ਪੜਚੋਲ ਕਰੋ
Advertisement
ਧਾਰਮਿਕ ਸਟੇਜ 'ਤੇ G Khan ਦੇ 'ਮੋਟੇ ਮੋਟੇ ਪੈੱਗ' ਗਾਣਾ ਗਾਉਣ 'ਤੇ ਹੋਇਆ ਸੀ ਵਿਵਾਦ
ਲੁਧਿਆਣਾ ਸ਼ਹਿਰ ਦੇ ਜਨਕਪੁਰੀ ਇਲਾਕੇ 'ਚ ਗਣੇਸ਼ ਮਹੋਤਸਵ ਦੌਰਾਨ ਸਟੇਜ 'ਤੇ ਗੀਤ ਗਾਉਣ ਵਾਲੇ ਪੰਜਾਬੀ ਗਾਇਕ G Khan ਖਿਲਾਫ ਪੁਲਿਸ ਨੇ ਅਪਰਾਧਿਕ ਮਾਮਲਾ ਦਰਜ ਕੀਤਾ ਹੈ। ਪੁਲਿਸ ਹੁਣ ਕਿਸੇ ਵੀ ਸਮੇਂ ਉਸਨੂੰ ਗ੍ਰਿਫਤਾਰ ਕਰ ਸਕਦੀ ਹੈ। ਸ਼ਿਵ ਸੈਨਿਕਾਂ ਵੱਲੋਂ ਉਸ ਵਿਰੁੱਧ ਸ਼ਿਕਾਇਤ ਦਿੱਤੀ ਗਈ ਅਤੇ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ ਸੀ। ਮੰਗਲਵਾਰ ਨੂੰ G Khan ਵਲੋਂ ਥਾਣੇ ਪਹੁੰਚ ਬਿਆਨ ਦਰਜ ਕਰਵਾਇਆ ਗਿਆ ਅਤੇ ਇੰਟਰਨੈੱਟ 'ਤੇ ਵੀਡੀਓ ਪਾ ਕੇ ਮੁਆਫੀ ਵੀ ਮੰਗੀ ਗਈ ਸੀ। ਜਦੋਂ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਤਾਂ ਸ਼ਿਵ ਸੈਨਿਕਾਂ ਨੇ ਮੰਗਲਵਾਰ ਨੂੰ ਹੀ ਥਾਣੇ ਦੇ ਬਾਹਰ ਧਰਨਾ ਦਿੱਤਾ ਸੀ।
ਪਾਲੀਵੁੱਡ
Hardeep Khan | Arman malik| ਕਲਾ ਨੂੰ ਕੋਈ ਦੱਬ ਨਹੀਂ ਸਕਦਾ, ਹਰਦੀਪ ਖਾਨ ਨੇ ਗਰੀਬੀ ਚੋਂ ਉੱਠ ਕੇ ਕੀਤਾ ਸਾਬਿਤ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅੰਮ੍ਰਿਤਸਰ
ਪੰਜਾਬ
ਚੰਡੀਗੜ੍ਹ
ਟ੍ਰੈਂਡਿੰਗ ਟੌਪਿਕ
Advertisement