Bhiwanighar Mur+der |'ਦੋਸਤ ਨੇ ਬੁਲਾਇਆ, ਨਸ਼ਾ ਖਵਾਇਆ ਫਿਰ ਸ਼ਮਸ਼ਾਨ 'ਚ ਸੁੱਟੀ ਲਾਸ਼'
Bhiwanighar Mur+der |'ਦੋਸਤ ਨੇ ਬੁਲਾਇਆ, ਨਸ਼ਾ ਖਵਾਇਆ ਫਿਰ ਸ਼ਮਸ਼ਾਨ 'ਚ ਸੁੱਟੀ ਲਾਸ਼'
#Bhiwanighar #Sangrur #Crime #punjab #Police #abpsanjha
ਦੋਸਤ ਨੇ ਬੁਲਾਇਆ ਫਿਰ ਨਸ਼ਾ ਖਵਾਇਆ ਅਤੇ ਫਿਰ ਲਾਸ਼ ਸ਼ਮਸ਼ਾਨ ਵਿੱਚ ਸੁੱਟ ਦਿੱਤੀ, ਇਹ ਗੰਭੀਰ ਇਲਜ਼ਾਮ ਭਿਵਾਨੀਗੜ੍ਹ ਦੇ ਇੱਕ ਪਰਿਵਾਰ ਦੇ ਨੇ ਜਿੰਨਾਂ ਦਾ ਬੇਟਾ ਕੈਲਾਸ਼ ਕੁਮਾਰ ਸ਼ਮਸ਼ਾਨ ਘਾਟ ਚੋਂ ਮ੍ਰਿਤ ਮਿਲਿਆ, ਪਰਿਵਾਰ ਮੁਤਾਬਿਕ ਜੀਤੀ ਨਾਮ ਦੇ ਨੌਜਵਾਨ ਨੇ ਉਸ ਨੂੰ ਫੋਨ ਕਰਕੇ ਬੁਲਾਇਆ ਫਿਰ ਜਦੋਂ ਘਰ ਨਾ ਪਰਤਣ ਤੇ ਕੈਲਾਸ਼ ਨੂੰ ਲੱਭਿਆ ਗਿਆ ਤਾਂ ਉਹ ਨਾਭਾ ਕੈਂਚੀਆਂ ਦੇ ਸ਼ਮਸ਼ਾਨਘਾਟ ਚੋਂ ਮਿਲਿਆ, ਪਰਿਵਾਰ ਦਾ ਇਲਜ਼ਾਮ ਹੈ ਕਿ ਮੁਲਜ਼ਮ ਘਰ ਛੱਡ ਫਰਾਰ ਹੋ ਗਏ ਨੇ ਅਤੇ ਪੁਲਿਸ ਨੇ ਮੁਲਜ਼ਮ ਅਜੇ ਫੜੇ ਨਹੀਂ, ਪਰਿਵਾਰ ਦਾ ਦਾਅਵਾ ਕਿ ਨੌਜਵਾਨ ਕੋਈ ਨਸ਼ਾ ਨਹੀਂ ਸੀ ਕਰਦਾ , ਉਧਰ ਪੁਲਿਸ ਜਾਂਚ ਪੜਤਾਲ ਕਰ ਰਹੀ ਹੈ |






















