Patiala ਦੇ ਸ਼ੂਟਿੰਗ ਦੇ ਖਿਡਾਰੀਆਂ ਨੇ ਜਿੱਤੇ ਨੈਸ਼ਨਲ ਮੁਕਾਬਲਿਆਂ 'ਚ ਮੈਡਲ
Patiala ਦੇ ਸ਼ੂਟਿੰਗ ਦੇ ਖਿਡਾਰੀਆਂ ਨੇ ਜਿੱਤੇ ਨੈਸ਼ਨਲ ਮੁਕਾਬਲਿਆਂ 'ਚ ਮੈਡਲ
ਪਟਿਆਲਾ ਦੀ ਬੈਸਟ ਸ਼ੂਟਰ ਸ਼ੂਟਿੰਗ ਅਕੈਡਮੀ ਵੱਲੋਂ ਖਿਡਾਰੀਆਂ ਦੇ ਲਈ ਸਨਮਾਨ ਸਮਾਰੋਹ ਦਾ ਕੀਤਾ ਗਿਆ ਆਯੋਜਨ
ਨੈਸ਼ਨਲ ਖੇਡਾਂ ਦੇ ਵਿੱਚ ਵੱਖ-ਵੱਖ ਸ਼ੂਟਿੰਗ ਇਵੈਂਟ ਦੇ ਮੈਡਲ ਜਿੱਤਣ ਵਾਲੇ ਖਿਡਾਰੀਆਂ 100 ਦੇ ਕਰੀਬ ਖਿਡਾਰੀਆਂ ਨੂੰ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਨੇ ਸਨਮਾਨ ਚਿੰਨ ਦੇ ਨਾਲ ਨਿਵਾਜਿਆ
ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਨੇ ਜੇਤੂ ਖਿਡਾਰੀਆਂ ਦੀ ਸ਼ਲਾਗਾ ਕੀਤੀ ਅਤੇ ਸ਼ੂਟਿੰਗ ਅਕੈਡਮੀ ਦੇ ਕੋਚ ਡਾਕਟਰ ਪਰਵੇਜ਼ ਜੋਸ਼ੀ ਵੱਲੋਂ ਖਿਡਾਰੀਆਂ ਨੂੰ ਕੋਚਿੰਗ ਦੇਣ ਦੀ ਸ਼ਲਾਗਾ ਕੀਤੀ
ਕੋਚ ਪ੍ਰਵੇਸ਼ ਜੋਸ਼ੀ ਦਾ ਕਹਿਣਾ ਹੈ ਕਿ ਸਾਡੇ ਅਕੈਡਮੀ ਦੇਸ਼ ਸ਼ੂਟਰ ਬਹੁਤ ਵਧੀਆ ਖੇਡਾਂ ਦੇ ਵਿੱਚ ਮੱਲਾ ਮਾਰ ਰਹੇ ਹਨ ਅਤੇ ਮੇਰਾ ਸੁਪਨਾ ਹੈ ਕਿ ਇੱਕ ਦਿਨ ਸਾਡੇ ਖਿਡਾਰੀ ਓਲੰਪਿਕ ਮੈਡਲ ਜਿੱਤ ਕੇ ਆਣ ਅਤੇ ਆਪਣੇ ਸੂਬੇ ਅਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨ





ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
