਕਾਰਾ.. 'ਯੁੱਧ ਨਸ਼ੇ ਵਿਰੁੱਧ' ਦਾ ਅਸਲ ਸੱਚ| Hoshiarpur| Nasha kardi police ਜਦ ਵਾੜ ਹੀ ਖੇਤ ਨੂੰ ਖਾਣ ਲਗ ਜਾਏ ਤਾਂ ਕੋਈ ਕੀ ਕਰੇ .. ਪੰਜਾਬ ਪੁਲਿਸ ਇਕ ਪਾਸੇ ਸਰਕਾਰ ਦੀ ਮੁਹਿੰਮ ਯੁਧ ਨਸ਼ੇ ਵਿਰੁਧ ਨੂੰ ਸਿਰੇ ਚੜਾਉਣ ਲਗੀ ਹੋਈ ਹੈ । ਦੁਜੇ ਪਾਸੇ ਪੰਜਾਬ ਪੁਲਿਸ ਦੇ ਇਕ ਕਾਂਸਟੇਬਲ ਦੀ ਵੀਡੀਓ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ । ਇਹ ਤਸਵੀਰ ਹੋਸ਼ਿਆਰਪੁਰ ਪੁਲਿਸ ਵਿਚ ਤੈਨਾਤ ਕਾੰਸਟੇਬਲ ਦੀ ਹੈ ... ਜੋ ਕਿ ਨਸ਼ਾ ਕਰਦਾ ਹੋਇਆ ਦਿਖਾਈ ਦੇ ਰਿਹਾ .... ਇਹ ਵੀਡੀਓ ਕਾਫੀ ਜਿਆਦਾ ਵਾਇਰਲ ਹੋ ਰਹੀ ਹੈ .. ਜੇਕਰ ਗੱਲ ਹੁਸ਼ਿਆਰਪੁਰ ਦੀ ਕੀਤੀ ਜਾਵੇ ਤਾਂ ਹੁਸ਼ਿਆਰਪੁਰ ਵਿੱਚ ਇੱਕ ਵੀਡੀਓ ਅੱਗ ਦੀ ਤਰਹਾਂ ਵਾਇਰਲ ਹੋ ਰਹੀ ਹੈ ...ਜਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਨਸ਼ੇ ਦਾ ਸੇਵਨ ਕਰਦਾ ਨਜ਼ਰ ਆ ਰਿਹਾ ਹੈ ...ਜਾਣਕਾਰੀ ਮੁਤਾਬਿਕ ਇਹ ਪੁਲਿਸ ਮੁਲਾਜ਼ਮ ਹੁਸ਼ਿਆਰਪੁਰ ਦੇ ਇੱਕ ਹਿੰਦੂ ਨੇਤਾ ਦਾ ਗਨਮੈਨ ਦੱਸਿਆ ਜਾ ਰਿਹਾ ਹੈ... ਇਹ ਵੀਡੀਓ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਾਅਵਿਆਂ ਦੀ ਪੋਲ ਖੋਲਦੀ ਹੋਈ ਨਜਰ ਆ ਰਹੀ ਹੈ .. ਜੇਕਰ ਪੁਲਿਸ ਮੁਲਾਜਮ ਹੀ ਇੰਜ ਨਸ਼ਾ ਕਰਨਗੇ ਤਾਂ ਫਿਰ ਆਮ ਲੋਕਾ ਨੂੰ ਨਸ਼ੇ ਦੇ ਜਾਲ ਵਿਚੋ ਕੋਣ ਕਢੇਗਾ । ਪੰਜਾਬ ਦੇ ਡੀਜੀਪੀ ਗੋਰਵ ਯਾਦਵ ਨੂੰ ਏਬੀਪੀ ਸਾਂਝਾ ਵਲੋ ਸਿਧਾ ਸਵਾਲ ਐ ਕਿ ਕੀ ਤੁਸੀ ਅਜਿਹੇ ਕਰਮਚਾਰੀਆ ਤੇ ਕੀ ਕਾਰਵਾਈ ਕਰੋਗੇ.. ਅਜਿਹੇ ਪੁਲਸ ਕਰਮੀ ਪੂਰੇ ਪੁਲਿਸ ਵਿਭਾਗ ਦੀ ਵਰਦੀ ਤੇ ਦਾਗ ਲਾਉਣ ਤੋ ਬਾਜ ਨਹੀ ਆਉਂਦੇ । ਲੋੜ ਹੈ ਅਜਿਹੇ ਪੁਲਿਸ ਕਰਮਚਾਰੀਆ ਉਪਰ ਸਖਤ ਕਾਰਵਾਈ ਦੀ ਤਾਂ ਬਾਕੀ ਮੁਲਾਜਮਾਂ ਨੂੰ ਵੀ ਇਕ ਚੰਗਾ ਸਬਕ ਦੇਖਣ ਨੂੰ ਮਿਲੇ






















