ਪੜਚੋਲ ਕਰੋ
ਕੋਰੋਨਾ ਵੈਕਸੀਨ 'ਤੇ ਅਮਿਤਾਭ ਬੱਚਨ ਦਾ ਰੀਐਕਸ਼ਨ
#Amitabhbachchan #Tweet #Vaccine #Covid-19
ਕੋਰੋਨਾ ਵਾਇਰਸ ਦੀ ਵੈਕਸੀਨੇਸ਼ਨ ਲਾਉਣ ਦੀ ਮੁਹਿੰਮ ਪੂਰੇ ਭਾਰਤ 'ਚ ਸ਼ੁਰੂ ਹੋ ਗਈ ਹੈ. ਜਿਸ ਤੋਂ ਬਾਅਦ ਬਾਲੀਵੁੱਡ ਸ਼ਹਿਨਸ਼ਾਹ ਅਮਿਤਾਭ ਬੱਚਨ ਨੇ ਇਸ 'ਤੇ ਰੀਐਕਸ਼ਨ ਦਿੱਤਾ ਹੈ. ਬਿਗ ਬੀ ਨੇ ਕੋਰੋਨਾ ਵੈਕਸੀਨ 'ਤੇ ਪੌਜ਼ੇਟਿਵ ਟਵੀਟ ਕਰਦੇ ਹੋਏ ਲਿਖਿਆ.
ਹੋਰ ਵੇਖੋ






















