ਪੜਚੋਲ ਕਰੋ
'Oh My God 2' 'ਚ God ਦੇ ਕਿਰਦਾਰ 'ਚ ਅਕਸ਼ੈ, ਸ਼ੂਟ ਲਈ ਦਿੱਤੇ 15 ਦਿਨ
ਅਕਸ਼ੈ ਕੁਮਾਰ ਨੇ 'Oh My God' ਪਾਰਟ 2 ਦੀ ਤਿਆਰੀ ਸ਼ੁਰੂ ਹੋ ਗਈ ਹੈ. ਫਿਲਮ 'ਚ ਅਕਸ਼ੈ ਕੁਮਾਰ ਤੇ ਪੰਕਜ ਤ੍ਰਿਪਾਠੀ ਇਕੱਠੇ ਸਕਰੀਨ ਸ਼ੇਅਰ ਕਰਨਗੇ. ਫਿਲਮ ਨੂੰ ਅਮਿਤ ਰਾਏ ਡਾਇਰੈਕਟ ਕਰਨਗੇ. ਇਸ ਵਾਰ ਫਿਲਮ 'ਚ ਪਰੇਸ਼ ਰਾਵਲ ਨਹੀਂ ਹੋਣਗੇ. ਇਸ ਦਾ ਪਹਿਲਾ ਭਾਗ ਸਾਲ 2012 'ਚ ਰਿਲੀਜ਼ ਹੋਇਆ ਸੀ. ਉਦੋਂ ਇਹ ਫ਼ਿਲਮ ਵਿਵਾਦਾਂ 'ਚ ਵੀ ਰਹੀ ਸੀ , ਪਰ ਦਰਸ਼ਕਾਂ ਨੇ ਕਹਾਣੀ ਨੂੰ ਬਾਖੂਬੀ ਪਸੰਦ ਕੀਤਾ ਸੀ.
ਹੋਰ ਵੇਖੋ






















