ਪੜਚੋਲ ਕਰੋ
ਅਸਾਮ 'ਚ ਹੜ੍ਹ ਪੀੜਤਾਂ ਲਈ ਆਮਿਰ ਖ਼ਾਨ ਨੇ ਦਿੱਤਾ ਫ਼ੰਡ, CM ਹਿਮੰਤਾ ਨੇ ਕੀਤਾ ਧੰਨਵਾਦ
Aamir Khan Donation Assam Flood Victims: ਅਸਾਮ ਇਨ੍ਹੀਂ ਦਿਨੀਂ ਭਿਆਨਕ ਹੜ੍ਹਾਂ ਦੀ ਲਪੇਟ ਵਿੱਚ ਹੈ। ਇਸ ਹੜ੍ਹ ਨਾਲ 21 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਅਜਿਹੇ 'ਚ ਦੇਸ਼ ਭਰ ਤੋਂ ਇਸ ਸੂਬੇ ਨੂੰ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ। ਅਜਿਹੇ 'ਚ ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖ਼ਾਨ ਨੇ ਆਸਾਮ ਦੇ ਸੀਐੱਮ ਰਿਲੀਫ ਫੰਡ ਲਈ ਮਦਦ ਦਾ ਹੱਥ ਵਧਾਇਆ ਹੈ। ਆਮਿਰ ਤੋਂ ਇਲਾਵਾ ਹੋਰ ਲੋਕ ਇਸ ਸੰਕਟ ਦੀ ਘੜੀ ਵਿੱਚ ਆਸਾਮ ਦੇ ਨਾਲ ਹਨ ਅਤੇ ਉੱਥੋਂ ਦੇ ਲੋਕਾਂ ਦੀ ਮਦਦ ਕਰ ਰਹੇ ਹਨ।
ਹੋਰ ਵੇਖੋ






















