![ABP Premium](https://cdn.abplive.com/imagebank/Premium-ad-Icon.png)
ਕਿਊ ਜੱਸ ਬਾਜਵਾ ਦੇ ਰਹੇ ਨੇ 1 ਲੱਖ ਰੁਪਏ ਦਾ ਇਨਾਮ ?
ਕਿਸਾਨੀ ਅੰਦੋਲਨ ਦੇ ਵਿਚ ਜੇਕਰ ਕੋਈ ਇਕ ਕਲਾਕਾਰ ਚੇਹਰਾ ਸ਼ੁਰੂਆਤੀ ਦਿੰਨਾਂ ਤੋਂ
ਸਰਗਰਮ ਹੈ ਤਾਂ ਉਹ ਹੈ ਪੰਜਾਬੀ ਗਾਇਕ ਤੇ ਅਦਾਕਾਰ ਜੱਸ ਬਾਜਵਾ | ਹਾਲ ਹੀ ਦੇ ਵਿਚ
ਪੰਜਾਬ ਦੇ ਬੰਗਾ ਵਿਚ ਕਿਸਾਨੀ ਮਹਾਂਪੰਚਾਇਤ ਹੋਈ ਜਿਥੇ ਜੱਸ ਬਾਜਵਾ ਵੀ ਪਹੁੰਚੇ | ਜਦ
ਜੱਸ ਬਾਜਵਾ ਆਪਣੀ ਸਪੀਚ ਦੇ ਸਟੇਜ ਤੋਂ ਥੱਲੇ ਆਏ ਤਾਂ ਕਿਸੇ ਸ਼ਖਸ ਨੇ ਓਹਨਾ ਦਾ
ਮੋਬਾਈਲ ਫੋਨ ਚੋਰੀ ਕਰ ਲਿਆ | ਮੋਬਾਈਲ ਚੋਰੀ ਕਰਨ ਵਿਅਕਤੀ ਨੂੰ ਜੱਸ ਬਾਜਵਾ ਨੇ ਆਫਰ
ਦਿਤੀ ਕਿ ਉਹ ਇਕ ਲੱਖ ਰੁਪਏ ਕੈਸ਼ ਲੈ ਲਵੇ ਤੇ ਉਨ੍ਹਾਂ ਦਾ ਫੋਨ ਵਾਪਸ ਕਰ ਦੇਵੇ |
ਜੱਸ ਬਾਜਵਾ ਨੇ ਆਪਣੇ ਸੋਸ਼ਲ ਮੀਡਿਆ ਤੇ ਇਕ ਵੀਡੀਓ ਸ਼ੇਅਰ ਕਰ ਅਨਾਊਂਸ ਕੀਤਾ ਕਿ
ਕਿਸਾਨ ਮਹਾਂਪੰਚਾਇਤ ਵਿਚ ਉਨ੍ਹਾਂ ਦਾ ਫੋਨ ਚੋਰੀ ਹੋਇਆ ਹੈ | ਉਨ੍ਹਾਂ ਲੈ ਉਨ੍ਹਾਂ ਦਾ
ਫੋਨ ਕਾਫੀ ਜਰੂਰੀ ਹੈ | ਜੱਸ ਨੇ ਅੱਗੇ ਕਿਹਾ ਕਿ ਮੇਰੇ ਫੋਨ ਦੇ ਵਿਚ ਬੇਹੱਦ ਜਰੂਰੀ
ਕੋਨਟੈਕਟਸ , ਡੌਕੂਮੈਂਟ , ਜਥੇਬੰਦੀਆਂ ਦੇ ਨੰਬਰ ਤੇ ਤਿਆਰ ਹੋਏ ਗੀਤਾਂ ਦੇ ਵੋਇਸ ਨੋਟਸ
ਪਏ ਨੇ , ਜਿਨ੍ਹਾਂ ਦੇ ਬਿਨਾ ਉਸ ਲੈ ਕਾਫੀ ਔਖਾ ਹੋ ਜਾਵੇਗਾ |
ਜਿਸ ਕਿਸੇ ਨੇ ਵੀ ਉਨ੍ਹਾਂ ਦਾ ਫੋਨ ਲਿਆ ਹੈ ਉਹ ਸਾਨੂੰ ਫੋਨ ਵਾਪਸ ਕਰ ਦੇਵੇ ਮੈਂ
ਉਸਨੂੰ ਫੋਨ ਜਿਨੀ ਕੀਮਤ ਦੇਣ ਨੂੰ ਤਿਆਰ ਹਾਂ | ਅਗਰ ਉਹ ਸਾਨੂੰ ਸਾਡਾ ਮੋਬਾਈਲ ਮੋੜ
ਦੇਵੇ ਤਾਂ ਅੱਸੀ ਉਸਦਾ ਨਾਮ ਗੁਪਤ ਰੱਖਾਂਗੇ ਤੇ ਉਸਨੂੰ ਇਕ ਲੱਖ ਕੈਸ਼ ਵੀ ਦੇਵਾਗੇ ,
ਬਸ ਉਨ੍ਹਾਂ ਦਾ ਮੋਬਾਈਲ ਫੋਨ ਵਾਪਸ ਕਰ ਦਿਓ |
![Wild Wild ਪੰਜਾਬ 'ਚ ਜੱਸੀ ਗਿੱਲ ਨਿਭਾਉਂਣਗੇ ਹਿੰਦੂ ਮੁੰਡੇ ਦਾ ਕਿਰਦਾਰ](https://feeds.abplive.com/onecms/images/uploaded-images/2024/06/30/6ff09e9db340ea095a1eefee9b5b2d1e1719716929713370_original.jpg?impolicy=abp_cdn&imwidth=470)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)