ਪੜਚੋਲ ਕਰੋ
Advertisement
ਰਾਜ ਬਰਾੜ ਦੀ ਬੇਟੀ ਦੀ ਸਵੀਤਾਜ ਦੀ ਬਾਲੀਵੁੱਡ 'ਚ ਐਂਟਰੀ
ਮਰਹੂਮ ਪੰਜਾਬੀ ਗਾਇਕ ਰਾਜ ਬਰਾੜ ਦੀ ਬੇਟੀ ਦੀ ਆਵਾਜ਼ ਹੋਈ ਬਾਲੀਵੁੱਡ 'ਚ ਸ਼ਾਮਿਲ | ਨੁਸਰਤ ਭਰੂਚਾ ਅਤੇ ਰਾਜ ਕੁਮਾਰ ਰਾਓ ਸਟਾਰਰ ਫਿਲਮ 'ਛਲਾਂਗ' ਰਿਲੀਜ਼ ਲਈ ਤਿਆਰ ਹੈ। ਇਸ ਫਿਲਮ ਦਾ ਪਹਿਲਾ ਗਾਣਾ ਵੀ ਸਾਹਮਣੇ ਆਇਆ ਹੈ 'ਕੇਅਰ ਨੀ ਕਰਦਾ' ਜੋ ਕਿ ਪੰਜਾਬੀ ਹੈ। ਇਸ ਗਾਣੇ 'ਚ ਦੋ ਗਾਇਕਾ ਦੀ ਆਵਾਜ਼ ਹੈ .. ਤੇ ਦੋਨੋ ਪੰਜਾਬੀ ਨੇ ..ਮਰਹੂਮ ਰਾਜ ਬਰਾੜ ਦੀ ਬੇਟੀ ਸਵੀਤਾਜ਼ ਬਰਾੜ ਤੇ ਯੋ ਯੋ ਹਨੀ ਸਿੰਘ ਨੇ । ਜੋ ਕਿ ਗਾਣੇ 'ਚ ਰੈਪ ਕਰਦੇ ਨਜ਼ਰ ਆ ਰਹੇ ਹਨ। ਅਲਫ਼ਾਜ਼, ਹਨੀ ਸਿੰਘ ਅਤੇ ਹੋਮੀ ਦਿਲੀਵਾਲਾ ਨੇ ਇਸ ਗੀਤ ਨੂੰ ਲਿਖਿਆ ਹੈ । ਹਨੀ ਸਿੰਘ ਨੇ ਇਸ ਗਾਣੇ ਬਾਰੇ ਕਿਹਾ - 'ਲਵ ਰੰਜਨ ਕਿਸੀ ਵੀ ਗਾਣੇ ਨੂੰ ਸਿਰਫ ਇਕ ਵਾਰੀ 'ਚ ਸਮਝ ਜਾਂਦੇ ਨੇ ਇਕ ਕੇਹੜਾ ਗਾਣਾ ਉਨ੍ਹਾਂ ਦੀ ਫਿਲਮ ਲਈ ਚਲੁ ਜਾ ਨਹੀਂ ਚਲੁ |
ਪਾਲੀਵੁੱਡ
Hardeep Khan | Arman malik| ਕਲਾ ਨੂੰ ਕੋਈ ਦੱਬ ਨਹੀਂ ਸਕਦਾ, ਹਰਦੀਪ ਖਾਨ ਨੇ ਗਰੀਬੀ ਚੋਂ ਉੱਠ ਕੇ ਕੀਤਾ ਸਾਬਿਤ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਦੇਸ਼
ਪੰਜਾਬ
ਕ੍ਰਿਕਟ
ਟ੍ਰੈਂਡਿੰਗ ਟੌਪਿਕ
Advertisement