ਡਰੱਗਜ਼ ਕਨੈਕਸ਼ਨ 'ਚ NCB ਨੇ ਰਿਆ ਤੋਂ ਤਕਰੀਬਨ 6 ਘੰਟੇ ਕੀਤੀ ਪੁੱਛਗਿੱਛ , ਇਹ ਪੁੱਛਗਿਛ ਰਿਆ ਤੋਂ ਸੋਮਵਾਰ ਵੀ ਜਾਰੀ ਰਹੇਗੀ