ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਲਾਲ ਸਿੰਘ ਚੱਢਾ ਦੀ ਸ਼ੂਟਿੰਗ ਦੌਰਾਨ ਆਮਿਰ ਨੇ ਬੇਟੇ ਆਜ਼ਾਦ ਨਾਲ ਲਿਆ ਟੇਬਲ ਟੈਨਿਸ ਦਾ ਮਜ਼ਾ
ਬਾਲੀਵੁੱਡ ਅਭਿਨੇਤਾ ਆਮਿਰ ਖਾਨ ਇਸ ਸਮੇਂ ਆਪਣੀ ਆਉਣ ਵਾਲੀ ਫ਼ਿਲਮ 'ਲਾਲ ਸਿੰਘ ਚੱਢਾ' ਦਾ ਕਲਾਈਮੈਕਸ ਸੀਨ ਸ਼ੂਟ ਕਰ ਰਹੇ ਹਨ. ਜੋ ਕਿ ਲੱਦਾਖ ਵਰਗੀ ਖੂਬਸੂਰਤ ਲੋਕੇਸ਼ਨ 'ਚ ਫਿਲਮਾਇਆ ਜਾ ਰਿਹਾ ਹੈ. ਪਰ ਲਗਦਾ ਹੈ ਕਿ ਆਮਿਰ ਖ਼ਾਨ ਨੇ ਹੁਣ ਸ਼ੂਟ ਤੋਂ ਬ੍ਰੇਕ ਲੈਣ ਦਾ ਫੈਸਲਾ ਕਰ ਲਿਆ ਹੈ. ਅਦਾਕਾਰ ਨੇ ਆਪਣੇ ਬੇਟੇ ਆਜ਼ਾਦ ਤੇ ਫ਼ਿਲਮ ਦੀ ਟੀਮ ਨਾਲ ਟੇਬਲ ਟੈਨਿਸ ਟੂਰਨਾਮੈਂਟ ਦਾ ਆਨੰਦ ਮਾਣਿਆ . ਜਿਥੇ ਆਮਿਰ ਦੀ Ex ਵਾਈਫ ਕਿਰਨ ਰਾਓ ਨੇ ਵੀਂ ਆਮਿਰ ਖ਼ਾਨ ਤੇ ਆਪਣੇ ਬੇਟੇ ਨਾਲ ਮੁਕਾਬਲਾ ਕੀਤਾ.
ਬਾਲੀਵੁੱਡ
![Hina khan ਨੂੰ ਹੋਇਆ ਬ੍ਰੈਸਟ ਕੈਂਸਰ,ਕੀਮੋਥੈਰੇਪੀ ਤੋਂ ਪਹਿਲਾਂ ਸ਼ੇਅਰ ਕੀਤਾ Emotional Video](https://feeds.abplive.com/onecms/images/uploaded-images/2024/07/04/681b4f38e1dc22ad57d61db224de35341720103948437673_original.jpg?impolicy=abp_cdn&imwidth=470)
Hina khan ਨੂੰ ਹੋਇਆ ਬ੍ਰੈਸਟ ਕੈਂਸਰ,ਕੀਮੋਥੈਰੇਪੀ ਤੋਂ ਪਹਿਲਾਂ ਸ਼ੇਅਰ ਕੀਤਾ Emotional Video
View More
Advertisement
ਟਾਪ ਹੈਡਲਾਈਨ
ਸਪੋਰਟਸ
ਕ੍ਰਿਕਟ
ਕ੍ਰਿਕਟ
ਪੰਜਾਬ
Advertisement
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)
Advertisement