ਬਿਗ ਬੌਸ ਕੰਟੈਸਟੇਂਟ ਰੁਬੀਨਾ ਦਿਲਾਇਕ ਨੌਮੀਨੇਸ਼ਨ ਤੋਂ ਸੇਫ ਹੋ ਗਈ ਹੈ ਰੇਡ ਜ਼ੋਨ ਤੋਂ ਰੁਬੀਨਾ ਗਰੀਨ ਜ਼ੋਨ 'ਚ ਵਾਪਸ ਆ ਗਈ ਹੈ. ਣ ਇਸ ਹਫਤੇ ਲਈ ਰਾਹੁਲ ਵੈਦਯਾ, ਸ਼ਾਰਦੁਲ ਪੰਡਿਤ ਤੇ ਨੈਣਾ ਨੋਮੀਨੇਟਿਡ ਨੇ .