ਪੜਚੋਲ ਕਰੋ
Advertisement
ਸ਼ੂਟਰ ਫਿਲਮ ਦੀ ਆਦਾਕਾਰਾ ਸਵਾਲੀਨਾ ਨਾਲ ਖਾਸ ਗੱਲ ਬਾਤ
#Swalina #Interview #PradaGirl
ਵਿਵਾਦਾਂ 'ਚ ਘਿਰੀ ਫਿਲਮ 'ਸ਼ੂਟਰ' ਦੀ ਅਦਾਕਾਰਾ ਸਵਾਲੀਨਾ ਨਾਲ ਇਕ ਖਾਸ ਮੁਲਾਕਾਤ | ਸਵਾਲੀਨਾ ਨੇ ਆਪਣੇ ਪੰਜਾਬੀ ਇੰਡਸਟਰੀ 'ਚ ਸ਼ੁਰੂਆਤ 'prada' ਗੀਤ ਨਾਲ ਕੀਤਾ ਸੀ ..ਫਿਲਮ 'ਸ਼ੂਟਰ' ਦੇ ਨਾਲ ਪੰਜਾਬੀ ਫ਼ਿਲਮਾਂ ਵਿਚ ਆਪਣਾ ਡੈਬਿਊ ਕੀਤਾ .. ਸਵਾਲੀਨਾ ਨੇ ਦਸਿਆ ਕਿ ਫਿਲਮ 'ਸ਼ੂਟਰ' ਜਲਦ ਹੀ ਸਿਨੇਮਾ ਘਰਾਂ ਵਿਚ ਰਿਲੀਜ਼ ਹੋਵੇਗੀ.ਜੱਸ ਮਾਣਕ ਦੇ ਗੀਤ Prada ਤੋਂ ਚਰਚਾ 'ਚ ਆਈ ਸੀ ਸਵਾਲੀਨਾ ਤੁਹਾਨੂੰ ਦਸ ਦੇਇਏ ਫਿਨਲੈਂਡ ਦੀ ਜੰਮਪਲ ਹੈ ਸਵਾਲੀਨਾ ਤੇ ਪੰਜਾਬੀ ਇੰਡਸਟਰੀ 'ਚ ਕੰਮ ਕਰਨੀ ਲਈ ਸਵਾਲੀਨਾ ਨੇ ਸਿੱਖੀ ਪੰਜਾਬੀ. ਸਵਾਲੀਨਾ ਦਾ ਬੀ-ਮੋਹਿਤ ਨਾਲ ਨਵਾਂ ਗੀਤ 'ਠਾਹ ਕਰਕੇ' ਹੋਈਆ ਰਿਲੀਜ਼

Tags :
Shooter Movie Songs Ballie Batth Prada Song Swalina Prada Girl Shooter Movie Shooter Movie Scenes Bj Randhawa Jay Randhawa Shooter Movie Ban Shooter Movie Release Swaalina Interview Swaalina Latest Interview Swaalina Songs Swaalina In Shooter Abp Sanjha Entertainment Abp Sanjha Interviews ABP Sanjha News Shooter Abp Sanjhaਪਾਲੀਵੁੱਡ
Hardeep Khan | Arman malik| ਕਲਾ ਨੂੰ ਕੋਈ ਦੱਬ ਨਹੀਂ ਸਕਦਾ, ਹਰਦੀਪ ਖਾਨ ਨੇ ਗਰੀਬੀ ਚੋਂ ਉੱਠ ਕੇ ਕੀਤਾ ਸਾਬਿਤ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਸਿਹਤ
ਕਾਰੋਬਾਰ
ਸਿੱਖਿਆ
ਟ੍ਰੈਂਡਿੰਗ ਟੌਪਿਕ
Advertisement