ਪੜਚੋਲ ਕਰੋ
(Source: ECI/ABP News)
ਰਿਹਾਨਾ ਦੀ ਤਸਵੀਰ 'ਤੇ ਬਵਾਲ ,ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਲਜ਼ਾਮ
#Rihanna #Trolling #Tweet
ਕਿਸਾਨ ਅੰਦੋਲਨ 'ਤੇ ਟਵੀਟ ਕਰ ਸੁਰਖੀਆਂ ਬਟੋਰਨ ਵਾਲੀ ਪੌਪ ਸਟਾਰ 'ਰਿਹਾਨਾ' ਆਪਣੀ ਇਕ ਤਸਵੀਰ ਕਾਰਨ ਹੁਣ ਵਿਵਾਦਾਂ 'ਚ ਆਈ ਗਈ ਹੈ. ਰਿਸੈਂਟਲੀ ਰਿਹਾਨਾ ਨੇ ਇਕ ਤਸਵੀਰ ਪੋਸਟ ਕੀਤੀ. ਜਿਸ ਵਿੱਚ ਉਹ ਟੌਪਲੈੱਸ ਦਿਖਾਈ ਦੇ ਰਹੀ ਹੈ...ਪਰ users ਨੂੰ ਇਤਰਾਜ਼ ਉਸ ਲੋਕਟ 'ਤੇ ਹੈ ਜੋ ਉਸਨੇ ਗੱਲ 'ਚ ਪਾਇਆ ਹੈ. ਉਸ ਲੋਕਟ 'ਚ ਭਗਵਾਨ ਗਣੇਸ਼ ਦੀ ਮੂਰਤ ਹੈ.. ਜਿਸ ਕਾਰਨ ਰਿਹਾਨਾ ਭਾਰਤੀ ਫੈਨਸ ਦੇ ਨਿਸ਼ਾਨੇ 'ਤੇ ਆ ਗਈ ਹੈ..
ਮਨੋਰੰਜਨ
![ਦਿੱਲੀ 'ਚ ਸਰਤਾਜ ਦੇ ਸ਼ੋਅ ਦਾ ਐਸਾ ਕਮਾਲ , ਲੋਕਾਂ ਦਾ ਵੇਖੋ ਕੀ ਹੋਇਆ ਹਾਲ](https://feeds.abplive.com/onecms/images/uploaded-images/2025/02/17/8f33087b53ffde69a804c08cd598839217397957586771076_original.jpg?impolicy=abp_cdn&imwidth=470)
ਦਿੱਲੀ 'ਚ ਸਰਤਾਜ ਦੇ ਸ਼ੋਅ ਦਾ ਐਸਾ ਕਮਾਲ , ਲੋਕਾਂ ਦਾ ਵੇਖੋ ਕੀ ਹੋਇਆ ਹਾਲ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਜਲੰਧਰ
ਪੰਜਾਬ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)
Advertisement