ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਕੈਂਸਰ ਨਾਲ ਲੜ ਰਹੇ ਸੰਜੇ ਦੱਤ ਦਾ ਨਵਾਂ ਵੀਡੀਓ
ਅਭਿਨੇਤਾ ਸੰਜੇ ਦੱਤ ਨੇ ਕੈਂਸਰ ਨੂੰ ਹਰਾਉਣ ਦੀ ਕੀਤੀ ਗੱਲ , ਸੰਜੇ ਦੱਤ ਦੇ ਹੇਅਰ ਸਟਾਈਲਿਸ਼ ਆਲੀਮ ਹਕੀਮ ਨੇ ਇੰਸਟਾਗ੍ਰਾਮ' ਤੇ ਇਕ ਵੀਡੀਓ ਸ਼ੇਅਰ ਕੀਤੀ ਹੈ । ਸੰਜੇ ਦੱਤ ਨੇ ਇਸ ਵੀਡੀਓ ਵਿਚ ਸਟਾਈਲਿਸ਼ ਆਲਿਮ ਹਕੀਮ ਨਾਲ ਆਪਣੇ ਰਿਸ਼ਤੇ ਦੀ ਗੱਲ ਕੀਤੀ . ਲੰਗਸ ਦੇ ਕੈਂਸਰ ਤੋਂ ਪੀੜਤ ਅਭਿਨੇਤਾ ਸੰਜੇ ਦੱਤ ਨੇ ਵੀਡੀਓ ਵਿਚ ਕਿਹਾ ਹੈ ਕਿ ਉਹ ਜਲਦੀ ਹੀ ਕੈਂਸਰ ਨੂੰ ਹਰਾਉਣਗੇ । ਇਸ ਵੀਡੀਓ 'ਚ ਖਲਨਾਇਕ ਸੰਜੇ ਦੱਤ ਨੇ ਇਹ ਵੀ ਦੱਸਿਆ ਉਹ ਇਸ ਹਫਤੇ ਤੋਂ 'ਸ਼ਮਸ਼ੇਰਾ' ਲਈ ਡਬਿੰਗ ਕਰਨਗੇ ਅਤੇ ਅਗਲੇ ਮਹੀਨੇ ਯਾਨੀ ਨਵੰਬਰ ਤੋਂ ਫਿਲਮ ਕੇਜੀਐਫ -2 ਦੀ ਸ਼ੂਟਿੰਗ ਵੀ ਸ਼ੁਰੂ ਕਰਨਗੇ ।
Tags :
Sanjay Dutt Spotted Shamshera Sanjay Video Sanjay Cancer Aalim Hakim Sanjay Dutt On Medical Treatment Sanjay Dutt Post Sanjay Dutt Statement Sanjay Dutt Lung Cancer Lung Cancer To Sanjay Dutt Sanjay Dutt Cancer Sanjay Dutt Corona Report Sanjay Dutt Corona Sanjay Dutt In Lilavati Hospital Sanjay Dutt Latest News Sanjay Dutt News Sanjay Dutt Covid-19 Report Bollywood Gossips KGF 2 Abp Sanjha ABP News Bollywood News Sanjay Duttਬਾਲੀਵੁੱਡ
![Hina khan ਨੂੰ ਹੋਇਆ ਬ੍ਰੈਸਟ ਕੈਂਸਰ,ਕੀਮੋਥੈਰੇਪੀ ਤੋਂ ਪਹਿਲਾਂ ਸ਼ੇਅਰ ਕੀਤਾ Emotional Video](https://feeds.abplive.com/onecms/images/uploaded-images/2024/07/04/681b4f38e1dc22ad57d61db224de35341720103948437673_original.jpg?impolicy=abp_cdn&imwidth=470)
Hina khan ਨੂੰ ਹੋਇਆ ਬ੍ਰੈਸਟ ਕੈਂਸਰ,ਕੀਮੋਥੈਰੇਪੀ ਤੋਂ ਪਹਿਲਾਂ ਸ਼ੇਅਰ ਕੀਤਾ Emotional Video
View More
Advertisement
ਟਾਪ ਹੈਡਲਾਈਨ
ਸਪੋਰਟਸ
ਕ੍ਰਿਕਟ
ਕ੍ਰਿਕਟ
ਪੰਜਾਬ
Advertisement
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)
Advertisement