ਪੜਚੋਲ ਕਰੋ
ਪਰੀਨਿਤੀ ਚੋਪੜਾ ਨਾਲ ਖਾਸ ਗੱਲ ।Parineeti Chopra Interview ।
ਪਰੀਨਿਤੀ ਚੋਪੜਾ ਨਾਲ ਖਾਸ ਗੱਲ ਬਾਤ,ਜਲਦ ਪਰਦੇ 'ਤੇ 'ਸਾਇਨਾ ਨੇਹਵਾਲ' ਦਾ ਕਿਰਦਾਰ
ਨਿਭਾਏਗੀ,ਫਿਲਮ 'ਸਾਇਨਾ' ਰਿਲੀਜ਼ ਲਈ ਤਿਆਰ,ਬੈਡਮਿੰਟਨ ਖੇਡਣ ਲਈ ਕੀਤੀ ਖਾਸ
ਤਿਆਰੀ,ਪਰੀਨਿਤੀ ਦੀਆਂ ਬੈਕ ਟੂ ਬੈਕ ਫ਼ਿਲਮਾਂ ਹੋ ਰਹੀਆਂ ਰਿਲੀਜ਼,'ਸਾਇਨਾ' ਫਿਲਮ ਲਈ
ਪਰੀਨਿਤੀ ਨੇ ਕੀਤੀ ਖਾਸ ਮੇਹਨਤ,ਬੈਡਮਿੰਟਨ ਖੇਡਣ ਲਈ ਬਣਾਇਆ ਸਟੈਮਿਨਾ,12 ਘੰਟੇ ਤੱਕ
ਖੇਡਣਾ ਪੈਂਦਾ ਸੀ ਬੈਡਮਿੰਟਨ,ਨਵੀਆਂ ਫ਼ਿਲਮਾਂ ਦੀ ਸ਼ੂਟਿੰਗ ਵੀ ਜਲਦ ਸ਼ੁਰੂ ਕਰੇਗੀ
ਪਰੀਨਿਤੀ,ਹੁਣ ਰਣਬੀਰ ਕਪੂਰ ਨਾਲ ਵੀ ਕਰੇਗੀ ਫਿਲਮ 'ਐਨੀਮਲ'
ਹੋਰ ਵੇਖੋ

















