ਪੜਚੋਲ ਕਰੋ
Advertisement
ਅੰਮ੍ਰਿਤਸਰ ਵਿਖੇ ਰੋਸ ਪ੍ਰਦਰਸ਼ਨ 'ਚ ਸ਼ਾਮਲ ਹੋਏ ਗਾਇਕ ਹਰਫ਼ ਚੀਮਾ
ਖੇਤੀ ਐਕਟ ਖ਼ਿਲਾਫ ਪੰਜਾਬ ਦੇ ਕਿਸਾਨਾਂ ਵਲੋਂ ਪ੍ਰਦਰਸ਼ਨ ਲਗਾਤਾਰ ਜਾਰੀ ਹੈ ਤੇ ਇਨ੍ਹਾਂ ਦਾ ਸਮਰਥਨ ਆਮ ਲੋਕਾ ਦੇ ਨਾਲ-ਨਾਲ ਪੰਜਾਬ ਦੇ ਕਲਾਕਾਰਾਂ ਵੀ ਕਰ ਰਹੇ ਨੇ . ਅੱਜ ਅਮ੍ਰਿਤਸਰ ਵਿੱਖੇ ਹੋ ਰਹੇ ਪ੍ਰਦਰਸ਼ਨ ਵਿੱਚ ਗਾਇਕ ਹਰਫ਼ ਚੀਮਾ ਵੀ ਸ਼ਾਮਿਲ ਹੋਏ . ਉਨ੍ਹਾਂ ਕਿਹਾ ਕੀ ,ਇਹ ਲੜ੍ਹਾਈ ਸਿਰਫ ਕਿਸਾਨਾਂ ਦੀ ਲੜ੍ਹਾਈ ਨਹੀਂ ਹੈ ਇਹ ਮਜ਼ਦੂਰਾਂ , ਦੁਕਾਨਦਾਰਾਂ , ਕਲਾਕਾਰਾਂ ਤੇ ਹਰ ਵਰਗ ਦੇ ਲੋਕਾ ਦੀ ਲੜ੍ਹਾਈ ਹੈ .
ਪਾਲੀਵੁੱਡ
Diljit Dosanjh ਦੀ ਖਾਲੜਾ ਫ਼ਿਲਮ ਦੇ ਪੱਖ ਚ ਆਈ SGPC ! | Abp Sanjha
ਹੋਰ ਵੇਖੋ
Advertisement
ਟਾਪ ਹੈਡਲਾਈਨ
ਚੋਣਾਂ 2024
ਦੇਸ਼
ਵਿਸ਼ਵ
ਕਾਰੋਬਾਰ
Advertisement
Advertisement
ਟ੍ਰੈਂਡਿੰਗ ਟੌਪਿਕ
Advertisement