ਪੜਚੋਲ ਕਰੋ
ਘਰ ਤੋਂ ਬਾਹਰ ਆਉਂਦਿਆਂ ਹੀ ਰਾਹੁਲ ਵੈਦ ਦੇ ਵਿਆਹ ਦੀਆਂ ਤਿਆਰੀਆਂ
ਸਿੰਗਰ ਰਾਹੁਲ ਵੈਦਿਆ ਬਿਗ-ਬੌਸ ਸੀਜ਼ਨ 14 ਤੋਂ ਬਾਹਰ ਹਨ। ਸ਼ੋਅ ਰਾਹੁਲ ਨੇ ਆਪਣੀ ਮਰਜ਼ੀ ਨਾਲ ਛੱਡ ਦਿੱਤਾ ਸੀ . ਹਾਲ ਹੀ ਦੇ ਵਿਚ ਰਾਹੁਲ ਦੇ ਪੇਰੈਂਟਸ ਨੇ ਕਿਹਾ ਕਿ ਉਹ ਜਲਦੀ ਹੀ ਰਾਹੁਲ ਦੇ ਵਿਆਹ ਦੀਆਂ ਤਿਆਰੀਆਂ ਵਿਚ ਰੁੱਝਣ ਵਾਲੇ ਨੇ । 'ਬਿੱਗ ਬੌਸ' ਦੇ ਘਰ 'ਚ ਰਹਿ ਕੇ ਰਾਹੁਲ ਨੇ ਦਿਸ਼ਾ ਪਰਮਾਰ ਨੂੰ ਸਾਰਿਆਂ ਦੇ ਸਾਹਮਣੇ ਵਿਆਹ ਲਈ ਪ੍ਰਪੋਜ਼ ਕੀਤਾ ਸੀ। ਫਿਲਹਾਲ ਇਸ ਗੱਲ ਬਾਰੇ ਕੋਈ ਕੰਫ਼ੇਰਮੇਸ਼ਨ ਨਹੀਂ ਹੈ ਇਕ ਦਿਸ਼ਾ ਨੇ ਰਾਹੁਲ ਦੇ ਪ੍ਰਪੋਜ਼ ਨੂੰ ਅਸੈਪਟ ਕੀਤਾ ਹੈ ਜਾਂ ਨਹੀਂ। ਰਾਹੁਲ ਦੀ ਮਦਰ ਨੇ ਉਸ ਨੂੰ ਦਿਸ਼ਾ ਨਾਲ ਵਿਆਹ ਲਈ ਮਨਜ਼ੂਰੀ ਦੇ ਦਿੱਤੀ ਹੈ
ਹੋਰ ਵੇਖੋ






















