ਪੜਚੋਲ ਕਰੋ
ਅਮਿਤਾਭ ਬੱਚਨ ਤੇ ਦੀਪਿਕਾ ਪਾਦੁਕੋਣ ਦੀ ਫ਼ਿਲਮ 'ਦ ਇੰਟਰਨ' ਦਾ ਪਹਿਲਾ ਪੋਸਟਰ ਜਾਰੀ
#Theintern #Amitabhbachchan #Deepikapadukone
ਅਮਿਤਾਭ ਬੱਚਨ ਤੇ ਦੀਪਿਕਾ ਪਾਦੁਕੋਣ ਨੂੰ ਇਕ ਵਾਰ ਫੇਰ ਤੋਂ ਇਕੱਠੇ ਸਕ੍ਰੀਨ 'ਤੇ ਵੇਖਣ
ਲਈ ਪ੍ਰਸ਼ੰਸਕ ਬੇਹੱਦ ਉਤਸੁਕਤ ਨੇ. ਦੋਵਾਂ ਦੀ ਅਗਲੀ ਫ਼ਿਲਮ 'ਦਾ ਇੰਟਰਨ' ਦੀ ਪਹਿਲਾ
ਪੋਸਟਰ ਰਿਲੀਜ਼ ਹੋ ਗਿਆ ਹੈ. ਜਿਸ 'ਚ ਦੀਪਿਕਾ ਤੇ ਅਮਿਤਾਭ ਦੀ ਸ਼ੈਡੋ ਨੂੰ ਦਿਖਾਇਆ
ਗਿਆ ਹੈ.
ਹੋਰ ਵੇਖੋ






















