ਪੜਚੋਲ ਕਰੋ
Ludhiana Fight |'ਗਲੀ 'ਚ ਗੱਡੀ ਨੂੰ ਲੈ ਕੇ ਪਿਆ ਪੰਗਾ, ਗੁੱਥਮ ਗੁੱਥਾ ਹੋਏ ਗੁਆਂਢੀ, ਸ਼ੀਸੇ ਭੰਨੇ'
Ludhiana Fight |'ਗਲੀ 'ਚ ਗੱਡੀ ਨੂੰ ਲੈ ਕੇ ਪਿਆ ਪੰਗਾ, ਗੁੱਥਮ ਗੁੱਥਾ ਹੋਏ ਗੁਆਂਢੀ, ਸ਼ੀਸੇ ਭੰਨੇ'
#Ludhiana #Fight #CCTV #Punjabpolice #abpsanjha #abplive
ਇਸੇ ਲੜਾਈ ਦਾ ਨਤੀਜਾ ਕਿ ਘਰਾਂ ਦੇ ਸ਼ੀਸ਼ੇ ਵੀ ਭੰਨੇ ਗਏ ਨੇ, ਕਿਹਾ ਗਿਆ ਕਿ ਕੁਝ ਲੋਕ ਵੀ ਫੱਟੜ ਹੋਏ, ਦਰਅਸਲ ਲੁਧਿਆਣਾ ਦੇ ਸ਼ਿਮਲਾਪੁਰੀ ਵਿੱਚ ਗਲੀ ਚ ਖੜੀ ਗੱਡੀ ਪਾਸੇ ਕਰਨ ਨੂੰ ਲੈ ਕੇ ਵਿਵਾਦ ਇੰਨਾਂ ਵੱਧ ਗਿਆ ਕਿ ਹਿੰਸਕ ਝੜਪ ਤੱਕ ਪਹੁੰਚ ਗਿਆ, ਗੁਆਂਢੀਆਂ ਨੇ ਇੱਕ ਦੂਜੇ ਨੂੰ ਕੁੱਟਿਆ ਅਜਿਹਾ ਇਲਜ਼ਾਮ ਹੈ ,ਇਲਜ਼ਾਮਾਂ ਨੂੰ ਹਲਾਕਿ ਦੂਜੀ ਧਿਰ ਨੇ ਬੇਬੁਨਿਆਦ ਦੱਸ ਕੇ ਉਲਟਾ ਕੁੱਟਮਾਰ ਕਰਨ ਦੇ ਇਲਜ਼ਾਮ ਲਾਏ ਨੇ, ਮੌਕੇ ਤੇ ਪੁਲਿਸ ਵੀ ਪਹੁੰਚ ਗਈ ਸੀ ਕਾਰਵਾਈ ਦਾ ਦਮ ਭਮ ਭਰਿਆ ਜਾ ਰਿਹਾ |
ਲੁਧਿਆਣਾ

Sanjeev Arora| Ludhiana West|ਕੇਜਰੀਵਾਲ ਜਾਣਗੇ ਰਾਜ ਸਭਾ!, ਸੰਜੀਵ ਅਰੋੜਾ ਨੇ ਕਰ ਦਿੱਤਾ ਖੁਲਾਸਾ

Sayunkat Kisam Morcha | ਪੰਜਾਬ ਸਰਕਾਰ ਵੱਲੋਂ ਵੱਡਾ ਐਕਸ਼ਨ! ਛਾਪੇਮਾਰੀ ਕਰ ਚੁੱਕੇ ਕਿਸਾਨ ਲੀਡਰ

Ravneet Bittu|Bhagwant Mann| ਕਿਸਾਨਾਂ 'ਤੇ ਛਾਪੇਮਾਰੀ, ਰਵਨੀਤ ਬਿੱਟੂ CM ਭਗਵੰਤ ਮਾਨ 'ਤੇ ਭੜਕੇ|Punjab News|

Drugs|India Pakistan Border|Drone| ਬਾਰਡਰ ਪਾਰ ਤੋਂ ਨਸ਼ਾ ਤਸਕਰੀ ਖ਼ਿਲਾਫ ਸਰਕਾਰ ਦਾ ਹਾਈਟੈਕ ਐਕਸ਼ਨ|Punjab News|

ਮੁੱਖ ਮੰਤਰੀ ਦੀ ਚੇਤਾਵਨੀ ਤੋਂ ਬਾਅਦ ਮੋਗਾ ਦੇ ਤਹਿਸੀਲਦਾਰ ਨੇ ਹੜਤਾਲ ਖਤਮ ਕਰ ਦਿੱਤੀ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਵਿਸ਼ਵ
ਪਾਲੀਵੁੱਡ
ਪੰਜਾਬ
ਟ੍ਰੈਂਡਿੰਗ ਟੌਪਿਕ

Advertisement