ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਹੌਰਰ Comedy ਫ਼ਿਲਮ Kakuda ਦਾ ਐਲਾਨ , ਨਜ਼ਰ ਆਉਣਗੇ ਇਹ ਬੌਲੀਵੁੱਡ ਸਿਤਾਰੇ
ਬੌਲੀਵੁੱਡ 'ਚ ਕਈ ਸਾਰੀਆਂ ਹੌਰਰ ਕੌਮੇਡੀ ਫ਼ਿਲਮਾਂ ਬਣ ਦੀਆਂ ਨੇ . ਜਿਸ 'ਚ ਭੂਲ ਭੁਲਇਆ , ਗੋਲਮਾਲ ਅਗੇਨ ਤੇ ਸਤ੍ਰੀ ਵਰਗੀਆਂ ਫ਼ਿਲਮਾਂ ਸ਼ਾਮਿਲ ਨੇ. ਹੁਣ ਇਸੀ ਤਰਜ਼ 'ਤੇ ਫ਼ਿਲਮ 'ਕਾਕੁੜਾ' ਦਾ ਵੀ ਐਲਾਨ ਕੀਤਾ ਗਿਆ ਹੈ. ਇਸ ਹੌਰਰ ਕੌਮੇਡੀ ਫ਼ਿਲਮ 'ਚ ਕਿਹੜੇ-ਕਿਹੜੇ ਕਿਰਦਾਰ ਨਜ਼ਰ ਆਉਣਗੇ ਉਸ ਦਾ ਵੀ ਖੁਲਾਸਾ ਹੋ ਗਿਆ ਹੈ. ਰਿਤੇਸ਼ ਦੇਸ਼ਮੁਖ , ਸੋਨਾਕਸ਼ੀ ਸਿਨ੍ਹਾ ਤੇ ਸਾਕਿਬ ਸਲੀਮ ਨੂੰ ਫ਼ਿਲਮ 'ਕਾਕੁੜਾ' ਲਈ ਕਾਸਟ ਕੀਤਾ ਗਿਆ ਹੈ.
ਬਾਲੀਵੁੱਡ
![Wild Wild ਪੰਜਾਬ 'ਚ ਜੱਸੀ ਗਿੱਲ ਨਿਭਾਉਂਣਗੇ ਹਿੰਦੂ ਮੁੰਡੇ ਦਾ ਕਿਰਦਾਰ](https://feeds.abplive.com/onecms/images/uploaded-images/2024/06/30/6ff09e9db340ea095a1eefee9b5b2d1e1719716929713370_original.jpg?impolicy=abp_cdn&imwidth=470)
Wild Wild ਪੰਜਾਬ 'ਚ ਜੱਸੀ ਗਿੱਲ ਨਿਭਾਉਂਣਗੇ ਹਿੰਦੂ ਮੁੰਡੇ ਦਾ ਕਿਰਦਾਰ
View More
Advertisement
ਟਾਪ ਹੈਡਲਾਈਨ
ਦੇਸ਼
ਕ੍ਰਿਕਟ
ਕਾਰੋਬਾਰ
ਸਿਹਤ
Advertisement
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)
Advertisement