ਪੜਚੋਲ ਕਰੋ
ਸੋਸ਼ਲ ਮੀਡੀਆ ਤੇ ਨਿੱਕੀ ਤੰਬੋਲੀ ਦੀ ਹੋ ਰਹੀ ਨਿੰਦਾ,ਟਾਸਕ ਦੌਰਾਨ ਨਿੱਕੀ ਤੇ ਰਾਹੁਲ ਦੀ ਬਹਿਸ
ਹਰ ਵਾਰ ਦੀ ਤਰ੍ਹਾਂ ਇਸ ਹਫ਼ਤੇ ਵੀ ਬਿਗ ਬੌਸ ਦੇ ਘਰ 'ਚ ਨੌਮੀਨੇਸ਼ਨ ਹੋਈਆਂ .ਨਿੱਕੀ ਤੇ ਰਾਹੁਲ ਨਾਲ ਨੌਮੀਨੇਸ਼ਨ ਟਾਸਕ ਦੀ ਸ਼ੁਰੂਆਤ ਹੋਈ, ਜਿਥੇ ਨਿੱਕੀ ਨੇ ਡਿਸਕਸ਼ਨ ਤੋਂ ਬਿਨ੍ਹਾ ਹੀ ਮਾਸਕ ਨੂੰ ਆਪਣੇ ਕਬਜ਼ੇ 'ਚ ਕਰ ਲਿਆ ਤੇ ਆਪਣੀ ਪੈਂਟ 'ਚ ਛੁਪਾ ਲਿਆ. ਜਿਸ ਤੋਂ ਬਾਅਦ ਨਿੱਕੀ ਦੀ ਕਾਫੀ ਨਿੰਦਾ ਸੋਸ਼ਲ ਮੀਡੀਆ ਤੇ ਵੀ ਹੋ ਰਹੀ ਹੈ .
ਹੋਰ ਵੇਖੋ




















